Apnapunjabmedia
  • Home
  • ਅੰਤਰਰਾਸ਼ਟਰੀ
  • ਅਮਰੀਕਾ ‘ਚ ਨਵੇਂ ਸਾਲ ਦਾ ਜਸ਼ਨ ਸ਼ੁਰੂ, ਇਸ ਰਿਵਾਜ ਨਾਲ ਹੁੰਦੀ ਹੈ ਸ਼ੁਰੂਆਤ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਅਮਰੀਕਾ ‘ਚ ਨਵੇਂ ਸਾਲ ਦਾ ਜਸ਼ਨ ਸ਼ੁਰੂ, ਇਸ ਰਿਵਾਜ ਨਾਲ ਹੁੰਦੀ ਹੈ ਸ਼ੁਰੂਆਤ

ਨਿਊਯਾਰਕ ਦਾ ਸਮਾਂ ਭਾਰਤ ਤੋਂ ਤਕਰੀਬਨ 10 ਘੰਟੇ ਪਿੱਛੇ ਹੈ। ਇੱਥੇ 12 ਵਜੇ ਬਾਲ ਡਰਾਪ ਇਵੈਂਟ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਅਮਰੀਕਾ ‘ਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ ਹਾਲਾਂਕਿ ਇਸ ਦੇ ਕੁਝ ਸੂਬਿਆਂ ‘ਚ ਅਜੇ ਕੁੱਝ ਘੰਟਿਆਂ ਬਾਅਦ ਨਵੇਂ ਸਾਲ ਦਾ ਆਗਾਜ਼ ਹੋਵੇਗਾ।

ਅਮਰੀਕਾ ਦੇ ਨਿਊਯਾਰਕ ਟਾਈਮਜ਼ ਸਕੁਆਇਰ ‘ਤੇ ਖਾਸ ਰਿਵਾਜ ‘ਬਾਲ ਡਰਾਪ ਇਵੈਂਟ’ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ, ਇਸੇ ਲਈ ਇੱਥੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੁੰਦੀ ਹੈ। ਠੰਡ ਅਤੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕ ਇੱਥੇ ਪੁੱਜੇ ਹਨ, ਜਿਨ੍ਹਾਂ ਨੇ ਖੁਸ਼ੀਆਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ।

Related posts

ਭਾਰਤੀ ਆਈ. ਟੀ. ਉਦਯੋਗਾਂ ਲਈ ਅਮਰੀਕਾ ’ਚ ਵੀਜ਼ਾ ਸੰਕਟ ਜਾਰੀ

admin

ਟਰੰਪ ਨੇ ਮੀਡੀਆ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ- ਵਿਰੋਧੀ ਪਾਰਟੀ

admin

ਲੋੜ ਪੈਣ ‘ਤੇ ਈਰਾਨ ਕਰ ਸਕਦੈ ਪ੍ਰਮਾਣੂ ਸਮਝੌਤੇ ਨੂੰ ਰੱਦ: ਖਾਮੇਨੀ

admin

Leave a Comment