Apnapunjabmedia
  • Home
  • ਭਾਰਤ
  • ਅਸੀਂ ਪੱਛਮੀ ਬੰਗਾਲ ‘ਚ ਐੱਨ. ਆਰ. ਸੀ. ਦੀ ਇਜ਼ਾਜਤ ਨਹੀਂ ਦੇਵਾਂਗੇ: ਮਮਤਾ ਬੈਨਰਜੀ
ਭਾਰਤ ਰਾਜਨੀਤਿਕ

ਅਸੀਂ ਪੱਛਮੀ ਬੰਗਾਲ ‘ਚ ਐੱਨ. ਆਰ. ਸੀ. ਦੀ ਇਜ਼ਾਜਤ ਨਹੀਂ ਦੇਵਾਂਗੇ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਸਾਮ ‘ਚ ਜਾਰੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੇ ਫਾਈਨਲ ਡ੍ਰਾਫਟ ‘ਤੇ 40 ਲੱਖ ਲੋਕਾਂ ਦੇ ਨਾਂ ਨਾ ਹੋਣ ‘ਤੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੱਛਮੀ ਬੰਗਾਲ ‘ਚ ਐੱਨ. ਆਰ. ਸੀ. ਦੀ ਇਜ਼ਾਜਤ ਨਹੀਂ ਦੇਵਾਂਗੇ। ਇਸ ਨਾਲ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਭਾਜਾ ਬੰਗਾਲ ‘ਚ ਕਤਲ ਦੀ ਸਿਆਸਤ ਕਰ ਰਹੀ ਹੈ।

ਪਹਿਲਾਂ ਵੀ ਕੀਤਾ ਸੀ ਭਾਜਪਾ ਸਰਕਾਰ ‘ਤੇ ਹਮਲਾ—
ਇਸ ਤੋਂ ਪਹਿਲਾਂ ਵੀ ਐੱਨ. ਆਰ. ਸੀ. ਦੇ ਡ੍ਰਾਫਟ ‘ਤੇ ਮਮਤਾ ਬੈਨਰਜੀ ਨੇ ਭਾਜਪਾ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿੰਨ੍ਹਾਂ ਕੋਲ ਆਧਾਰ ਕਾਰਡ ਅਤੇ ਪਾਸਪੋਰਟ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਡ੍ਰਾਫਟ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ‘ਸਰਨੇਮ’ ਦੇਖ ਕੇ ਲੋਕਾਂ ਦੇ ਨਾਂ ਡ੍ਰਾਫਟ ਲਿਸਟ ‘ਚ ਹਟਾਏ ਗਏ ਹਨ।

Related posts

PMLA ਮਾਮਲੇ ‘ਚ ਓਪਿੰਦਰ ਰਾਏ ਦੀ 26.65 ਕਰੋੜ ਦੀ ਜਾਇਦਾਦ ਕੁਰਕ

admin

ਸੰਗਰੂਰ-ਬਰਨਾਲਾ ਲਈ ਸਿੱਧੂ ਨੇ ਖੋਲ੍ਹੀ ‘ਗੱਫਿਆਂ ਦੀ ਪੰਡ’

admin

ਅਕਾਲੀ ਦਲ ਛੱਡਣ ਵਾਲੇ ਜੇ. ਜੇ. ਸਿੰਘ ਡਾ. ਗਾਂਧੀ ਦੇ ਖੇਮੇ ‘ਚ!

admin

Leave a Comment