Apnapunjabmedia
ਲਿਫੇਸਟੀਲੇ

ਇਕ Eye Drop ਬੋਤਲ ਦੀ ਕੀਮਤ 360 ਅਰਬ ਰੁਪਏ, ਗਾਹਕ ਦੇ ਉੱਡੇ ਹੋਸ਼!

ਇੰਗਲੈਂਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੋਤਲ ਆਈ ਡ੍ਰੋਪ ਦੀ ਕੀਮਤ 4 ਅਰਬ ਪੌਂਡ (ਕਰੀਬ 360 ਅਰਬ ਰੁਪਏ) ਦਿਖਾਈ ਗਈ। ਇਹ ਕੀਮਤ ਦੇਖ ਗਾਹਕ ਦੇ ਤਾਂ ਹੋਸ਼ ਉੱਡ ਗਏ। ਤੁਸੀਂ ਵੀ ਪੜ੍ਹ ਕੇ ਹੈਰਾਨ ਹੋ ਰਹੇ ਹੋਵੋਗੇ। ਕੁਝ ਲੋਕ ਤਾਂ ਕਹਿਣਗੇ ਕਿ ਇੰਨੀ ਰਾਸ਼ੀ ਵਿਚ ਤਾਂ ਇਕ ਕੰਪਨੀ ਖਰੀਦੀ ਜਾ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਉੱਤਰੀ ਵੇਲਜ਼ ਦੇ ਰਹਿਣ ਵਾਲੇ 55 ਸਾਲਾ ਮਾਰੀਟਨ ਚਿਡਲੋ ਦੇ ਨਾਲ ਇਹ ਘਟਨਾ ਵਾਪਰੀ।

Related posts

ਗੁਣਾਂ ਨਾਲ ਭਰਪੂਰ ਹੁੰਦੀ ਹੈ ‘ਭਿੰਡੀ’, ਜਾਣੋ ਇਸ ਦੇ ਜ਼ਬਰਦਸਤ ਫਾਇਦਿਆਂ ਬਾਰੇ

admin

ਗਰਮੀ ਤੋਂ ਬਚਾਅ ਲਈ ਅਪਣਾਓ ਇਹ ਦੇਸੀ ਨੁਸਖੇ

admin

ਭਾਰ ਨੂੰ ਘੱਟ ਕਰਨ ਲਈ ਲੱਸੀ ‘ਚ ਮਿਲਾਓ ਇਹ ਚੀਜ਼ਾਂ, ਮਿਲਣਗੇ ਫਾਇਦੇ

admin

Leave a Comment