Apnapunjabmedia
  • Home
  • ਮਨੋਰੰਜਨ
  • ਗੁਰਪ੍ਰੀਤ ਘੁੱਗੀ ਦੀ ਵਿਚੋਲਗੀ ਤੇ ਸੋਨਮ-ਐਮੀ ਦਾ ਪਿਆਰ
ਮਨੋਰੰਜਨ

ਗੁਰਪ੍ਰੀਤ ਘੁੱਗੀ ਦੀ ਵਿਚੋਲਗੀ ਤੇ ਸੋਨਮ-ਐਮੀ ਦਾ ਪਿਆਰ

ਇਨ੍ਹੀਂ ਦਿਨੀਂ ਪੰਜਾਬੀ ਫਿਲਮ ‘ਮੁਕਲਾਵਾ’ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਏ ਦਿਨ ਇਹ ਫਿਲਮ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦਈਏ ਕਿ 24 ਮਈ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਮੁਕਲਾਵਾ’ ‘ਚ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਦੇਖਣ ਨੂੰ ਮਿਲੇਗੀ। ਹਾਲ ਹੀ ‘ਚ ਫਿਲਮ ਦੇ ਡਾਇਲਾਗ ਪ੍ਰੋਮੋ ਰਿਲੀਜ਼ ਹੋਏ ਹਨ। 2 ਦਿਨ ਪਹਿਲਾ ਰਿਲੀਜ਼ ਹੋਏ ਪ੍ਰੋਮੋ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਇਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

Related posts

3 Books to Help You Create a New Lifestyle that Lasts

admin

‘ਤੇਰੇ ਨਾਮ-2’ ਦਾ ਐਲਾਨ, ਇਸ ਕਿਰਦਾਰ ‘ਚ ਨਜ਼ਰ ਆਵੇਗਾ ਭਾਈਜਾਨ ਸਲਮਾਨ

admin

Apple MacBook Air Vs. Microsoft Surface Laptop

admin

Leave a Comment