Apnapunjabmedia
ਲਿਫੇਸਟੀਲੇ

ਘਰ ‘ਚ ਇਸ ਤਰ੍ਹਾਂ ਬਣਾਓ ‘ਚਾਕਲੇਟ ਪੁਡਿੰਗ’

ਛੁੱਟੀ ਵਾਲੇ ਦਿਨ ਬੱਚੇ ਕੁਝ ਨਾ ਕੁਝ ਸਪੈਸ਼ਲ ਖਾਣ ਦੀ ਡਿਮਾਂਡ ਕਰਦੇ ਹਨ। ਅਜਿਹੇ ‘ਚ ਤੁਸੀਂ ਉਨ੍ਹਾਂ ਨੂੰ ਚਾਕਲੇਟ ਪੁਡਿੰਗ ਬਣਾ ਕੇ ਖਵਾ ਸਕਦੀ ਹੋ। ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਤਾਂ ਚਲੋ ਜਾਣਦੇ ਘਰ ‘ਚ ਚਾਕਲੇਟ ਪੁਡਿੰਗ ਬਣਾਉਣ ਦੀ ਰੈਸਿਪੀ।

ਸਮੱਗਰੀ 

ਦੁੱਧ-1,1/2 ਕੱਪ

ਜੇਲਾਟੀਨ-2 ਚੱਮਚ

ਖੰਡ ਦਾ ਪਾਊਡਰ-3 ਚੱਮਚ

ਕੋਕੋ ਪਾਊਡਰ-2 ਚੱਮਚ

ਵਨੀਲਾ ਐਕਸੈਂਸ-1/2 ਚੱਮਚ

ਪਾਣੀ-1/2 ਕੱਪ

ਚੈਰੀਜ਼-ਮੁੱਠੀਭਰ

ਬਹਿਪਡ ਕ੍ਰੀਮ-2 ਕੱਪ
ਚਾਕੇਲਟ ਪੁਡਿੰਗ ਬਣਾਉਣ ਦੀ ਰੈਸਿਪੀ 
1. ਸਭ ਤੋਂ ਪਹਿਲਾਂ ਇਕ ਬਾਊਲ ‘ਚ 1/2 ਕੱਪ ਪਾਣੀ ਪਾ ਕੇ ਉਸ ‘ਚ 1 ਚੱਮਚ ਜੇਲਾਟੀਨ ਭਿਓਂ ਕੇ ਘੁੱਲਣ ਤੱਕ ਸਾਈਡ ‘ਤੇ ਰੱਖ ਦਿਓ।

2. ਮਾਈਕ੍ਰੋਵੇਵ ਬਾਊਲ ‘ਚ 2 ਚੱਮਚ ਕੋਕੋ ਪਾਊਡਰ, 1/2 ਚੱਮਚ ਵਨੀਲਾ ਅਸੈਂਸ, 3 ਚੱਮਚ ਪਾਊਡਰ ਅਤੇ 1,1/2 ਕੱਪ ਦੁੱਧ ਮਿਕਸ ਕਰੋ।

3. ਇਸ ਨੂੰ 5-6 ਮਿੰਟ ਮਾਈਕ੍ਰੋਵੇਵ ‘ਚ ਰੱਖ ਕੇ ਪਿਘਲਾ ਲਓ। ਇਸ ਤੋਂ ਬਾਅਦ ਜੇਲਾਟੀਨ ਮਿਕਸਚਰ ਪਾ ਕੇ ਦੁਬਾਰਾ 3-4 ਮਿੰਟ ਲਈ ਮਾਈਕ੍ਰੋਵੇਵ ‘ਚ ਰੱਖ ਦਿਓ।

4. ਬੇਕ ਕਰਨ ਦੇ ਬਾਅਦ ਇਸ ਨੂੰ ਬੇਕਿੰਗ ਟ੍ਰੇਅ ‘ਚ ਰੱਖ ਕੇ ਰੈਫਰੀਜਰੇਟਰ ‘ਚ ਗਾੜ੍ਹਾ ਹੋਣ ਤਕ ਰੱਖ ਦਿਓ।

5. ਫਿਰ ਇਸ ਨੂੰ ਫਰਿੱਜ਼ ‘ਚੋਂ ਕੱਢ ਕੇ ਚੈਰੀਜ਼ ਅਤੇ ਵਹਿਪ ਕ੍ਰੀਮ ਨਾਲ ਗਾਰਨਿਸ਼ ਕਰੋ।

6. ਤੁਹਾਡੀ ਚਾਕਲੇਟ ਪੁਡਿੰਗ ਬਣ ਕੇ ਤਿਆਰ ਹੈ।

Related posts

ਦੇਸੀ ਘਿਉ ਖਾਣ ਦੇ ਇਹ ਫਾਇਦੇ ਜਾਣ ਰਹਿ ਜਾਓਗੇ ਹੈਰਾਨ

admin

ਰੋਜ਼ਾਨਾ ਇਕ ਵੱਡੀ ਇਲਾਇਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

ਇਲਾਇਚੀ ਦੀ ਵਰਤੋਂ ਨਾਲ ਕੋਹਾਂ ਦੂਰ ਚਲੇ ਜਾਂਦੀਆਂ ਹਨ ਬੀਮਾਰੀਆਂ

admin

Leave a Comment