Apnapunjabmedia
  • Home
  • ਤਾਜਾ ਖ਼ਬਰਾਂ
  • ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਗਿਣਾਏ ਆਂਕੜੇ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ ਰਾਜਨੀਤਿਕ

ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਗਿਣਾਏ ਆਂਕੜੇ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਆਂਕੜੇ ਦਿੱਤੇ ਹਨ। ਨਵਜੋਤ ਸਿੱਧੂ ਨੇ ਦੱਸਿਆ ਕਿ ਲੁਧਿਆਣਾ ‘ਚ 289 ਕਰੋੜ ਰੁਪਏ ਕਮਾਏ ਗਏ ਹਨ, ਜਦੋਂ ਕਿ ਅਕਾਲੀਆਂ ਦੇ ਸਮੇਂ ਇਹ ਕਮਾਈ ਸਿਰਫ 18 ਕਰੋੜ ਰੁਪਏ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀਆਂ ਦੇ ਸਮੇਂ ‘ਚ ਇਹ ਸਾਰਾ ਪੈਸੇ ਨਿਜੀ ਜੇਬਾਂ ‘ਚ ਚਲਾ ਜਾਂਦਾ ਸੀ, ਜਦੋਂ ਕਿ ਹੁਣ ਖਜ਼ਾਨੇ ਨੂੰ ਫਾਇਦਾ ਹੋ ਰਿਹਾ ਹੈ।

Related posts

ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਰਨਗੇ ‘ਜ਼ੋਰਾ ਸਿੰਘ’!

admin

ਸ਼੍ਰੋਮਣੀ ਕਮੇਟੀ ਵਲੋਂ ਗਵਾਹਾਂ ਤੇ ਵਕੀਲਾਂ ਦਾ ਸਨਮਾਨ ਹੁਣ 26 ਨੂੰ

admin

ਹਰਿਆਣਾ ‘ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜੇਗਾ ਅਕਾਲੀ ਦਲ

admin

Leave a Comment