Apnapunjabmedia
ਅੰਤਰਰਾਸ਼ਟਰੀ ਆਸਟ੍ਰੇਲੀਆ

ਨਵੇਂ ਸਾਲ ਦੇ ਜਸ਼ਨ ਮੌਕੋ ਹੋਈ ਵੱਡੀ ਗਲਤੀ, ਉੱਡਿਆ ਮਜ਼ਾਕ

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਨਵੇਂ ਸਾਲ ਦਾ ਸਵਾਗਤ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਜ਼ੋਰਦਾਰ ਆਤਿਸ਼ਬਾਜ਼ੀ ਕੀਤੀ ਗਈ ਪਰ ਇਕ ਗਲਤੀ ਨੇ ਦੁਨੀਆ ਭਰ ਵਿਚ ਦੇਸ਼ ਦਾ ਮਜ਼ਾਕ ਬਣਾ ਦਿੱਤਾ। ਸਿਡਨੀ ਹਾਰਬਰ ਬ੍ਰਿਜ ਦੇ ਪਾਈਲਨ ‘ਤੇ 15 ਲੱਖ ਤੋਂ ਵੱਧ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਜ਼ੋਰਦਾਰ ਆਤਿਸ਼ਬਾਜ਼ੀ ਦੇ ਬਾਅਦ ਵੱਡੀ ਸਕ੍ਰੀਨ ‘ਤੇ ਇਕ ਤਸਵੀਰ ਆਈ ਜਿਸ ਵਿਚ ਲਿਖਿਆ ਸੀ ”ਨਵਾਂ ਸਾਲ ਮੁਬਾਰਕ 2018”। ਇਹ ਟਾਇਪੋ ਕੁਝ ਹੀ ਪਲਾਂ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਨਵੇਂ ਸਾਲ ਦਾ ਸਵਾਗਤ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਜ਼ੋਰਦਾਰ ਆਤਿਸ਼ਬਾਜ਼ੀ ਕੀਤੀ ਗਈ ਪਰ ਇਕ ਗਲਤੀ ਨੇ ਦੁਨੀਆ ਭਰ ਵਿਚ ਦੇਸ਼ ਦਾ ਮਜ਼ਾਕ ਬਣਾ ਦਿੱਤਾ। ਸਿਡਨੀ ਹਾਰਬਰ ਬ੍ਰਿਜ ਦੇ ਪਾਈਲਨ ‘ਤੇ 15 ਲੱਖ ਤੋਂ ਵੱਧ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਜ਼ੋਰਦਾਰ ਆਤਿਸ਼ਬਾਜ਼ੀ ਦੇ ਬਾਅਦ ਵੱਡੀ ਸਕ੍ਰੀਨ ‘ਤੇ ਇਕ ਤਸਵੀਰ ਆਈ ਜਿਸ ਵਿਚ ਲਿਖਿਆ ਸੀ ”ਨਵਾਂ ਸਾਲ ਮੁਬਾਰਕ 2018”। ਇਹ ਟਾਇਪੋ ਕੁਝ ਹੀ ਪਲਾਂ ਵਿਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

Related posts

ਆਸਟ੍ਰੇਲੀਆ : ਇਮਾਰਤ ‘ਚ ਲੱਗੀ ਅੱਗ, ਰਾਹਤ ਕੰਮ ਜਾਰੀ

admin

ਮੋਦੀ-ਟਰੰਪ ਨੇ ਫੋਨ ‘ਤੇ ਅਹਿਮ ਮੁੱਦਿਆਂ ‘ਤੇ ਕੀਤੀ ਗੱਲਬਾਤ

admin

ਅਮਰੀਕਾ ਨੇ ਮੈਕਸੀਕੋ ਸਰਹੱਦ ‘ਤੇ ਛੱਡੇ ਹੰਝੂ ਗੈਸ ਦੇ ਗੋਲੇ

admin

Leave a Comment