Apnapunjabmedia
  • Home
  • ਤਾਜਾ ਖ਼ਬਰਾਂ
  • ਪੰਜਾਬ ਦੀਆਂ ਜੇਲਾਂ ‘ਚ ਬੰਦ ਸਾਰੇ ਕੈਦੀਆਂ ਦੀ ਹੋਵੇਗੀ ਡਾਕਟਰੀ ਜਾਂਚ : ਰੰਧਾਵਾ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ

ਪੰਜਾਬ ਦੀਆਂ ਜੇਲਾਂ ‘ਚ ਬੰਦ ਸਾਰੇ ਕੈਦੀਆਂ ਦੀ ਹੋਵੇਗੀ ਡਾਕਟਰੀ ਜਾਂਚ : ਰੰਧਾਵਾ

ਬੀਤੇ ਦਿਨ ਮਾਨਸਾ ਵਿਖੇ ਪੁੱਜੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਾਰੇ ਦੇ ਸਾਰੇ ਕੈਦੀਆਂ ਦੀ ਡਾਕਟਰੀ ਜਾਂਚ ਕਰਾਏਗੀ ਜਾਏਗੀ, ਤਾਂ ਕਿ ਤੰਦਰੁਸਤ ਕੈਦੀਆਂ ਤੋਂ ਬਿਮਾਰ ਕੈਦੀਆਂ ਨੂੰ ਵੱਖ ਰੱਖਿਆਂ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਕਾਰਜ ਪਟਿਆਲਾ ਜੇਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਕਾਰਜ ਲਈ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Related posts

ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ ਸੁਖਪਾਲ ਖਹਿਰਾ

admin

ਕੋਰੀਡੋਰ ਦੇ ਕੰਮ ‘ਚ ਦੇਰੀ ਲਈ ਹਰਸਿਮਰਤ ਦੀ ਕਾਂਗਰਸ ਨੂੰ ਝਾੜ

admin

ਛੋਟੇ ਬਾਦਲ ਨੇ ਅਸਤੀਫਾ ਸਵੀਕਾਰਿਆ ਵੱਡੇ ਬਾਦਲ ਨੇ ਪਾਰਟੀ ਛੱਡ ਕੇ ਜਾਣ ਤੋਂ ਰੋਕਿਆ

admin

Leave a Comment