Apnapunjabmedia
ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

ਬਰਗਾੜੀ ‘ਚ ਰਾਹੁਲ ਗਾਂਧੀ ਦੀ ਰੈਲੀ

ਰਾਹੁਲ ਗਾਂਧੀ ਬੁੱਧਵਾਰ ਨੂੰ ਫਰੀਦਕੋਟ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਦੇ ਸਮਰਥਨ ‘ਚ ਬਰਗਾੜੀ ‘ਚ ਰੈਲੀ ਕਰਨਗੇ। ਬਰਗਾੜੀ ਪਿੰਡ ਨੂੰ ਰਣਨੀਤਕ ਤੌਰ ‘ਤੇ ਕਾਂਗਰਸ ਪਾਰਟੀ ਵੱਲੋਂ ਇਕ ਵਿਸ਼ਾਲ ਰੈਲੀ ਲਈ ਚੁਣਿਆ ਗਿਆ ਹੈ, ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਜਾ ਸਕੇ। ਇਸ ਤੋਂ ਬਾਅਦ ਰਾਹੁਲ ਗਾਂਧੀ ਦੁਪਹਿਰ 1 ਵਜੇ ਲੁਧਿਆਣਾ ‘ਚ ਹੋਣ ਵਾਲੀ ਕਾਂਗਰਸ ਦੀ ਰੈਲੀ ‘ਚ ਵੀ ਹਿੱਸਾ ਲੈਣਗੇ। ਰਾਹੁਲ ਗਾਂਧੀ ਬੁੱਧਵਾਰ ਨੂੰ ਫਰੀਦਕੋਟ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਦੇ ਸਮਰਥਨ ‘ਚ ਬਰਗਾੜੀ ‘ਚ ਰੈਲੀ ਕਰਨਗੇ। ਬਰਗਾੜੀ ਪਿੰਡ ਨੂੰ ਰਣਨੀਤਕ ਤੌਰ ‘ਤੇ ਕਾਂਗਰਸ ਪਾਰਟੀ ਵੱਲੋਂ ਇਕ ਵਿਸ਼ਾਲ ਰੈਲੀ ਲਈ ਚੁਣਿਆ ਗਿਆ ਹੈ, ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਜਾ ਸਕੇ। ਇਸ ਤੋਂ ਬਾਅਦ ਰਾਹੁਲ ਗਾਂਧੀ ਦੁਪਹਿਰ 1 ਵਜੇ ਲੁਧਿਆਣਾ ‘ਚ ਹੋਣ ਵਾਲੀ ਕਾਂਗਰਸ ਦੀ ਰੈਲੀ ‘ਚ ਵੀ ਹਿੱਸਾ ਲੈਣਗੇ।

Related posts

ਸਿਡਨੀ ਹਵਾਈ ਅੱਡੇ ‘ਤੇ ਲੱਗੀ ਅੱਗ, ਸਾਰੀਆਂ ਉਡਾਣਾਂ ਰੱਦ

admin

ਹਰਸਿਮਰਤ ਨੂੰ ਟੱਕਰ ਦੇ ਸਕਦੇ ਹਨ ਮਨਪ੍ਰੀਤ ਜਾਂ ਰਾਜਾ ਵੜਿੰਗ

admin

ਕੈਪਟਨ ਦੀ ਮੌਜੂਦਗੀ ‘ਚ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ

admin

Leave a Comment