Apnapunjabmedia
  • Home
  • ਲਿਫੇਸਟੀਲੇ
  • ਬਲੱਡ ਸ਼ੂਗਰ ਨੂੰ ਹਮੇਸ਼ਾਂ ਲਈ ਕੰਟਰੋਲ ਕਰਦਾ ਹੈ ‘ਧਨੀਏ ਦਾ ਪਾਣੀ’
ਲਿਫੇਸਟੀਲੇ

ਬਲੱਡ ਸ਼ੂਗਰ ਨੂੰ ਹਮੇਸ਼ਾਂ ਲਈ ਕੰਟਰੋਲ ਕਰਦਾ ਹੈ ‘ਧਨੀਏ ਦਾ ਪਾਣੀ’

 ਧਨੀਏ ਦਾ ਇਸਤੇਮਾਲ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ‘ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਨੂੰ ਤੁਸੀਂ ਬੀਜ ਤੇ ਪੱਤਿਆਂ ਦੇ ਰੂਪ ‘ਚ ਵੀ ਇਸਤੇਮਾਲ ਕਰ ਸਕਦੇ ਹੋ। ਭਾਰਤੀ ਪਕਵਾਨਾਂ ‘ਚ ਧਨੀਏ ਨੂੰ ਖਾਸ ਥਾਂ ਦਿੱਤੀ ਗਈ ਹੈ। ਇਹ ਨਾ ਸਿਰਫ ਖਾਣੇ ਨੂੰ ਸੁਆਦ ਬਣਾਉਂਦਾ ਹੈ ਸਗੋਂ ਸਿਹਤ ਨੂੰ ਵੀ ਬਿਹਤਰ ਬਣਾਉਂਦਾ ਹੈ। ਇਸ ‘ਚ ਮੌਜੂਦ ਪੌਸ਼ਕ ਤੱਤ ਭਾਰ ਨੂੰ ਘੱਟ ਕਰਨ ਤੋਂ ਲੈ ਕੇ ਡਾਇਬਿਟੀਜ਼ ਨੂੰ ਕੰਟਰੋਲ ਕਰਨ ‘ਚ ਵੀ ਬੇਹੱਦ ਫਾਇਦੇਮੰਦ ਹੈ।

ਧਨੀਏ ਦੇ ਗੁਣ 
ਧਨੀਏ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਹੁੰਦੀ ਹੈ ਅਤੇ ਡਾਇਬਿਟੀਜ਼ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ‘ਚ ਆਇਰਨ, ਵਿਟਾਮਿਨ-ਏ, ਕੇ, ਸੀ, ਫਾਲਿਕ ਐਸਿਡ, ਮੈਗਨੀਸ਼ੀਅਮ ਅਤੇ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਪੋਟਾਸ਼ੀਅਮ, ਥਾਇਮਿਨ ਅਤੇ ਕੈਰੋਟੀਨ ਪਾਇਆ ਜਾਂਦਾ ਹੈ।
ਧਨੀਆ ਕਰਦਾ ਹੈ ਡਾਇਬਿਟੀਜ਼ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ 
ਧਨੀਆ ਭੋਜਨ ਨੂੰ ਸੁਆਦ ਦੇਣ ਦੇ ਨਾਲ ਸਿਹਤ ਨੂੰ ਵੀ ਫਾਇਦਾ ਦਿੰਦਾ ਹੈ। ਇਹ ਐਂਟੀ-ਇੰਫਲੀਮੇਟਰੀ ਅਤੇ ਜੀਵਾਣੁਰੋਧੀ ਗੁਣਾਂ ਨਾਲ ਭਰਪੂਰ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਕੰਟਰੋਲ ਅਤੇ ਪਾਚਨ ‘ਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਡਾਇਬਿਟੀਜ਼ ਦੇ ਲਈ ਵੀ ਬਹੁਤ ਹੀ ਚੰਗਾ ਉਪਾਅ ਹੈ।
ਧਨੀਏ ਦਾ ਪਾਣੀ ਡਾਇਬਿਟੀਜ਼ ਲਈ ਬੈਸਟ 
ਧਨੀਏ ਦਾ ਪਾਣੀ ਡਾਇਬਿਟੀਜ਼ ਨੂੰ ਕੰਟਰੋਲ ਕਰਨ ਲਈ ਸਭ ਤੋਂ ਬੈਸਟ ਤਰੀਕਾ ਹੈ। ਇਕ ਸਟਡੀ ਮੁਤਾਬਕ ਧਨੀਏ ਦੇ ਬੀਜਾਂ ‘ਚ ਯੌਗਿਕ ਪਾਏ ਜਾਂਦੇ ਹਨ ਜੋ ਬਲੱਡ ‘ਚ ਮਿਲਣ ‘ਤੇ ਐਂਟੀ-ਹਾਈਪਰਗਲਾਈਕੈਮਿਕ, ਇੰਸੁਲਿਨ ਡਿਸਚਾਰਜਿੰਗ ਅਤੇ ਇੰਸੁਲਿਨ ਦਾ ਨਿਰਮਾਣ ਕਰਦੇ ਹਨ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਰੋਜ਼ਾਨਾ ਧਨੀਏ ਦੇ ਪਾਣੀ ਦਾ ਸੇਵਨ ਕਰਨਾ ਡਾਇਬਿਟੀਜ਼ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।
ਧਨੀਏ ਦਾ ਪਾਣੀ ਬਣਾਉਣ ਦਾ ਤਰੀਕਾ 

Related posts

ਕੇਸਰ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

ਘਰ ‘ਚ ਇਸ ਤਰ੍ਹਾਂ ਬਣਾਓ ‘ਚਾਕਲੇਟ ਪੁਡਿੰਗ’

admin

ਗਠੀਏ ਦੇ ਦਰਦ ਨੂੰ ਹਮੇਸ਼ਾ ਲਈ ਦੂਰ ਕਰਨਗੇ ਇਹ ਅਸਰਦਾਰ ਘਰੇਲੂ ਨੁਸਖੇ

admin

Leave a Comment