Apnapunjabmedia
  • Home
  • ਤਾਜਾ ਖ਼ਬਰਾਂ
  • ਬੀ.ਐੱਸ.ਐੱਫ. ਦੀ ਚੈੱਕ ਪੋਸਟ ਤੋਂ ਬਰਾਮਦ 25 ਕਰੋੜ ਦੀ ਹੈਰੋਇਨ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ

ਬੀ.ਐੱਸ.ਐੱਫ. ਦੀ ਚੈੱਕ ਪੋਸਟ ਤੋਂ ਬਰਾਮਦ 25 ਕਰੋੜ ਦੀ ਹੈਰੋਇਨ

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਪਾਕਿ ਵਲੋਂ ਆਈ 5 ਕਿਲੋ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਹੈਰੋਇਨ ਬੀ. ਐੱਸ. ਐੱਫ. ਦੀ 136 ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਬੀ. ਐੱਸ. ਐੱਫ. ਦੀ ਚੈੱਕ ਪੋਸਟ ਦੀ ਹੱਦ ਤੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ 5 ਕਿਲੋ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਹੈ।

Related posts

ਵਿਧਾਨ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਵਿਚਾਲੇ ਤਿੱਖੀ ਬਹਿਸ

admin

ਖਹਿਰਾ ਵੱਲੋਂ ਬਰਨਾਲਾ ਰੈਲੀ ਫਲਾਪ ਕਰਾਰ, ਮਾਨ ਦੇ ਐਲਾਨ ਨੂੰ ‘ਗੁਟਕਾ ਸਾਹਿਬ ਵਾਲੀ ਪਾਲਿਸੀ’ ਕਿਹਾ

admin

ਰਾਜੀਵ ਗਾਂਧੀ ਦੇ ‘ਬੁੱਤ’ ਨੂੰ ਲੈ ਕੈਪਟਨ-ਸੁਖਬੀਰ ਆਹਮੋ-ਸਾਹਮਣੇ

admin

Leave a Comment