Apnapunjabmedia
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਮੈਂ 20 ਮਿੰਟ ‘ਚ ਮਤੇਭਦ ਹੱਲ ਕਰ ਸਕਦਾ ਹਾਂ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸੀਮਾ ‘ਤੇ ਕੰਧ ਬਣਾਉਣ ਦੇ ਮਾਮਲੇ ਵਿਚ ਡੈਮੋਕ੍ਰੇਟਿਕ ਨੇਤਾਵਾਂ ਨਾਲ ਮਤਭੇਦ ਨੂੰ ਲੈ ਕੇ ਕਿਹਾ ਕਿ ਜੇ ਵਿਰੋਧੀ ਪਾਰਟੀ ਦੇ ਨੇਤਾ ਚਾਹੁਣ ਤਾਂ ਉਹ 20 ਮਿੰਟ ਵਿਚ ਮਤਭੇਦ ਹੱਲ ਕਰ ਸਕਦੇ ਹਨ। ਟਰੰਪ ਨੇ ਆਪਣੇ ਕਰਮਚਾਰੀਆਂ ਨਾਲ ਬੈਠਕ ਲਈ ਕੈਂਪ ਡੇਵਿਡ ਜਾਂਦੇ ਸਮੇਂ ਅਮਰੀਕਾ-ਮੈਕਸੀਕੋ ਨੂੰ ਸੀਮਾ ‘ਤੇ ਕੰਧ ਨਿਰਮਾਣ ਲਈ 5.6 ਅਰਬ ਡਾਲਰ ਦੀ ਮੰਗ ਤੋਂ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿੱਤੇ। ਟਰੰਪ ਨੇ ਐਲਾਨ ਕੀਤਾ ਕਿ ਜੇ ਉਹ ਚਾਹੁੰਦੇ ਹਨ ਤਾਂ ਉਹ 20 ਮਿੰਟ ਵਿਚ ਸਮਝੌਤਾ ਕਰ ਸਕਦੇ ਹਨ। ਟਰੰਪ ਨੇ ਕਿਹਾ,”ਜੇ ਉਹ ਅਜਿਹਾ ਨਹੀਂ ਚਾਹੁਣਗੇ ਤਾਂ ਇਹ ਬੰਦ ਲੰਬੇ ਸਮੇਂ ਤੱਕ ਜਾਰੀ ਰਹੇਗਾ।”

Related posts

ਕਾਂਗਰਸ ਨੇਤਾਵਾਂ ਨਾਲ ਟਰੰਪ ਦੀ ਬੈਠਕ ਰਹੀ ਬੇਨਤੀਜਾ

admin

ਮੈੱਕੇਨ ਨੂੰ ਉੱਚ ਸਨਮਾਨ ਨਾ ਦੇਣ ‘ਤੇ ਟਰੰਪ ਦੀ ਨਿੰਦਾ

admin

ਟਰੰਪ ਵਿਸ਼ਵ ਆਰਥਿਕ ਮੰਚ ਦੀ ਬੈਠਕ ‘ਚ ਨਹੀਂ ਲੈਣਗੇ ਹਿੱਸਾ

admin

Leave a Comment