Apnapunjabmedia
  • Home
  • ਮਨੋਰੰਜਨ
  • ਸਤਿੰਦਰ ਸਰਤਾਜ ਬਣੇ ਪਹਿਲੇ ਭਾਰਤੀ, ਜੋ ‘ਓਪੇਰਾ ਹਾਊਸ’ ‘ਚ ਕਰਨਗੇ ਪਰਫਾਰਮ
ਮਨੋਰੰਜਨ

ਸਤਿੰਦਰ ਸਰਤਾਜ ਬਣੇ ਪਹਿਲੇ ਭਾਰਤੀ, ਜੋ ‘ਓਪੇਰਾ ਹਾਊਸ’ ‘ਚ ਕਰਨਗੇ ਪਰਫਾਰਮ

ਵੱਖ-ਵੱਖ ਗੀਤਾਂ ਤੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਛਾਪ ਛੱਡਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ। ਦੱਸ ਦਈਏ ਕਿ ਸਤਿੰਦਰ ਸਰਤਾਜ ਆਸਟਰੇਲੀਆ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨ ਜਾ ਰਹੇ ਹਨ। ਸਿਡਨੀ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਓਪੇਰਾ ਹਾਊਸ ਦੁਨੀਆਂ ਦੀ ਬਿਹਤਰੀਨ ਥਾਵਾਂ ‘ਚੋਂ ਇਕ ਹੈ। ਸਤਿੰਦਰ ਸਰਤਾਜ ਅਜਿਹੇ ਪਹਿਲੇ ਭਾਰਤੀ ਹਨ, ਜੋ ਓਪੇਰਾ ਹਾਊਸ ਚ ਆਪਣੀ ਗਾਇਕੀ ਨਾਲ ਰੰਗ ਬੰਨਣ ਜਾ ਰਹੇ ਹਨ। ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

Related posts

Global Funds Expanding Into Massive Chinese Investment Market

admin

‘ਮੈਂ ਹੂੰ ਨਾ’ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ ਫਰਾਹ ਖਾਨ

admin

‘ਜੰਞਾਂ’ ਤੇ ‘ਸਰਕਾਰੇ’ ਗੀਤ ਤੋਂ ਬਾਅਦ ਗੁਰਪ੍ਰੀਤ ਮਾਨ ਲੈ ਕੇ ਆ ਰਹੇ ਨੇ ‘ਤੇਰੇ ਨਾ ਵਿਆਹੀ’

admin

Leave a Comment