Apnapunjabmedia
ਖੇਡ ਖ਼ਬਰਾਂ

ਸੀਰੀਆ, ਤਾਜਿਕਸਤਾਨ ਤੇ ਉੱਤਰੀ ਕੋਰੀਆ ਨਾਲ ਭਿੜੇਗਾ ਭਾਰਤ

ਹੀਰੋ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਦੂਜਾ ਸੈਸ਼ਨ 7 ਤੋਂ 17 ਜੁਲਾਈ ਤਕ ਖੇਡਿਆ ਜਾਵੇਗਾ, ਜਿਸ ਵਿਚ ਭਾਰਤ, ਸੀਰੀਆ, ਤਾਜਿਕਸਤਾਨ ਤੇ ਉੱਤਰੀ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਹਾਲਾਂਕਿ ਟੂਰਨਾਮੈਂਟ ਕਿੱਥੇ ਹੋਵੇਗਾ, ਇਹ ਅਜੇ ਤੈਅ ਨਹੀਂ ਕੀਤਾ ਗਿਆ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦਾ ਸੋਮਵਾਰ ਐਲਾਨ ਕੀਤਾ। ਭਾਰਤ ਇਸ ਟੂਰਨਾਮੈਂਟ ਦਾ ਸਾਬਕਾ ਜੇਤੂ ਹੈ ਤੇ ਉਸ ਨੇ ਪਿਛਲੇ ਸਾਲ ਜੂਨ ਵਿਚ ਪਹਿਲੇ ਸੈਸ਼ਨ ‘ਹੀਰੋ ਆਫ ਦਿ ਟੂਰਨਾਮੈਂਟ’ ਰਹੇ ਸੁਨੀਲ ਸ਼ੇਤਰੀ ਦੇ ਦੋ ਗੋਲਾਂ ਦੀ ਮਦਦ ਨਾਲ ਕੀਨੀਆ ਨੂੰ ਫਾਈਨਲ ਵਿਚ ਹਰਾ ਕੇ ਖਿਤਾਬ ਜਿੱਤਿਆ ਸੀ।

Related posts

ਜਿੱਤ ਦੀ ਲੈਅ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰਨਗੇ ਦਿੱਲੀ ਤੇ ਰਾਜਸਥਾਨ

admin

ਸੈਮ ਕਿਊਰਾਨ ਦੀ ਹੈਟ੍ਰਿਕ, ਪੰਜਾਬ ਦੀ ਦਿੱਲੀ ‘ਤੇ 14 ਦੌੜਾਂ ਦੀ ਰੌਮਾਂਚਕ ਜਿੱਤ

admin

ਨਿਸ਼ੀਕੋਰੀ ਬਾਰਸੀਲੋਨਾ ਓਪਨ ਦੇ ਆਖਰੀ-8 ‘ਚ

admin

Leave a Comment