Apnapunjabmedia
  • Home
  • ਪੰਜਾਬ
  • ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ — ਪ੍ਰਿੰਸੀਪਲ ਵਿਜੇ ਗਰਗ
ਪੰਜਾਬ ਭਾਰਤ

ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ — ਪ੍ਰਿੰਸੀਪਲ ਵਿਜੇ ਗਰਗ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਸਾਇੰਸ ਗਰੁੱਪ ਵਿਚੋਂ ਜਸ਼ਨਪ੍ਰੀਤ ਕੌਰ ਨੇ 89.30% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਆਰਟਸ ਗਰੁੱਪ ਵਿਚੋਂ ਮੋਨਿਕਾ ਨੇ ਵੀ 89.30% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਇਸ ਸਕੂਲ ਦੀਆਂ 10 ਵਿਦਿਆਰਥਣਾਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ, 45 ਵਿਦਿਆਰਥਣਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ, ਅਤੇ 39 ਵਿਦਿਆਰਥਣਾਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ, ਸਕੂਲ ਦਾ ਕਮਰਸ ਗਰੁੱਪ ਦਾ ਨਤੀਜਾ 100% , ਸਾਇੰਸ ਗਰੁੱਪ ਦਾ 96.25%, ਅਤੇ ਆਰਟਸ ਗਰੁੱਪ ਦਾ 91.25% ਰਿਹਾ, ਸਕੂਲ ਦਾ ਕੋਈ ਵੀ ਵਿਦਿਆਰਥੀ ਫੇਲ ਨਹੀਂ ਹੈਂ, ਕੇਵਲ ਛੇ ਵਿਦਿਆਰਥਣਾਂ ਦੀ ਰੀਅਪੀਅਰ ਆਈ ਹੈ, ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਜੇ ਗਰਗ ਨੇ ਸਮੂਹ ਸਟਾਫ ਨੂੰ, ਸਮੂਹ ਵਿਦਿਆਰਥਣਾਂ ਨੂੰ ਅਤੇ ਬਚਿਆ ਦੇ ਮਾਪਿਆਂ ਨੂੰ ਵਧਾਈ ਦਿੱਤੀ,

Related posts

ਇਹ ਚੋਣਾਂ ਰਾਮ ਤੇ ਰਾਵਣ, ਗੋਡਸੇ ਤੇ ਗਾਂਧੀ ਵਿਚਕਾਰ ਹਨ : ਸਿੱਧੂ

admin

ਬਠਿੰਡਾ ਸੀਟ ‘ਤੇ ਕਾਂਗਰਸ ਦਾ ਰਸਤਾ ਕਿੰਨਾ ਆਸਾਨ!

admin

ਕੈਪਟਨ ਦਾ ਨਹੀਂ ਚੱਲਿਆ ਜਾਦੂ, ਫਲਾਪ ਸ਼ੋਅ ਨੇ ਸੰਤੋਖ ਚੌਧਰੀ ਦੀਆਂ ਵਧਾਈਆਂ ਮੁਸ਼ਕਿਲਾਂ

admin

Leave a Comment