Apna Punjab Media
  • Home
  • Life Style
  • ਘਰ ‘ਚ ਬਣੇ ਆਲੂ-ਚੰਦਨ ਪੈਕ ਨਾਲ ਮਿਲੇਗਾ ਫੇਸ਼ੀਅਲ ਤੋਂ ਜ਼ਿਆਦਾ ਨਿਖਾਰ
Life Style

ਘਰ ‘ਚ ਬਣੇ ਆਲੂ-ਚੰਦਨ ਪੈਕ ਨਾਲ ਮਿਲੇਗਾ ਫੇਸ਼ੀਅਲ ਤੋਂ ਜ਼ਿਆਦਾ ਨਿਖਾਰ

ਹਰ ਲੜਕੀ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਹਰ ਦਿਨ ਚਮਕਦਾਰ ਅਤੇ ਸਾਫ ਦਿਖਾਈ ਦੇਵੇ। ਜੇਕਰ ਤੁਸੀਂ ਵੀ ਚਾਹੁੰਦੀ ਹੋ ਤੁਹਾਡੇ ਚਿਹਰੇ ‘ਤੇ ਕੋਈ ਦਾਗ-ਧੱਬਾ ਜਾਂ ਫਿਰ ਛਾਈਆਂ ਨਾ ਦਿਸਣ ਤਾਂ ਅੱਜ ਹੀ ਟਰਾਈ ਕਰੋ ਘਰ ‘ਚ ਬਣਿਆ ਬਹੁਤ ਆਸਾਨ ਫੇਸ ਪੈਕ। ਇਹ ਪੈਕ ਆਲੂ ਅਤੇ ਚੰਦਰ ਪਾਊਡਰ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਪੈਕ ਲਗਾਉਣ ਤੋਂ ਪਹਿਲਾਂ ਜ਼ਰੂਰੀ ਹੈ ਚਿਹਰੇ ਦੀ ਚੰਗੀ ਤਰ੍ਹਾਂ ਕਲੀਸਿੰਗ। ਆਓ ਜਾਣਦੇ ਹਾਂ ਆਲੂ ਚੰਦਨ ਦਾ ਫੇਸ ਪੈਕ ਬਣਾਉਣ ਦਾ ਤਾਰੀਕਾ ਅਤੇ ਚਿਹਰੇ ਨੂੰ ਸਾਫ ਕਰਨ ਦਾ ਤਾਰੀਕਾ…
ਆਲੂ ਦਾ ਰਸ ਅਤੇ ਕੱਚਾ ਦੁੱਧ
ਸਭ ਤੋਂ ਪਹਿਲਾਂ ਚਿਹਰੇ ਨੂੰ ਸਾਫ ਕਰਨ ਲਈ ਇਕ ਕੌਲੀ ‘ਚ ਆਲੂ ਦਾ ਰਸ ਲਓ, 1 ਚਮਚ ਆਲੂ ਦੇ ਰਸ ‘ਚ 1 ਚਮਚ ਦੁੱਧ ਅਤੇ 1 ਟੀ ਸਪੂਨ ਸ਼ਹਿਦ ਮਿਲਾਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਕਾਟਨ ਦੀ ਮਦਦ ਨਾਲ ਚਿਹਰੇ ਦੀ ਮਾਲਿਸ਼ ਕਰੋ। 2 ਮਿੰਟ ਤੱਕ ਚੰਗੀ ਤਰ੍ਹਾਂ ਮਾਲਿਸ਼ ਕਰੋ, ਉਸ ਦੇ ਬਾਅਦ ਕੋਸੇ ਪਾਣੀ ਦੀ ਮਦਦ ਨਾਲ ਚਿਹਰਾ ਧੋ ਲਓ।

Related posts

ਸਿਰ ਦਰਦ ਅਤੇ ਪੇਟ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦੀ ਹੈ ‘ਐਲੋਵੇਰਾ’

admin

ਆਇਲੀ ਸਕਿਨ ਦੀ ਛੁੱਟੀ ਕਰ ਦੇਣਗੇ ਇਹ 4 ਨੈਚੁਰਲ ਫੇਸ ਪੈਕ

admin

Sexting abstinence? No way!

admin

Leave a Comment