Apna Punjab Media
  • Home
  • america news
  • ਅਮਰੀਕਾ-ਮੈਕਸੀਕੋ ਬਾਰਡਰ ‘ਤੇ ਇਮੀਗ੍ਰੇਸ਼ਨ ਪ੍ਰਭਾਵਿਤ, 74.5 ਫੀਸਦੀ ਕਮੀ ਦਰਜ
america news

ਅਮਰੀਕਾ-ਮੈਕਸੀਕੋ ਬਾਰਡਰ ‘ਤੇ ਇਮੀਗ੍ਰੇਸ਼ਨ ਪ੍ਰਭਾਵਿਤ, 74.5 ਫੀਸਦੀ ਕਮੀ ਦਰਜ

ਅਮਰੀਕਾ-ਮੈਕਸੀਕੋ ਬਾਰਡਰ ‘ਤੇ ਇਮੀਗ੍ਰੇਸ਼ਨ ਵਿਚ ਕਈ ਆਈ ਹੈ। ਮਈ 2019 ਤੋਂ ਜਨਵਰੀ 2020 ਦੀ ਮਿਆਦ ਵਿਚ ਕੁੱਲ 74.5 ਫੀਸਦੀ ਦੀ ਕਮੀ ਦਰਜ ਕੀਤੀ ਗਈ। ਸ਼ਰਨਾਰਥੀਆਂ ‘ਤੇ ਰੋਕ ਲਗਾਉਣ ਲਈ ਹੋਏ ਦੋ-ਪੱਖੀ ਸਮਝੌਤੇ ਦੇ ਕ੍ਰਮ ਵਿਚ ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਾਰਡ ਨੇ ਇਹ ਜਾਣਕਾਰੀ ਦਿੱਤੀ। ਜਨਵਰੀ ਵਿਚ ਸੀਮਾ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ 36,679 ਸੀ ਜੋ ਮਈ 2019 ਦੀ ਤੁਲਨਾ ਵਿਚ ਕਾਫੀ ਘੱਟ ਸੀ। ਮਈ 2019 ਵਿਚ ਅਜਿਹੇ 144,116 ਮਾਮਲੇ ਦਰਜ ਕੀਤੇ ਗਏ ਸਨ। ਸ਼ਿਨਹੂਆ ਨਿਊਜ਼ ਏਜੰਸੀ ਨੇ ਇਹ ਅਧਿਕਾਰਤ ਅੰਕੜਾ ਪ੍ਰਕਾਸ਼ਿਤ ਕੀਤਾ।

Related posts

ਨਮਸਤੇ ਟਰੰਪ : ਭਾਰਤ ‘ਚ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹੈ #GoBackTrump

admin

ਅਮਰੀਕਾ ਕਾਂਗਰਸ ‘ਚ ਪੁੱਜਣ ਦੀ ਦੌੜ ‘ਚ ਭਾਰਤੀ ਮੂਲ ਦੀ ਮਹਿਲਾ ਸ਼ਾਮਲ

admin

ਅਮਰੀਕਾ ਨੇ ਚੀਨੀ ਮਿਲਟਰੀ ਅਧਿਕਾਰੀਆਂ ‘ਤੇ ਲਗਾਇਆ ‘ਇਕਵੀਫੈਕਸ’ ਹੈਕਿੰਗ ਦਾ ਦੋਸ਼

admin

Leave a Comment