Apna Punjab Media
  • Home
  • Business
  • ਰੁਪਿਆ 6 ਪੈਸੇ ਕਮਜ਼ੋਰ ਹੋ ਕੇ 71.39 ਦੇ ਪੱਧਰ ‘ਤੇ ਖੁੱਲ੍ਹਿਆ
Business

ਰੁਪਿਆ 6 ਪੈਸੇ ਕਮਜ਼ੋਰ ਹੋ ਕੇ 71.39 ਦੇ ਪੱਧਰ ‘ਤੇ ਖੁੱਲ੍ਹਿਆ

ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 6 ਪੈਸੇ ਕਮਜ਼ੋਰੀ ਦੇ ਨਾਲ 71.39 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਕਮਜ਼ੋਰ ਹੋ ਕੇ 71.33 ਦੇ ਪੱਧਰ ‘ਤੇ ਬੰਦ ਹੋਇਆ ਸੀ।

Related posts

Use permanent address for filing income tax return

admin

Russia’s Rosneft keen on acquiring BPCL

admin

ਬਜਾਜ ਆਟੋ ਦੀ ਵਿਕਰੀ ਜਨਵਰੀ ‘ਚ ਤਿੰਨ ਫੀਸਦੀ ਡਿੱਗੀ

admin

Leave a Comment