Apna Punjab Media
  • Home
  • Sports News
  • ਦਿਵਿਜ-ਸਿਟਾਕ ਦੀ ਜੋੜੀ ਕੁਆਰਟ ਫਾਈਨਲ ‘ਚ ਹਾਰ ਕੇ ਨਿਊਯਾਰਕ ਓਪਨ ‘ਚੋਂ ਹੋਈ ਬਾਹਰ
Sports News

ਦਿਵਿਜ-ਸਿਟਾਕ ਦੀ ਜੋੜੀ ਕੁਆਰਟ ਫਾਈਨਲ ‘ਚ ਹਾਰ ਕੇ ਨਿਊਯਾਰਕ ਓਪਨ ‘ਚੋਂ ਹੋਈ ਬਾਹਰ

ਭਾਰਤ ਦੇ ਦਿਵਿਜ ਸ਼ਰਨ ਅਤੇ ਨਿਊਜ਼ੀਲੈਂਡ ਦੇ ਜੋੜੀਦਾਰ ਆਰਟੇਮ ਸਿਟਾਕ ਨੂੰ ਇੱਥੇ ਨਿਊਯਾਰਕ ਟੈਨਿਸ ਓਪਨ ਦੇ ਕੁਆਰਟਰ ਫਾਈਨਲ ‘ਚ ਸਟੀਵ ਜਾਨਸਨ ਅਤੇ ਰੇਲੀ ਓਪੇਲਕਾ ਦੀ ਅਮਰੀਕੀ ਜੋੜੀ ਤੋਂ ਹਾਰ ਦਾ ਸਾਹਮਨਾ ਕਰਨਾ ਪਿਆ। ਦਿਵਿਜ ਅਤੇ ਸਿਟਾਕ ਨੇ ਪਹਿਲਾ ਸੈੱਟ 3-6 ਨਾਲ ਗੁਆਨ ਤੋਂ ਬਾਅਦ ਦੂਜੇ ਸੈੱਟ ‘ਚ ਥੋੜ੍ਹੀ ਉਮੀਦ ਜਗਾਈ ਪਰ ਇਸ ‘ਚ ਉਨ੍ਹਾਂ ਨੂੰ 4-6 ਨਾਲ ਹਾਰ ਮਿਲੀ ਅਤੇ ਉਹ ਸਿੱਧੇ ਸੈੱਟ ‘ਚ ਹਾਰ ਹੋਏ। ਸ਼ਰਨ ਨੇ ਕਿਹਾ, ”ਅਸੀਂ ਇਹ ਨਤੀਜਾ ਨਹੀਂ ਚਾਹੁੰਦ ਸਨ ਪਰ ਅਸੀਂ ਇਸ ਅਨੁਭਵ ਨੂੰ ਸਿੱਖਣ ਦੀ ਪ੍ਰਕਿਰਿਆ ‘ਚ ਸ਼ਾਮਲ ਕਰਨਗੇ।

ਸ਼ੁਰੂਆਤੀ ਦੌਰ ‘ਚ ਦਿਵਿਜ ਅਤੇ ਸਿਟਾਕ ਨੇ ਆਸਟਿਨ ਕਰਾਜਿਸੇਕ ਅਤੇ ਫਰੈਂਕੋ ਸਕੁਗੋਰ ਦੀ ਅਮਰੀਕੀ-ਕ੍ਰੋਏਸ਼ੀਆਈ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਦਾਖਲ ਕੀਤਾ ਸੀ। ਭਾਰਤ ਦੇ ਦਿਵਿਜ ਸ਼ਰਨ ਅਤੇ ਉਨ੍ਹਾਂ ਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਟਰੇਮ ਸਿਤਾਕ ਨਿਊਯਾਕਰ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਏ ਹਨ। ਉਥੇ ਹੀ ਦੂਜੇ ਪਾਸੇ ਸ਼ਰਨ ਅਤੇ ਸਿਤਾਕ ਦੀ ਜੋੜੀ ਨੇ ਪਹਿਲੇ ਦੌਰ ‘ਚ ਟਾਪ ਸੀਡ ਅਮਰੀਕਾ ਦੇ ਆਸਟਿਨ ਕਰਾਇਜੇਕ ਅਤੇ ਕ੍ਰੋਏਸ਼ੀਆ ਦੇ ਫਰਾਂਕੋ ਸਕੂਗਰ ਨੂੰ ਹਰਾਇਆ ਸੀ ਪਰ ਕੁਆਟਰ ਫਾਈਨਲ ‘ਚ ਸ਼ਰਨ ਅਤੇ ਸਿਤਾਕ ਨੂੰ ਅਮਰੀਕਾ ਦੇ ਸਟੀਵ ਜਾਨਸਨ ਅਤੇ ਰਿਲੀ ਓਪੇਲਕਾ ਦੀ ਜੋੜੀ ਤੋਂ ਲਗਾਤਾਰ ਸੈਟਾਂ ‘ਚ 3-6,4-6 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Related posts

‘Spirit of Cricket award? For me?!’

admin

10-man Arsenal deny Blues win

admin

ਕੋਰੋਨਾ ਵਾਇਰਸ ਦਾ ਖਤਰਾ, 17 ਦੇਸ਼ਾਂ ਨੇ ਚੀਨ ’ਚੋਂ ਵਾਪਸ ਲਿਆਂਦੇ 4,222 ਨਾਗਰਿਕ

admin

Leave a Comment