Apna Punjab Media
  • Home
  • national news
  • ਭਾਰਤ-ਅਮਰੀਕਾ ਸੰਬੰਧ ਮੌਜੂਦਾ ਯੁੱਗ ‘ਚ ਬਦਲਾਵਵਾਦੀ ਹਨ : ਸੰਧੂ
national news Politics

ਭਾਰਤ-ਅਮਰੀਕਾ ਸੰਬੰਧ ਮੌਜੂਦਾ ਯੁੱਗ ‘ਚ ਬਦਲਾਵਵਾਦੀ ਹਨ : ਸੰਧੂ

ਅਮਰੀਕਾ ਵਿਚ ਭਾਰਤ ਦੇ ਸੀਨੀਅਰ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਅਤੇ ਅਮਰੀਕਾ ਦੇ ਵਿਚ ਸੰਬੰਧਾਂ ਨੂੰ ਮੌਜੂਦਾ ਯੁੱਗ ਵਿਚ ਸਭ ਤੋਂ ਜ਼ਿਆਦਾ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸੰਧੂ ਨੇ ‘ਯੂ.ਐੱਸ. ਇੰਡੀਆ ਬਿਜ਼ਨੈੱਸ ਕੌਂਸਲ’ (ਯੂ.ਐੱਸ.ਆਈ.ਬੀ.ਸੀ.) ਵੱਲੋਂ ਵੀਰਵਾਰ ਨੂੰ ਆਪਣੇ ਸਨਮਾਨ ਵਿਚ ਆਯੋਜਿਤ ਸਵਾਗਤ ਸਮਾਰੋਹ ਵਿਚ ਕਿਹਾ,”ਅੱਜ ਅਮਰੀਕਾ-ਭਾਰਤ ਸੰਬੰਧਾਂ ਨੂੰ ਸਾਡੇ ਦੌਰ ਦੇ ਸਭ ਤੋਂ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

Related posts

ਉਮਰ, ਮਹਿਬੂਬਾ ਵਿਰੁੱਧ ਕਿਸ ਆਧਾਰ ‘ਤੇ ਲਗਾਇਆ ਗਿਆ ਪੀ.ਐੱਸ.ਏ.

admin

ਕੈਪਟਨ ਅਮਰਿੰਦਰ ਸਿੰਘ 30 ਨੂੰ ਕਰਨਗੇ 'ਪੰਜਾਬ ਰਾਜ ਯੁਵਕ ਮੇਲੇ' ਦਾ ਉਦਘਾਟਨ

admin

ਦਿੱਲੀ ਚੋਣਾਂ ਦਾ ਪੰਜਾਬ ‘ਤੇ ਪਰਛਾਵਾਂ ਪੈਣ ਦੇ ਆਸਾਰ, ‘ਚਾਚਾ-ਭਤੀਜਾ’ ਬੇਚੈਨ

admin

Leave a Comment