Apna Punjab Media
  • Home
  • Life Style
  • ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸੇਬ, ਰੋਜ਼ ਕਰੋ ਵਰਤੋਂ
Life Style

ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸੇਬ, ਰੋਜ਼ ਕਰੋ ਵਰਤੋਂ

ਐੱਨ ਐਪਲ ਏ ਡੇ ਕੀਪਸ ਦਿ ਡਾਕਟਰ ਅਵੇ’ ਕਹਾਵਤ ਭਾਵੇਂ ਕੁਝ ਪੁਰਾਣੀ ਹੈ ਪਰ ਸ਼ਾਇਦ ਬਹੁਤ ਘੱਟ ਲੋਕ ਹਨ ਜੋ ਇਸ ਗੱਲ ਨੂੰ ਸਮਝ ਕੇ ਇਸ ਨੂੰ ਫੋਲੋ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਇਹ ਕਹਾਵਤ ਭਲਾ ਬਣੀ ਕਿਉਂ? ਆਓ ਜਾਣਦੇ ਹਾਂ ਵਿਸਤਾਰ ਨਾਲ…
ਰੋਜ਼ ਦਾ ਇਕ ਸੇਬ ਕਿਉਂ ਹੈ ਜ਼ਰੂਰੀ?
ਰਿਸਰਚ ਮੁਤਾਬਕ ਸੇਬ ਇਕ ਅਜਿਹਾ ਫਲ ਹੈ ਜਿਸ ‘ਚ ਢੇਰ ਸਾਰੀ ਮਾਤਰਾ ‘ਚ ਫਲੇਵੋਨੋਈਡਸ ਪਾਇਆ ਜਾਂਦਾ ਹੈ। ਇਹ ਫਲੋਵੋਨੋਈਡਸ ਤੁਹਾਡੀ ਬਾਡੀ ਨੂੰ ਇਕ ਨਹੀਂ ਸਗੋਂ ਉਨ੍ਹਾਂ ਤਮਾਮ ਪ੍ਰੇਸ਼ਾਨੀਆਂ ਤੋਂ ਬਚਾ ਕੇ ਰੱਖਦੇ ਹਨ, ਜਿਨ੍ਹਾਂ ਦਾ ਸ਼ਿਕਾਰ ਲੋਕ ਬਹੁਤ ਜ਼ਲਦ ਹੋ ਜਾਂਦੇ ਹਨ।
ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਂਸਰ ਦੇ ਬਾਰੇ ‘ਚ, ਸੇਬ ‘ਚ ਮੌਜੂਦ ਫਲੇਵੋਨੋਈਡਸ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਦੀ ਲਪੇਟ ‘ਚ ਆਉਣ ਤੋਂ ਰੋਕਦਾ ਹੈ। ਰੋਜ਼ਾਨਾ ਇਕ ਸੇਬ ਖਾਣ ਨਾਲ ਕੈਂਸਰ ਅਤੇ ਘਾਤਕ ਬੀਮਾਰੀਆਂ ਦੀ ਲਪੇਟ ‘ਚ ਆਉਣ ਤੋਂ ਵਿਅਕਤੀ ਬਚਿਆ ਰਹਿੰਦਾ ਹੈ। ਸੇਬ ਦੇ ਇਲਾਵਾ ਸੰਤਰਾ, ਬ੍ਰੋਕਲੀ ਦਾ ਹਿੱਸਾ ਅਤੇ ਮੱਠੀਭਰ ਬਲੂਬੇਰੀ ‘ਚ ਵੀ ਤੁਹਾਨੂੰ ਢੇਰ ਸਾਰਾ ਫਲੇਵੋਨਈਡਸ ਮਿਲ ਜਾਵੇਗਾ।

Related posts

ਵਾਲਾਂ ਲਈ ਇਸ ਤੋਂ ਵਧੀਆ ‘ਹੇਅਰ ਮਾਕਸ’ ਕੋਈ ਨਹੀਂ

admin

Soybean oil linked to genetic changes in brain, claims study

admin

Social media users ‘copy’ eating habits of friends

admin

Leave a Comment