ਕੇਂਦਰ ਸਰਕਾਰ ਵੱਲੋਂ ਰੇਲਵੇ, ਸੜਕਾਂ ਅਤੇ ਬਿਜਲੀ ਖੇਤਰ ਸਮੇਤ ਅਨੇਕਾਂ ਮੰਤਰਾਲਿਆਂ ਦੇ ਅਸਾਸੇ ਨਿੱਜੀ ਖੇਤਰ ਹਵਾਲੇ ਕਰਨ ਦੇ ਫ਼ੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਨਿੱਜੀਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਕਾਹਲੀ ਹੈ। ਨੀਤੀ ਆਯੋਗ ਵੱਲੋਂ ਸà©à¨à¨¾à¨ ਨà©à¨•ਤੇ ਮà©à¨¤à¨¾à¨¬à¨¿à¨• ਲਗà¨à¨— ਦਸ ਮੰਤਰਾਲਿਆਂ ਨੂੰ ਅਜਿਹੇ ਅਸਾਸਿਆਂ ਦੀ ਨਿਸ਼ਾਨਦੇਹੀ ਅਤੇ ਅਨà©à¨®à¨¾à¨¨ ਲਗਾਉਣ ਦਾ ਕੰਮ ਦਿੱਤਾ ਗਿਆ ਸੀ ਜਿਨà©à¨¹à¨¾à¨‚ ਨੂੰ ਨਿੱਜੀ ਖੇਤਰ ਦੀ à¨à¨¾à¨ˆà¨µà¨¾à¨²à©€ ਨਾਲ ਚਲਾਇਆ ਜਾਂ ਜਿਨà©à¨¹à¨¾à¨‚ ਵਿਚ ਨਿੱਜੀ ਨਿਵੇਸ਼ ਕੀਤਾ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੌਮੀ ਮà©à¨¦à¨°à©€à¨•ਰਨ ਪਾਈਪਲਾਈਨ ਸਕੀਮ ਜਾਰੀ ਕਰਦਿਆਂ ਕਿਹਾ ਹੈ ਕਿ ਲਗà¨à¨— ਛੇ ਲੱਖ ਕਰੋੜ ਰà©à¨ªà¨¦à©‡ ਦੀ ਮà©à¨¦à¨°à©€à¨•ਰਨ (Monetisation) ਦੀ ਪà©à¨°à¨•ਿਰਿਆ ਪਾਈਪਲਾਈਨ ਵਿਚ ਹੈ ਅਤੇ ਬà©à¨¨à¨¿à¨†à¨¦à©€ ਢਾਂਚੇ ਦੇ ਵਿਕਾਸ ਵਿਚ ਆਈਆਂ ਰà©à¨•ਾਵਟਾਂ ਨੂੰ ਨਿੱਜੀ ਨਿਵੇਸ਼ਕਾਂ ਦੀ ਸ਼ਮੂਲੀਅਤ ਨਾਲ ਦੂਰ ਕੀਤਾ ਜਾਵੇਗਾ।
ਇਸ ਮਾਮਲੇ ’ਚ ਸਾਰੇ ਰਾਜਾਂ ਨੂੰ ਪੱਤਰ ਲਿਖੇ ਗਠਸਨ। ਪੰਜਾਬ ਦੇ ਕਈ ਵਿà¨à¨¾à¨—ਾਂ ਦੇ ਅਸਾਸਿਆਂ ਦਾ ਬਿਓਰਾ ਵੀ à¨à©‡à¨œà¨¿à¨† ਗਿਆ ਹੈ। ਸਿਧਾਂਤਕ ਤੌਰ ’ਤੇ ਕੇਂਦਰ ਸਰਕਾਰ ਪਹਿਲਾਂ ਹੀ ਫ਼ੈਸਲਾ ਕਰ ਚà©à©±à¨•à©€ ਹੈ ਕਿ 400 ਰੇਲ ਸਟੇਸ਼ਨ ਤੇ 150 ਦੇ ਕਰੀਬ ਰੇਲਾਂ ਨਿੱਜੀ ਪà©à¨°à¨¬à©°à¨§ ਅਧੀਨ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਟੈਲੀਕਮਿਊਨੀਕੇਸ਼ਨ, ਬਿਜਲੀ ਖੇਤਰ, ਖੇਤੀ ਖੇਤਰ ਦੇ ਕà©à¨ ਹਿੱਸੇ ਘੱਟ ਸਾਧਨਾਂ ਵਾਲੇ ਲੋਕਾਂ ’ਚ ਅਨਾਜ ਪਹà©à©°à¨šà¨¾à¨‰à¨£ ਵਾਲੀ ਜਨਤਕ ਵੰਡ ਪà©à¨°à¨£à¨¾à¨²à©€ ਸਮੇਤ ਬਹà©à¨¤ ਸਾਰੇ ਖੇਤਰਾਂ ’ਚ ਨਿੱਜੀ ਕੰਪਨੀਆਂ ਦਾ ਦਖ਼ਲ ਵਧਾਉਣ ਦੀ ਯੋਜਨਾ ਹੈ। ਅਸਲ ’ਚ ਇਹ ਪà©à¨°à¨¾à¨£à©‡ ਜਨਤਕ-ਨਿੱਜੀ à¨à¨¾à¨ˆà¨µà¨¾à¨²à©€ (ਪੀਪੀਪੀ) ਮੋਡ ਦਾ ਹੀ ਨਵਾਂ ਰੂਪ ਹੈ। à¨à¨¾à¨µà©‡à¨‚ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਹੈ ਕਿ ਅਸਾਸਿਆਂ ਉੱਤੇ ਮਾਲਕੀ ਸਰਕਾਰੀ ਜਾਂ ਜਨਤਕ ਖੇਤਰ ਦੀ ਹੀ ਰਹੇਗੀ ਪਰ ਇਸ ਦਲੀਲ ਉੱਤੇ ਯਕੀਨ ਕਰਨਾ ਇਸ ਲਈ ਮà©à¨¶à¨•ਿਲ ਹੈ ਕਿਉਂਕਿ ਅਜਿਹੀ ਮਾਲਕੀ ਕਾਗਜ਼ਾਂ ’ਤੇ ਰਹਿ ਜਾਂਦੀ ਹੈ ਜਦੋਂਕਿ ਅਮਲੀ ਰੂਪ ਵਿਚ ਜਾਇਦਾਦ ਨਿੱਜੀ ਖੇਤਰ ਕੋਲ ਚਲੀ ਜਾਂਦੀ ਹੈ; ਸ਼ਾਹਰਾਹਾਂ ’ਤੇ ਟੋਲ ਪਲਾਜ਼ੇ ਇਸ ਦੀ ਸਪੱਸ਼ਟ ਉਦਾਹਰਨ ਹਨ।
ਤਿੰਨ ਦਹਾਕਿਆਂ ਤੋਂ ਨਿੱਜੀਕਰਨ ਦੀ ਰਫ਼ਤਾਰ ’ਚ ਤੇਜ਼ੀ ਆਈ ਹੈ। ਖ਼ਾਸ ਤੌਰ ’ਤੇ ਮੌਜੂਦਾ ਸਰਕਾਰ ਦੇ 7 ਸਾਲਾਂ ਦੌਰਾਨ ਤਾਂ ਇਸ ਦੀ ਰਫ਼ਤਾਰ ਨੇ ਸਾਰੇ ਹੱਦ-ਬੰਨੇ ਤੋੜ ਦਿੱਤੇ ਹਨ। ਕਾਂਗਰਸ, ਤà©à¨°à¨¿à¨£à¨®à©‚ਲ ਕਾਂਗਰਸ ਅਤੇ ਹੋਰ ਕਈ ਪਾਰਟੀਆਂ ਨੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਦੇਸ਼ ਦੇ ਸਾਰੇ ਅਸਾਸੇ ਵੇਚ ਦੇਣ ਦੀ ਨੀਅਤ ਤਹਿਤ ਕੀਤਾ ਫ਼ੈਸਲਾ ਕਰਾਰ ਦਿੱਤਾ ਹੈ। ਸਰਕਾਰ ਨੂੰ ਦੇਸ਼ ਦੇ ਲੋਕਾਂ ਸਾਹਮਣੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇਕਰ ਸਰਕਾਰ ਬੇਹੱਦ ਕਾਬਲ ਅਤੇ ਸੂà¨-ਬੂਠਵਾਲੀ ਹੋਣ ਦਾ ਦਾਅਵਾ ਕਰਦੀ ਹੈ ਤਾਂ ਉਹ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਜਾਂ ਅਸਾਸਿਆਂ ਦੀ ਸਹੀ ਵਰਤੋਂ ਕਰਨ ਵਿਚ ਨਾਕਾਮ ਕਿਉਂ ਹੈ; ਉਨà©à¨¹à¨¾à¨‚ ਨੂੰ ਲਾਹੇਵੰਦ ਕਿਉਂ ਨਹੀਂ ਬਣਾਇਆ ਜਾ ਸਕਦਾ? ਨਿੱਜੀਕਰਨ ਦਾ ਰਾਹ ਦੇਸ਼ ਦੇ ਵੱਡੇ ਹਿੱਸੇ ਨੂੰ ਬਹà©à¨à¨¾à¨‚ਤੀ ਸੇਵਾਵਾਂ ਤੋਂ ਵਾਂà¨à©‡ ਕਰਨ ਵਾਲਾ ਹੈ। ਸਰਕਾਰ ਨੂੰ ਇਸ ਬਾਰੇ ਮà©à©œ ਵਿਚਾਰ ਕਰਨੀ ਚਾਹੀਦੀ ਹੈ।  Â