ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2021 ਨੂੰ ਲਾਲ ਕਿਲà©à¨¹à©‡ ਤੋਂ ਆਪਣੀ ਸਰਕਾਰ ਦੀਆਂ ਕਾਰਵਾਈਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ‘ਸਬ ਕਾ ਸਾਥ, ਸਬ ਕਾ ਪà©à¨°à¨¯à¨¾à¨¸â€™ ਦੇ ਪà©à¨°à¨£ ਨੂੰ ਦà©à¨¹à¨°à¨¾à¨‡à¨†à¥¤ ਪà©à¨°à¨§à¨¾à¨¨ ਮੰਤਰੀ ਨੇ ਦੇਸ਼ ਦੇ ਬà©à¨¨à¨¿à¨†à¨¦à©€ ਢਾਂਚੇ ਨੂੰ ਮਜ਼ਬੂਤ ਕਰਨ ਲਈ 100 ਲੱਖ ਕਰੋੜ ਰà©à¨ªà¨ ਦੀ ‘ਗਤੀ ਸ਼ਕਤੀ ਕੌਮੀ ਬà©à¨¨à¨¿à¨†à¨¦à©€ ਢਾਂਚਾ ਯੋਜਨਾ (Gati Shakti National Infrastructure Plan)’ ਬਾਰੇ à¨à¨²à¨¾à¨¨ ਕਰਦਿਆਂ ਕਿਹਾ ਕਿ ਇਹ ਯੋਜਨਾ ਦੇਸ਼ ਦੇ ਅਰਥਚਾਰੇ ਨੂੰ ਹà©à¨²à¨¾à¨°à¨¾ ਦੇਵੇਗੀ। ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ 75 ਹਫ਼ਤਿਆਂ ਵਿਚ 75 ‘ਵੰਦੇ ਮਾਤਰਮ’ ਰੇਲ ਗੱਡੀਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਨੂੰ ਜੋੜਨਗੀਆਂ। ਪà©à¨°à¨§à¨¾à¨¨ ਮੰਤਰੀ ਨੇ ਆਪਣੇ à¨à¨¾à¨¶à¨¨ ਵਿਚ ਆਉਣ ਵਾਲੇ 25 ਵਰà©à¨¹à¨¿à¨†à¨‚ (ਜਦ ਆਜ਼ਾਦੀ ਦੇ ਸੌ ਸਾਲ ਪੂਰੇ ਹੋ ਜਾਣਗੇ) ਵਿਚ ਦੇਸ਼ ਦੇ à¨à¨µà¨¿à©±à¨– ਬਾਰੇ ਆਪਣੇ ਵਿਚਾਰ/ਵਿਜ਼ਨ (Vision) ਪੇਸ਼ ਕਰਨ ਦਾ ਯਤਨ ਕੀਤਾ ਅਤੇ 75ਵੇਂ ਆਜ਼ਾਦੀ ਦਿਵਸ ਨੂੰ ‘ਆਜ਼ਾਦੀ ਦਾ ਅੰਮà©à¨°à¨¿à¨¤ ਮਹਾਉਤਸਵ’ ਦੱਸਿਆ। ਕੋਵਿਡ-19 ਮਹਾਮਾਰੀ ਵਿਰà©à©±à¨§ ਲੜਨ ਵਾਲੇ ਕਾਮਿਆਂ ਦਾ ਧੰਨਵਾਦ ਕੀਤਾ ਗਿਆ। ਪà©à¨°à¨§à¨¾à¨¨ ਮੰਤਰੀ ਦਾ ਦਾਅਵਾ ਸੀ ਕਿ ਜੰਮੂ ਕਸ਼ਮੀਰ ਵਿਚ ਹੋਈ ਤਰੱਕੀ ਸਠਦੇ ਸਾਹਮਣੇ ਹੈ।
ਪà©à¨°à¨§à¨¾à¨¨ ਮੰਤਰੀ ਨੇ ਕà©à©œà©€à¨†à¨‚ ਲਈ ਸੈਨਿਕ ਸਕੂਲ ਖੋਲà©à¨¹à¨£ ਦਾ à¨à¨²à¨¾à¨¨ ਕੀਤਾ। ਕਿਸਾਨਾਂ ਨੂੰ ਯਾਦ ਕਰਦਿਆਂ, ‘‘ਛੋਟਾ ਕਿਸਾਨ ਬਣੇ ਦੇਸ਼ ਕੀ ਸ਼ਾਨ’’ ਦਾ ਨਾਅਰਾ ਪੇਸ਼ ਕੀਤਾ ਗਿਆ। ਹà©à¨£à©‡ ਹੋਈਆਂ ਓਲੰਪਿਕ ਖੇਡਾਂ ਵਿਚ ਦੇਸ਼ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ; ਪà©à¨°à¨§à¨¾à¨¨ ਮੰਤਰੀ ਨੇ ਉਨà©à¨¹à¨¾à¨‚ ਨੂੰ ਵਧਾਈ ਦਿੱਤੀ ਅਤੇ ਖੇਡਾਂ ਨੂੰ ਦੇਸ਼ ਦੀ ਵਿੱਦਿਆ ਨੀਤੀ ਵਿਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ। ਪà©à¨°à¨§à¨¾à¨¨ ਮੰਤਰੀ ਨੇ ਦੱਸਿਆ ਕਿ ਸਰਕਾਰ 100 ਫ਼ੀਸਦੀ ਪਿੰਡਾਂ ਤਕ ਸੜਕਾਂ ਬਣਾਉਣ, ਪਰਿਵਾਰਾਂ ਨੂੰ 100 ਫ਼ੀਸਦੀ ਬੈਂਕਾਂ ਨਾਲ ਜੋੜਨ ਅਤੇ ਲਾà¨à¨ªà¨¾à¨¤à¨°à©€à¨†à¨‚ ਨੂੰ 100 ਫ਼ੀਸਦੀ ਅੰਸ਼à©à¨®à¨¨ à¨à¨¾à¨°à¨¤ ਕਾਰਡ ਦੇਣ ਦੇ ਯਤਨ ਕਰ ਰਹੀ ਹੈ। ਵਾਤਾਵਰਨ ਬਾਰੇ ਦਾਅਵਾ ਕੀਤਾ ਗਿਆ ਕਿ à¨à¨¾à¨°à¨¤ 2030 ਤਕ ਵਾਯੂਮੰਡਲ ਵਿਚ ਕੋਈ ਕਾਰਬਨ ਨਾ ਛੱਡਣ ਵਾਲਾ ਦੇਸ਼ ਬਣ ਜਾਵੇਗਾ; ਰੇਲਾਂ ਨੂੰ 100 ਫ਼ੀਸਦੀ ਬਿਜਲੀ ’ਤੇ ਚਲਾਉਣ ਲਈ ਕੰਮ ਹੋ ਰਿਹਾ ਹੈ। ਪà©à¨°à¨§à¨¾à¨¨ ਮੰਤਰੀ ਦਾ ਮਹੱਤਵਪੂਰਨ à¨à¨²à¨¾à¨¨ ਖ਼à©à¨°à¨¾à¨• ਬਾਰੇ ਸੀ: 2024 ਤਕ ਦੇਸ਼ ਵਾਸੀਆਂ ਨੂੰ ਸਰਕਾਰ ਦੀ ਜਨਤਕ ਵੰਡ ਪà©à¨°à¨£à¨¾à¨²à©€ ਦà©à¨†à¨°à¨¾ ਵੰਡੇ ਜਾਣ ਵਾਲੇ ਚੌਲ ਜ਼ਰੂਰੀ ਤੱਤਾਂ ਨਾਲ à¨à¨°à¨ªà©‚ਰ (Fortity) ਕੀਤੇ ਜਾਣਗੇ।
ਦੇਸ਼ ਦੇ ਲੋਕਾਂ ਦੀ ਆਪਣੀ ਊਰਜਾ ਤੇ ਸ਼ਕਤੀ ਹà©à©°à¨¦à©€ ਹੈ। ਜਦ ਕਰੋੜਾਂ ਲੋਕ ਮਿਹਨਤ ਮà©à¨¶à©±à¨•ਤ ਕਰਦੇ ਹਨ ਤਾਂ ਤਰੱਕੀ ਹੋਣੀ ਸà©à¨à¨¾à¨µà¨¿à¨• ਹੈ। ਸਮੇਂ ਦੀ ਸਰਕਾਰ ਨੇ ਉਸ ਊਰਜਾ ਨੂੰ ਦਿਸ਼ਾ ਦੇਣੀ ਅਤੇ ਹੋਰ ਮਜ਼ਬੂਤ ਬਣਾਉਣਾ ਹà©à©°à¨¦à¨¾ ਹੈ। à¨à¨¾à¨¶à¨¨à¨¾à¨‚ ਵਿਚ ਅਤੇ ਖ਼ਾਸ ਕਰਕੇ ਰਾਸ਼ਟਰੀ ਦਿਵਸਾਂ ’ਤੇ ਕੀਤੇ ਜਾਂਦੇ à¨à¨¾à¨¶à¨¨à¨¾à¨‚ ਵਿਚ ਸਿਆਸੀ ਆਗੂ ਇਸ ਨੂੰ ਆਪਣੀ ਸਰਕਾਰ ਦੀਆਂ ਪà©à¨°à¨¾à¨ªà¨¤à©€à¨†à¨‚ ਬਣਾ ਕੇ ਪੇਸ਼ ਕਰਦੇ ਹਨ। ਬਿਨਾ ਸ਼ੱਕ ਇਨà©à¨¹à¨¾à¨‚ ਪà©à¨°à¨¾à¨ªà¨¤à©€à¨†à¨‚ ਵਿਚ ਸਰਕਾਰ ਦਾ ਵੱਡਾ ਯੋਗਦਾਨ ਹà©à©°à¨¦à¨¾ ਹੈ ਪਰ ਸਿਆਸੀ ਨੈਤਿਕਤਾ ਮੰਗ ਕਰਦੀ ਹੈ ਕਿ ਸਰਕਾਰਾਂ ਆਪਣੀਆਂ ਪà©à¨°à¨¾à¨ªà¨¤à©€à¨†à¨‚ ਅਤੇ ਅਸਫ਼ਲਤਾਵਾਂ, ਦੋਹਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ। ਦਲੀਲ ਦਿੱਤੀ ਜਾ ਸਕਦੀ ਹੈ ਕਿ ਜਸ਼ਨ ਵਾਲੇ ਮੌਕਿਆਂ ’ਤੇ ਪà©à¨°à¨¾à¨ªà¨¤à©€à¨†à¨‚ ਦੀ ਜ਼ਿਆਦਾ ਅਤੇ ਅਸਫ਼ਲਤਾਵਾਂ ਦੀ ਗੱਲ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਵਿਰà©à©±à¨§ ਇਹ ਵੀ ਕਿਹਾ ਜਾਂਦਾ ਹੈ ਕਿ ਇਹੀ ਮੌਕੇ ਹà©à©°à¨¦à©‡ ਹਨ ਜਦ ਸਰਕਾਰਾਂ ਨੂੰ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਮਾਹਿਰਾਂ ਅਨà©à¨¸à¨¾à¨° ਅਸਫ਼ਲਤਾਵਾਂ ਅਤੇ ਅਪà©à¨°à¨¾à¨ªà¨¤à©€à¨†à¨‚ ਵੱਡੇ ਤੇ ਤਲਖ਼ ਸੱਚ ਹੋਣ ਕਾਰਨ ਸਰਕਾਰਾਂ ਦੇ ਦਾਅਵਿਆਂ ’ਚੋਂ ਆਪ ਮà©à¨¹à¨¾à¨°à©‡ ਦਿਸਦੀਆਂ ਹਨ। ਉਦਾਹਰਨ ਦੇ ਤੌਰ ’ਤੇ ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਇਹੋ ਜਿਹੇ à¨à¨¾à¨°à¨¤ ਦਾ ਨਿਰਮਾਣ ਹੋਣਾ ਚਾਹੀਦਾ ਹੈ ਜਿੱਥੇ ਸਰਕਾਰ ਨਾਗਰਿਕਾਂ ਦੇ ਜੀਵਨ ਵਿਚ ਬੇਵਜà©à¨¹à¨¾ ਦਖ਼ਲ ਨਾ ਦੇਵੇ ਪਰ ਦੇਸ਼ ਵਾਸੀਆਂ ਸਾਹਮਣੇ ਹਕੀਕਤ ਇਹ ਹੈ ਕਿ ਇਜ਼ਰਾਈਲ ਦੀ ਕੰਪਨੀ à¨à©±à¨¨à¨à©±à¨¸à¨“ ਦੇ ਤਿਆਰ ਕੀਤੇ ਸਾਫ਼ਟਵੇਅਰ ਪੈਗਾਸਸ ਰਾਹੀਂ ਸਿਆਸਤਦਾਨਾਂ, ਪੱਤਰਕਾਰਾਂ ਤੇ ਸਮਾਜਿਕ ਕਾਰਕà©à¨¨à¨¾à¨‚ ਦੇ ਟੈਲੀਫ਼ੋਨਾਂ ਦੀ ਨਿਗਾਹਬਾਨੀ ਕੀਤੇ ਜਾਣ ਦਾ ਪà©à¨°à©‡à¨¤ ਸਾਰੇ ਦੇਸ਼ ’ਤੇ ਮੰਡਰਾ ਰਿਹਾ ਹੈ। ਇਸੇ ਤਰà©à¨¹à¨¾à¨‚ ਖ਼à©à¨°à¨¾à¨• ਵਾਲੇ ਜ਼ਰੂਰੀ ਤੱਤਾਂ ਨਾਲ à¨à¨°à¨ªà©‚ਰ ਚੌਲ ਦੇਣ ਦੇ ਯਤਨ ਪਿੱਛੇ ਤਲਖ਼ ਤੱਥ ਇਹ ਹੈ ਕਿ ਦੇਸ਼ ਦੇ 50 ਫ਼ੀਸਦੀ ਤੋਂ ਜ਼ਿਆਦਾ ਬੱਚਿਆਂ ਵਿਚ ਲਹੂ ਦੀ ਕਮੀ (ਅਨੀਮਿਆ) ਹੈ ਅਤੇ 30 ਫ਼ੀਸਦੀ ਤੋਂ ਜ਼ਿਆਦਾ ਬੱਚੇ à¨à©à©±à¨–ਮਰੀ ਜਾਂ ਅਰਧ-à¨à©à©±à¨–ਮਰੀ ਦਾ ਸ਼ਿਕਾਰ ਹਨ। ਛੋਟੇ ਕਿਸਾਨਾਂ ਨੂੰ ਯਾਦ ਕੀਤਾ ਪਰ ਇਕ ਸਾਲ ਤੋਂ ਖੇਤੀ ਕਾਨੂੰਨਾਂ ਵਿਰà©à©±à¨§ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਦੇਸ਼ ਵਿਚਲੇ ਵਿਰੋਧਾà¨à¨¾à¨¸ ਆਗੂਆਂ ਦੀਆਂ ਤਕਰੀਰਾਂ ਵਿਚੋਂ à¨à¨²à¨•ਦੇ ਰਹਿਣੇ ਹਨ ਪਰ ਲੋਕਾਂ ਨੂੰ ਆਪਣਾ à¨à¨µà¨¿à©±à¨– ਸੰਵਾਰਨ ਲਈ ਊਰਜਾ ਆਪਣੇ ਸੰਗਠਿਤ ਹੋਣ ’ਚੋਂ ਹੀ ਮਿਲਣੀ ਹੈ।