ਸੋਮਵਾਰ ਪੱਛਮੀ ਬੰਗਾਲ ਦੀ ਮà©à©±à¨– ਮੰਤਰੀ ਮਮਤਾ ਬੈਨਰਜੀ ਨੇ ਸਿਆਸਤਦਾਨਾਂ, ਪੱਤਰਕਾਰਾਂ, ਸਮਾਜਿਕ ਕਾਰਕà©à¨¨à¨¾à¨‚ ਅਤੇ ਹੋਰਨਾਂ ਦੇ ਟੈਲੀਫੋਨਾਂ ’ਤੇ ਨਿਗਾਹਬਾਨੀ (ਟੈਪਿੰਗ) ਕਰਨ ਦੇ ਮਸਲੇ ਬਾਰੇ ਸà©à¨ªà¨°à©€à¨® ਕੋਰਟ ਦੇ ਸਾਬਕਾ ਜੱਜ ਜਸਟਿਸ à¨à©±à¨®à¨¬à©€ ਲੋਕà©à¨° ਦੀ ਅਗਵਾਈ ਵਿਚ ਇਕ ਪੜਤਾਲੀਆਂ ਕਮਿਸ਼ਨ ਬਣਾਉਣ ਦਾ à¨à¨²à¨¾à¨¨ ਕੀਤਾ ਹੈ। ਇਸ ਕਮਿਸ਼ਨ ਵਿਚ ਜਸਟਿਸ ਲੋਕà©à¨° ਦੇ ਨਾਲ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਿਉਤਰਮੇ à¨à©±à¨Ÿà¨¾à¨šà¨¾à¨°à©€à¨† ਵੀ ਸ਼ਾਮਲ ਹੋਣਗੇ। ਮà©à©±à¨– ਮੰਤਰੀ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਇਸ ਸਬੰਧ ਵਿਚ ਲੋੜੀਂਦੇ ਕਦਮ ਚà©à©±à¨•ੇਗੀ ਪਰ ਕੇਂਦਰ ਦà©à¨†à¨°à¨¾ ਕੋਈ ਕਦਮ ਨਾ ਚà©à©±à¨•ੇ ਜਾਣ ਕਾਰਨ ਸੂਬਾ ਸਰਕਾਰ ਨੇ ਕਮਿਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪੱਛਮੀ ਬੰਗਾਲ ਸਰਕਾਰ ਦੇ ਇਸ ਫ਼ੈਸਲੇ ਨੂੰ ਪੈਗਾਸਸ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਤਹਿਤ ਇਹ ਦੋਸ਼ ਲਗਾਠਗਠਹਨ ਕਿ ਇਜ਼ਰਾਈਲ ਦੀ ਕੰਪਨੀ à¨à©±à¨¨à¨à©±à¨¸à¨“ (NSO) ਦਾ ਸਾਫ਼ਟਵੇਅਰ ਪੈਗਾਸਸ ਵਰਤ ਕੇ ਦੇਸ਼ ਦੇ ਕਈ ਸਿਆਸਤਾਨਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕà©à¨¨à¨¾à¨‚ ਦੇ ਫੋਨਾਂ ’ਤੇ ਨਿਗਾਹਬਾਨੀ ਕੀਤੀ ਗਈ। ਮਮਤਾ ਨੇ ਕਿਹਾ, ‘‘ਸਾਡੇ ਸਾਰਿਆਂ ’ਤੇ ਨਿਗਾਹਬਾਨੀ ਕੀਤੀ ਜਾ ਰਹੀ ਹੈ। ਪਿਛਲੇ ਇਕ ਹਫ਼ਤੇ ਤੋਂ ਅਸੀਂ ਸੋਚ ਰਹੇ ਸੀ ਕਿ ਸੰਸਦ ਦੇ ਇਜਲਾਸ ਦੌਰਾਨ ਕੇਂਦਰ ਇਸ ਮਾਮਲੇ ਦੀ ਤਫ਼ਤੀਸ਼ ਕਰਾà¨à¨—ਾ ਪਰ à¨à¨¦à¨¾à¨‚ ਨਹੀਂ ਹੋਇਆ।’’
ਦà©à¨¨à©€à¨†à¨‚ ਦੇ ਕਈ ਦੇਸ਼ਾਂ ਵਿਚ ਪੈਗਾਸਸ ਸਾਫ਼ਟਵੇਅਰ ਵਰਤ ਕੇ ਉੱਥੋਂ ਦੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਹੋਰਨਾਂ ਦੇ ਫੋਨਾਂ ’ਤੇ ਨਿਗਾਹਬਾਨੀ ਬਾਰੇ ਵੇਰਵੇ ਚਰਚਾ ਵਿਚ ਹਨ। ਇਹ ਵੇਰਵੇ ਫਰਾਂਸ ਦੀ ਸੰਸਥਾ ‘ਵਰਜਿਤ ਕਹਾਣੀਆਂ (Forbidden Stories)’ ਨੇ ਕà©à¨ ਹੋਰ ਕੌਮਾਂਤਰੀ ਸੰਸਥਾਵਾਂ ਅਤੇ ਦà©à¨¨à©€à¨†à¨‚ ਦੇ ਨਾਮੀ ਅਖ਼ਬਾਰਾਂ ਨਾਲ ਮਿਲ ਕੇ ਪà©à¨°à¨•ਾਸ਼ਿਤ ਕੀਤੇ ਹਨ। ਇਸ ਪੜਤਾਲ ਦੌਰਾਨ ਪà©à¨°à¨à¨¾à¨µà¨¿à¨¤ ਲੋਕਾਂ ਵਿਚੋਂ ਕà©à¨ ਦੇ ਮੋਬਾਈਲ ਫੋਨਾਂ ਦੀ ਪੜਤਾਲ ਅੰਤਰਰਾਸ਼ਟਰੀ ਸੰਸਥਾ à¨à¨®à¨¨à©ˆà¨¸à¨Ÿà©€ ਇੰਟਰਨੈਸ਼ਨਲ ਦੀ ਪà©à¨°à¨¯à©‹à¨—ਸ਼ਾਲਾ ਵਿਚ ਕੀਤੀ ਗਈ ਜਿਸ ਅਨà©à¨¸à¨¾à¨° ਦੋ ਤਰà©à¨¹à¨¾à¨‚ ਦੀ ਜਾਣਕਾਰੀ ਸਾਹਮਣੇ ਆਈ : ਪਹਿਲੀ ਇਹ ਕਿ ਕੀ ਸਬੰਧਿਤ ਫੋਨਾਂ ’ਤੇ ਪੈਗਾਸਸ ਸਾਫ਼ਟਵੇਅਰ ਰਾਹੀਂ ਨਿਗਾਹਬਾਨੀ ਕਰਨ ਦੇ ਯਤਨ ਕੀਤੇ ਗਠਜਾਂ ਨਹੀਂ; ਦੂਸਰੀ ਇਹ ਕਿ ਕੀ ਉਹ ਯਤਨ ਸਫਲ ਹੋਠਜਾਂ ਅਸਫਲ। ਕਈ ਕੇਸਾਂ ਵਿਚ ਅਜਿਹੇ ਯਤਨ ਅਸਫਲ ਵੀ ਹੋà¨à¥¤ à¨à¨®à¨¨à©ˆà¨¸à¨Ÿà©€ ਇੰਟਰਨੈਸ਼ਨਲ ਨੇ ਆਪਣੀ ਪà©à¨°à¨¯à©‹à¨—ਸ਼ਾਲਾ ਦੇ ਨਤੀਜਿਆਂ ਦੇ ਸਹੀ ਹੋਣ ਬਾਰੇ ਦਾਅਵਾ ਕੀਤਾ ਹੈ। ਇਸ ਦਾਅਵੇ ਨੂੰ ਹੋਰ ਬਲ ਵੱਟਸà¨à¨ª ਕੰਪਨੀ ਦà©à¨†à¨°à¨¾ ਲਾਠਦੋਸ਼ ਕਿ ਪੈਗਾਸਸ ਸਾਫ਼ਟਵੇਅਰ ਵਰਤ ਕੇ ਲਗà¨à¨— 1400 ਟੈਲੀਫੋਨਾਂ ਦੇ ਵੱਟਸà¨à¨ª ਦੇ ਸà©à¨°à©±à¨–ਿਅਤ ਸਿਸਟਮ ਵਿਚ ਸੰਨà©à¨¹ ਲਾਈ ਗਈ, ਕਾਰਨ ਵੀ ਮਿਲਿਆ ਹੈ। ਫਰਾਂਸ ਸਰਕਾਰ ਨੇ ਇਸ ਮਾਮਲੇ ਬਾਰੇ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ। ਪà©à¨°à¨•ਾਸ਼ਿਤ ਵੇਰਵਿਆਂ ਅਨà©à¨¸à¨¾à¨° ਫਰਾਂਸ ਦੇ ਰਾਸ਼ਟਰਪਤੀ ਅਮੈਨà©à¨à¨² ਮੈਕਰੋਂ ਦੇ ਫੋਨ ਦੀ ਟੈਪਿੰਗ ਹੋਣ ਦਾ ਮਾਮਲਾ ਵੀ ਚਰਚਾ ਵਿਚ ਹੈ ਅਤੇ ਮੈਕਰੋਂ ਨੇ ਇਸ ਬਾਰੇ ਇਜ਼ਰਾਈਲ ਦੇ ਰਾਸ਼ਟਰਪਤੀ ਨਫਤਾਲੀ ਬੇਨੇਟ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਦੇਣ ਲਈ ਕਿਹਾ ਹੈ।
ਜ਼ਰਾਈਲ ਸਰਕਾਰ ਨੇ ਵੀ ਇਸ ਮਾਮਲੇ ਦੀ ਪੜਤਾਲ ਲਈ ਮੰਤਰੀਆਂ ਦੀ ਇਕ ਕਮੇਟੀ ਬਣਾਈ ਹੈ। ਵਿਰੋਧੀ ਪਾਰਟੀਆਂ ਇਹ ਮੰਗ ਕਰ ਰਹੀਆਂ ਹਨ ਕਿ ਸਰਕਾਰ ਮਾਮਲੇ ਦੀ ਪੜਤਾਲ ਲਈ ਦੋਹਾਂ ਸਦਨਾਂ ਦੇ ਮੈਂਬਰਾਂ ਦੀ ਇਕ ਸਾਂà¨à©€ ਕਮੇਟੀ ਬਣਾਠਅਤੇ ਇਸ ਦੀ ਤਫ਼ਤੀਸ਼ ਸà©à¨ªà¨°à©€à¨® ਕੋਰਟ ਦੇ ਇਕ ਮੌਜੂਦਾ ਜੱਜ ਦੀ ਨਿਗਰਾਨੀ ਵਿਚ ਕਰਾਈ ਜਾਵੇ। ਕੇਂਦਰ ਸਰਕਾਰ ਅਤੇ à¨à¨¾à¨œà¨ªà¨¾ ਸ਼ਾਸਿਤ ਸੂਬਿਆਂ ਦੇ ਮà©à©±à¨– ਮੰਤਰੀ ਹà©à¨£ ਤਕ ਸਬੰਧਿਤ ਵਿਅਕਤੀਆਂ ਦੇ ਫੋਨਾਂ ਦੀ ਨਿਗਾਹਬਾਨੀ ਕੀਤੇ ਜਾਣ ਤੋਂ ਇਨਕਾਰ ਕਰਦੇ ਰਹੇ ਹਨ ਅਤੇ ਇਹ ਦੋਸ਼ ਵੀ ਲਗਾਇਆ ਜਾ ਰਿਹਾ ਹੈ ਕਿ ਇਹ à¨à¨¾à¨°à¨¤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸੂਚਨਾ ਤਕਨਾਲੋਜੀ (Information Technology) ਮੰਤਰਾਲੇ ਨਾਲ ਸਬੰਧਿਤ ਕਮੇਟੀ ਦੇ ਪà©à¨°à¨§à¨¾à¨¨ ਸ਼ਸ਼ੀ ਥਰੂਰ ਨੇ ਵੀ ਇਸ ਕਮੇਟੀ ਦà©à¨†à¨°à¨¾ ਗà©à¨°à¨¹à¨¿ ਅਤੇ ਸੂਚਨਾ ਤਕਨਾਲੋਜੀ ਵਿà¨à¨¾à¨— ਦੇ ਅਧਿਕਾਰੀਆਂ ਤੋਂ ਪà©à©±à¨›à¨—ਿੱਛ ਕਰਨ ਦੇ ਸੰਕੇਤ ਦਿੱਤੇ ਹਨ। ਲੋਕਾਂ ਤਕ ਸਹੀ ਜਾਣਕਾਰੀ ਪਹà©à©°à¨šà¨¾à¨‰à¨£ ਲਈ ਸਰਕਾਰ ਨੂੰ ਪੜਤਾਲ ਕਰਵਾਉਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।