ਵਿਕਾਸ ਦੇ ਤਮਾਮ ਦਾਅਵਿਆਂ ਅਤੇ ਨੌਕਰੀਆਂ ਦੇਣ ਦੇ ਵਾਅਦਿਆਂ ਦੇ ਬਾਵਜੂਦ ਬੇਰà©à©›à¨—ਾਰੀ ਦਾ ਸੰਕਟ ਵਧ ਰਿਹਾ ਹੈ। ਸੰਸਦ ਦੇ ਇਸ ਇਜਲਾਸ ਦੌਰਾਨ 26 ਜà©à¨²à¨¾à¨ˆ ਨੂੰ à¨à¨¾à¨°à¨¤ ਸਰਕਾਰ ਨੇ ਮੰਨਿਆ ਹੈ ਕਿ ਸਾਲ 2019-20 ਵਿਚ ਬੇਰà©à©›à¨—ਾਰੀ ਦੀ ਦਰ 4.8 ਫ਼ੀਸਦੀ ਸੀ। ਇਸ ਸਮੇਂ ਇਹ 7.14 ਫ਼ੀਸਦੀ ਤੱਕ ਵਧ ਚà©à©±à¨•à©€ ਹੈ। ਕਰੋੜਾਂ ਬੇਰà©à©›à¨—ਾਰ ਨੌਜਵਾਨ ਰà©à©›à¨—ਾਰ ਦੀ ਤਲਾਸ਼ ਵਿਚ ਹਨ ਪਰ ਨੌਕਰੀਆਂ ਦੀਆਂ ਸੰà¨à¨¾à¨µà¨¨à¨¾à¨µà¨¾à¨‚ ਖ਼ਤਮ ਹੋ ਰਹੀਆਂ ਹਨ। ਵਿਕਾਸ ਦੇ ਮੌਜੂਦਾ ਮਾਡਲ ਵਿਚ ਸ਼ਹਿਰਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਸ਼ਹਿਰਾਂ ਵਿਚ ਬੇਰà©à©›à¨—ਾਰੀ ਦੀ ਦਰ ਪਿੰਡਾਂ ਨਾਲੋਂ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਅਨà©à¨¸à¨¾à¨° ਸ਼ਹਿਰਾਂ ਅੰਦਰ ਬੇਰà©à©›à¨—ਾਰੀ ਦੀ ਦਰ 8 ਫ਼ੀਸਦੀ ਦੇ ਨੇੜੇ ਹੈ ਅਤੇ ਪਿੰਡਾਂ ਵਿਚ 6.75 ਫ਼ੀਸਦੀ ਦੇ। ਕੋਵਿਡ-19 ਦੇ ਦੌਰ ਨੇ ਬੇਰà©à©›à¨—ਾਰੀ ਵਿਚ ਵਾਧਾ ਕੀਤਾ ਹੈ ਕਿਉਂਕਿ ਇਸ ਦੌਰਾਨ ਤਾਲਾਬੰਦੀਆਂ ਕਰਕੇ ਕਾਰੋਬਾਰ ਵੱਡੀ ਪੱਧਰ ’ਤੇ ਬੰਦ ਹੋਠਹਨ ਅਤੇ ਗ਼ੈਰ-ਰਸਮੀ ਖੇਤਰ ਦੇ ਰà©à¨œà¨¼à¨—ਾਰ ਉੱਤੇ à¨à¨¾à¨°à©€ ਅਸਰ ਪਿਆ ਹੈ।
ਜੇਕਰ ਬੇਰà©à©›à¨—ਾਰੀ ਦੀ ਤਹਿ ਤੱਕ ਜਾਇਆ ਜਾਵੇ ਤਾਂ ਹੋਰ ਬਹà©à¨¤ ਸਾਰੇ ਕਾਰਨ ਵੀ ਜ਼ਿੰਮੇਵਾਰ ਹਨ। ਵਿੱਤੀ ਸਾਲ 2017-18 ਦੌਰਾਨ ਬੇਰà©à©›à¨—ਾਰੀ ਦੀ ਦਰ ਪਿਛਲੇ 45 ਸਾਲਾਂ ਨਾਲੋਂ ਸਠਤੋਂ ਵੱਧ ਸੀ। ਵਿੱਤੀ ਮਾਹਿਰਾਂ ਅਨà©à¨¸à¨¾à¨° ਨੋਟਬੰਦੀ ਦਾ ਅਸਰ ਅਜੇ ਤੱਕ ਨਹੀਂ ਗਿਆ। ਸਮà©à©±à¨šà©‡ ਵਿੱਤੀ ਲੈਣ ਦੇਣ ਨੂੰ ਡਿਜੀਟਲ ਕਰ ਦੇਣ ਦਾ ਪà©à¨°à¨šà¨¾à¨° ਕੀਤਾ ਗਿਆ ਸੀ ਪਰ à¨à¨¾à¨°à¨¤ ਵਰਗੇ ਦੇਸ਼ ਵਿਚ ਇਹ ਸੰà¨à¨µ ਨਹੀਂ ਹੈ। ਨੋਟਬੰਦੀ ਨੇ ਗ਼ੈਰਰਸਮੀ ਖੇਤਰ ਦੇ ਕਾਰੋਬਾਰ ’ਤੇ ਡੂੰਘਾ ਅਸਰ ਪਾਇਆ ਤੇ ਉਹ ਕਾਰੋਬਾਰ ਇਸ ਪà©à¨°à¨à¨¾à¨µ ਤੋਂ ਮà©à¨•ਤ ਨਹੀਂ ਹੋ ਸਕੇ। ਇਸ ਤੋਂ ਇਲਾਵਾ ਮਸਨੂਈ ਬੌਧਿਕਤਾ ਉੱਤੇ ਅਧਾਰਿਤ ਤਕਨੀਕ ਨੇ ਵੱਡੇ ਪੱਧਰ ਉੱਤੇ ਬੇਰà©à©›à¨—ਾਰੀ ਨੂੰ ਸੱਦਾ ਦਿੱਤਾ ਹੈ। ਰà©à©›à¨—ਾਰ ਉੱਤੇ ਲੱਗੇ ਲੋਕਾਂ ਦੀ ਜਗà©à¨¹à¨¾ ਤਕਨੀਕ ਲੈਂਦੀ ਜਾ ਰਹੀ ਹੈ। ਤਕਨੀਕ ਦੀ ਵਰਤੋਂ à¨à¨¾à¨µà©‡à¨‚ ਗ਼ਲਤ ਨਹੀਂ ਹੈ ਪਰ ਰà©à©›à¨—ਾਰ ਖ਼ਤਮ ਹੋ ਜਾਣ ਦਾ ਖ਼ਤਰਾ ਸਠਤੋਂ ਵੱਡਾ ਹੈ। ਬੇਰà©à©›à¨—ਾਰੀ ਦੀ ਸਮੱਸਿਆ ਦੀ ਪੱਧਰ ਦਾ ਅੰਦਾਜ਼ਾ ਸਿਆਸੀ ਆਗੂਆਂ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਲਗਾਇਆ ਜਾ ਸਕਦਾ ਹੈ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀ ਪੈਦਾ ਕਰਨ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ।
ਬੇਰà©à©›à¨—ਾਰੀ ਦਾ ਇਕ ਹੋਰ ਪਹਿਲੂ ਛà©à¨ªà©€ ਬੇਰà©à©›à¨—ਾਰੀ ਜਾਂ ਅਰਧ ਬੇਰà©à©›à¨—ਾਰੀ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਬਹà©à¨¤ ਸਾਰੇ ਲੋਕ ਕੰਮ ਤਾਂ ਕਰਦੇ ਹਨ ਪਰ ਉਨà©à¨¹à¨¾à¨‚ ਦਾ ਮਿਹਨਤਾਨਾ ਜ਼ਿੰਦਗੀ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਨਹੀਂ ਕਰਦਾ। ਸਿੱਖਿਆ, ਸਿਹਤ ਤੇ ਹੋਰ ਖੇਤਰਾਂ ’ਚ ਪੜà©à¨¹à©‡-ਲਿਖੇ ਨੌਜਵਾਨਾਂ ਲਈ ਵੀ ਸਥਾਈ ਰà©à©›à¨—ਾਰ ਜਾਂ ਸਨਮਾਨਜਨਕ ਤਨਖਾਹਾਂ ਦੀ ਕੋਈ ਗਰੰਟੀ ਨਹੀਂ। ਅਜਿਹੇ ਹਾਲਾਤ ’ਚ ਰà©à©›à¨—ਾਰ ਦੀ ਸੰਵਿਧਾਨਕ ਗਰੰਟੀ ਲਈ ਉੱਠਰਹੀਆਂ ਆਵਾਜ਼ਾਂ ਨੂੰ ਬਲ ਮਿਲਣਾ ਮà©à¨¶à¨•ਿਲ ਹੈ। ਰà©à©›à¨—ਾਰ ਨਾ ਮਿਲਣ ’ਤੇ ਬੇਰà©à©›à¨—ਾਰੀ à¨à©±à¨¤à¨¾ ਦੇਣ ਦੀ ਮੰਗ ਵਾਜਿਬ ਮੰਗ ਵਜੋਂ ਦੇਖੀ ਜਾਣੀ ਚਾਹੀਦੀ ਹੈ। ਵੱਖ ਵੱਖ ਦੇਸ਼ਾਂ ’ਚ ਹਰ ਨਾਗਰਿਕ ਲਈ ਘੱਟੋ-ਘੱਟ ਆਮਦਨ ਦਾ ਮà©à©±à¨¦à¨¾ ਵਿਚਾਰ ਅਧੀਨ ਹੈ। ਕਿਸੇ ਵੀ ਤਰà©à¨¹à¨¾à¨‚ ਦਾ à¨à©±à¨¤à¨¾ ਦੇਣ ਲਈ ਵਿੱਤੀ ਸਰੋਤਾਂ ਦੀ ਜ਼ਰੂਰਤ ਪਵੇਗੀ। ਆਮਦਨ ਵਧਾਉਣ ਲਈ ਕਾਰਪੋਰੇਟ ਅਦਾਰਿਆਂ ਦੇ ਮà©à¨¨à¨¾à¨«à¨¼à¨¿à¨†à¨‚ ’ਤੇ ਟੈਕਸ ਲਾਉਣ ਦੀ ਲੋੜ ਹੈ ਪਰ ਸਰਕਾਰਾਂ ਕਾਰਪੋਰੇਟ ਅਦਾਰਿਆਂ ਦੇ ਦਬਾਅ ਕਾਰਨ ਅਜਿਹੇ ਕਦਮ ਨਹੀਂ ਚà©à©±à¨• ਰਹੀਆਂ। ਸਰਕਾਰਾਂ ਨੂੰ ਇਸ ਸਬੰਧੀ ਵੱਡੇ ਫ਼ੈਸਲੇ ਲੈਣ ਦੀ ਜ਼ਰੂਰਤ ਹੈ।
  Â