ਕਰਨਾਲ ਵਿਖੇ ਲਾਠੀਚਾਰਜ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਮà©à©±à¨– ਮੰਤਰੀਆਂ ਦਰਮਿਆਨ ਖ਼à©à¨¦ ਨੂੰ ਖੇਤੀ ਤੇ ਕਿਸਾਨੀ ਦੇ ਹਮਾਇਤੀ ਦਰਸਾਉਣ ਦੀ ਬਿਆਨਬਾਜ਼ੀ ਕਿਸਾਨੀ à¨à¨œà©°à¨¡à©‡ ’ਤੇ ਬਹਿਸ ਦਾ ਰਾਹ ਖੋਲà©à¨¹à¨£ ਵਾਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ’ਤੇ ਲਾਠੀਚਾਰਜ ਦੀ ਨਿੰਦਾ ਕੀਤੀ ਤਾਂ ਖੱਟਰ ਨੇ ਨੌਂ ਨà©à¨•ਤਿਆਂ ਵਾਲੀ ਚà©à¨£à©Œà¨¤à©€ ਪੇਸ਼ ਕਰ ਦਿੱਤੀ ਕਿ ਹਰਿਆਣਾ ਸਰਕਾਰ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਕਿਸਾਨ ਹਿਤੈਸ਼ੀ ਹੈ। ਇਨà©à¨¹à¨¾à¨‚ ਸਵਾਲਾਂ ’ਚ ਮà©à©±à¨– ਤੌਰ ’ਤੇ ਦਸ ਫ਼ਸਲਾਂ ਦੀ ਸਮਰਥਨ ਮà©à©±à¨² ’ਤੇ ਖ਼ਰੀਦ, ਫ਼ਸਲੀ ਵੰਨ-ਸਵੰਨਤਾ ਵਾਸਤੇ 7 ਹਜ਼ਾਰ ਰà©à¨ªà¨ à¨à¨•ੜ ਦੀ ਸਹਾਇਤਾ, 72 ਘੰਟੇ ਤੋਂ ਵੱਧ ਦੇਰੀ ਹੋਣ ਕਾਰਨ ਫ਼ਸਲਾਂ ਦੀ ਅਦਾਇਗੀ ਉੱਤੇ 12 ਫ਼ੀਸਦੀ ਵਿਆਜ, à¨à©‹à¨¨à©‡ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ 5 ਹਜ਼ਾਰ ਰà©à¨ªà¨ ਪà©à¨°à¨¤à©€ à¨à¨•ੜ ਦੀ ਸਹਾਇਤਾ, ਪਰਾਲੀ ਦੇ ਨਿਬੇੜੇ ਲਈ ਹਜ਼ਾਰ ਰà©à¨ªà¨ ਪà©à¨°à¨¤à©€ à¨à¨•ੜ ਤੇ ਜ਼ਮੀਨੀ ਪਾਣੀ ਦੀ ਸੰà¨à¨¾à¨² ਲਈ ਮਾਈਕਰੋ ਸਿੰਜਾਈ ਸਕੀਮ ਤਹਿਤ 85 ਫ਼ੀਸਦੀ ਸਬਸਿਡੀ ਦੇਣਾ ਆਦਿ ਸ਼ਾਮਿਲ ਹਨ।
ਪੰਜਾਬ ਦੇ ਮà©à©±à¨– ਮੰਤਰੀ ਨੇ ਖੱਟਰ ਦੇ ਟਵੀਟ ਦਾ ਜਵਾਬ ਟਵੀਟ ਰਾਹੀਂ ਦੇਣ ਦਾ ਹੀ à¨à¨²à¨¾à¨¨ ਕੀਤਾ ਹੈ। ਪੰਜਾਬ ਦੇ ਜਵਾਬ ਰਾਹੀਂ ਕà©à¨ ਤੱਥ ਸਾਹਮਣੇ ਆਉਣਗੇ ਕਿ ਹਰਿਆਣਾ ਸਰਕਾਰ ਦà©à¨†à¨°à¨¾ ਉਪਰੋਕਤ ਸਕੀਮਾਂ ਤਹਿਤ ਦਿੱਤੀ ਜਾ ਰਹੀ ਸਹਾਇਤਾ ਦਾ ਲਾਠਕਿੰਨੇ ਕਿਸਾਨਾਂ ਅਤੇ ਕਿੰਨੇ ਹੈਕਟੇਅਰ ਤੱਕ ਮਿਲ ਰਿਹਾ ਹੈ। ਅਸਲ ਮਾਮਲਾ ਖੇਤੀ ਖੇਤਰ ਨੂੰ ਟਿਕਾਊ ਅਤੇ ਲਾà¨à¨¦à¨¾à¨‡à¨• ਬਣਾਉਣ ਨਾਲ ਜà©à©œà¨¿à¨† ਹੋਇਆ ਹੈ।
ਮੋਦੀ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦà©à©±à¨—ਣੀ ਕਰਨ ਦਾ à¨à¨²à¨¾à¨¨ ਕੀਤਾ ਸੀ। ਕਿਸਾਨਾਂ ਦੀ ਅਸਲ ਆਮਦਨ ਕਿੰਨੀ ਹੈ, ਇਸ ਬਾਰੇ ਪਿਛਲੇ ਪੰਜਾਂ ਸਾਲਾਂ ਤੋਂ ਸਰਕਾਰ ਕੋਲ ਕੋਈ ਅੰਕੜੇ ਹੀ ਨਹੀਂ ਹਨ। ਜੇਕਰ ਪà©à¨°à¨¾à¨£à©€ ਆਮਦਨ ਦਾ ਹੀ ਪਤਾ ਨਹੀਂ ਤਾਂ ਉਸ ਦੇ ਦà©à©±à¨—ਣੀ ਹੋਣ ਦਾ ਪਤਾ ਕਿਵੇਂ ਲੱਗੇਗਾ? ਇਕ ਕੇਂਦਰੀ ਮੰਤਰੀ ਦà©à¨†à¨°à¨¾ ਦਿੱਤੇ ਅੰਕੜਿਆਂ ਅਨà©à¨¸à¨¾à¨° ਪà©à¨°à¨§à¨¾à¨¨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ 10 ਕਰੋੜ ਕਿਸਾਨਾਂ ਨੂੰ 1.5 ਲੱਖ ਕਰੋੜ ਰà©à¨ªà¨ ਦਿੱਤੇ ਗà¨à¥¤ ਪà©à¨°à¨¤à©€ ਪਰਿਵਾਰ 500 ਰà©à¨ªà¨ ਮਹੀਨਾ ਦਿੱਤੇ ਜਾਂਦੇ ਹਨ। ਇਨà©à¨¹à¨¾à¨‚ ਅੰਕੜਿਆਂ ਦੇ ਅਰਥ ਇਹ ਵੀ ਨਿਕਲਦੇ ਹਨ ਕਿ 10 ਕਰੋੜ ਕਿਸਾਨ ਪਰਿਵਾਰਾਂ ਦੀ ਹਾਲਤ ਅਜਿਹੀ ਹੈ ਕਿ ਉਨà©à¨¹à¨¾à¨‚ ਨੂੰ 500 ਰà©à¨ªà¨ ਮਹੀਨੇ ਦੀ ਸਹਾਇਤਾ ਦੀ ਜ਼ਰੂਰਤ ਹੈ। ਜੇ ਉਨà©à¨¹à¨¾à¨‚ ਦੀ ਆਮਦਨ ਦà©à©±à¨—ਣੀ ਹੋਣ ਦੇ ਰਾਹ ਪਈ ਹà©à©°à¨¦à©€ ਤਾਂ ਇਸ ਸਹਾਇਤਾ ਦੀ ਲੋੜ ਨਹੀਂ ਸੀ। ਖੱਟਰ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਪੱਖ ਵਿਚ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪà©à¨°à¨¶à¨¨ ਇਹ ਹੈ ਕਿ ਜੇ ਖੱਟਰ ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ 10 ਫ਼ਸਲਾਂ ਘੱਟੋ-ਘੱਟ ਸਮਰਥਨ ਮà©à©±à¨² ਉੱਤੇ ਖ਼ਰੀਦ ਰਹੀ ਹੈ ਤਾਂ ਕੇਂਦਰ ਪੱਧਰ ਉੱਤੇ ਖ਼ਰੀਦ ਗਰੰਟੀ ਦਾ ਕਾਨੂੰਨ ਬਣਾਉਣ ਲਈ ਕਿਸਾਨਾਂ ਦੀ ਹਮਾਇਤ ਕਿਉਂ ਨਹੀਂ ਕਰਦੀ। ਪੰਜਾਬ ਸਰਕਾਰ ਨੇ ਵੀ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਵਿਆਪਕ ਵਿਚਾਰ ਚਰਚਾ ਤੋਂ ਬਾਅਦ ਬਣਾਠਖੇਤੀ ਨੀਤੀ ਦੇ ਖਰੜੇ ਬਾਰੇ ਤਿੰਨ ਸਾਲਾਂ ਤੋਂ ਵਿਧਾਨ ਸà¨à¨¾ ਵਿਚ ਚਰਚਾ ਨਹੀਂ ਕਰਵਾਈ। ਸਰਕਾਰਾਂ ਨੂੰ ਮਿਹਣੋ-ਮਿਹਣੀ ਹੋਣ ਦੀ ਬਜਾਇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪੱਖ ਵਿਚ ਨੀਤੀਗਤ ਫ਼ੈਸਲੇ ਲੈਣ ਦੀ ਲੋੜ ਹੈ।