ਸਾਡੇ ਦੇਸ਼ ਵਿਚ ਪਰਵਾਸੀ ਮਜ਼ਦੂਰਾਂ ਦੀ ਕੀ ਹੈਸੀਅਤ ਹੈ? ਇਹ ਕੌੜੀ ਸੱਚਾਈ 2020 ਵਿਚ ਕੋਵਿਡ ਦੀ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸਾਡੇ ਸਾਹਮਣੇ ਆਈ ਜਦੋਂ ਅਸੀਂ ਲੱਖਾਂ ਪਰਵਾਸੀ ਮਜ਼ਦੂਰਾਂ ਅਤੇ ਉਨà©à¨¹à¨¾à¨‚ ਦੇ ਪਰਿਵਾਰਾਂ ਨੂੰ ਪੈਦਲ ਆਪਣੇ ਪਿੰਡਾਂ ਨੂੰ ਤà©à¨°à©‡ ਜਾਂਦੇ ਵੇਖਿਆ; ਸਖ਼ਤ ਗਰਮੀ ਵਿਚ, ਬਿਨਾ à¨à©‹à¨œà¨¨ ਤੇ ਕਿਸੇ ਹੋਰ ਸà©à¨°à©±à¨–ਿਆ ਦੇ। ਕਈ ਥਾਵਾਂ ’ਤੇ ਉਨà©à¨¹à¨¾à¨‚ ਨੂੰ ਰੋਕਿਆ ਤੇ ਕੈਂਪਾਂ ਵਿਚ ਡੱਕਿਆ ਗਿਆ ਅਤੇ ਕਈ ਥਾਵਾਂ ’ਤੇ ਉਨà©à¨¹à¨¾à¨‚ ਉੱਤੇ ਕੀਟਨਾਸ਼ਕ ਛਿੜਕੇ ਗà¨à¥¤ ਆਪਣੇ ਘਰਾਂ ਤਕ ਪਹà©à©°à¨šà¨£ ਲਈ ਤà©à¨°à©‡ ਜਾਂਦੇ ਸੈਂਕੜੇ ਮਜ਼ਦੂਰ ਰਾਹਾਂ ਵਿਚ ਹੀ ਦਮ ਤੋੜ ਗà¨à¥¤ ਸਰਕਾਰਾਂ ਉਨà©à¨¹à¨¾à¨‚ ਬਾਰੇ ਚà©à©±à¨ª ਰਹੀਆਂ। ਪਰਵਾਸੀ ਮਜ਼ਦੂਰ ਆਪਣੇ ਹੱਕਾਂ ਲਈ ਕੋਈ ਅੰਦੋਲਨ ਵੀ ਖੜà©à¨¹à¨¾ ਨਾ ਕਰ ਸਕੇ।
ਕਿਸਾਨ ਇਕ ਸਾਲ ਤੋਂ ਕੇਂਦਰ ਦੇ ਬਣਾਠਖੇਤੀ ਆਰਡੀਨੈਂਸਾਂ ਜੋ ਹà©à¨£ ਕਾਨੂੰਨ ਬਣ ਚà©à©±à¨•ੇ ਹਨ, ਵਿਰà©à©±à¨§ ਅੰਦੋਲਨ ਕਰ ਰਹੇ ਹਨ। 22 ਜà©à¨²à¨¾à¨ˆ ਤੋਂ ਦਿੱਲੀ ’ਚ ਜੰਤਰ ਮੰਤਰ ’ਚ ਕਿਸਾਨ ਸੰਸਦ ਚੱਲ ਰਹੀ ਹੈ ਜਿਸ ’ਚ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨ, ਕਿਸਾਨ ਜਥੇਬੰਦੀਆਂ ਦੇ ਨà©à¨®à¨¾à¨‡à©°à¨¦à©‡, ਕਿਸਾਨ ਔਰਤਾਂ ਤੇ ਸਮਾਜਿਕ ਕਾਰਕà©à¨¨ ਹਿੱਸਾ ਲੈ ਰਹੇ ਹਨ। ਕà©à¨ ਹਫ਼ਤੇ ਪਹਿਲਾਂ (11 ਤੋਂ 15 ਜà©à¨²à¨¾à¨ˆ ਤਕ) ਛੱਤੀਸਗੜà©à¨¹ ਦੀ ਰਾਜਧਾਨੀ ਰਾà¨à¨ªà©à¨° ਵਿਚ ਪਰਵਾਸੀ ਮਜ਼ਦੂਰਾਂ ਬਾਰੇ ਨਾਗਰਿਕਾਂ ਦੀ ਅਦਾਲਤ ‘ਜਨਤਾ ਕਾ ਫ਼ੈਸਲਾ’ ਲਗਾਈ ਗਈ ਜਿਸ ਵਿਚ ਪਰਵਾਸੀ ਮਜ਼ਦੂਰਾਂ ਦੀਆਂ ਮà©à¨¶à¨•ਿਲਾਂ, ਦà©à©±à¨–ਾਂ-ਦà©à¨¶à¨µà¨¾à¨°à©€à¨†à¨‚, ਅਧਿਕਾਰਾਂ ਅਤੇ ਉਨà©à¨¹à¨¾à¨‚ ’ਤੇ ਹà©à©°à¨¦à©‡/ਹੋਠਜਬਰ ਬਾਰੇ ਸà©à¨£à¨µà¨¾à¨ˆ ਕੀਤੀ ਗਈ। ਇਸ ਜਨ-ਅਦਾਲਤ ਵਿਚ ਪਰਵਾਸੀ ਮਜ਼ਦੂਰਾਂ ਦੇ ਨਾਲ ਨਾਲ ਚਿੰਤਕਾਂ, ਵਿਦਵਾਨਾਂ, ਪੱਤਰਕਾਰਾਂ, ਸਮਾਜਿਕ ਕਾਰਕà©à¨¨à¨¾à¨‚ ਅਤੇ ਸਰਕਾਰੀ ਅਧਿਕਾਰੀਆਂ ਤੇ ਮੰਤਰੀਆਂ ਨੇ ਵੀ ਹਿੱਸਾ ਲਿਆ। ਛੱਤੀਸਗੜà©à¨¹ ਦੇ ਖà©à¨°à¨¾à¨• ਅਤੇ ਸਿਹਤ ਮੰਤਰੀਆਂ ਨੂੰ ਇਸ ਅਦਾਲਤ ਵਿਚ ਸੱਦਿਆ ਗਿਆ ਅਤੇ ਪਰਵਾਸੀ ਮਜ਼ਦੂਰਾਂ ਨੇ ਉਨà©à¨¹à¨¾à¨‚ ਨੂੰ ਮਗਨਰੇਗਾ ਸਕੀਮ ਤਹਿਤ ਰà©à¨œà¨¼à¨—ਾਰ ਅਤੇ ਉਨà©à¨¹à¨¾à¨‚ ਤੇ ਉਨà©à¨¹à¨¾à¨‚ ਦੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮà©à¨¹à©±à¨ˆà¨† ਕਰਾਉਣ ਨਾਲ ਸਬੰਧਿਤ ਸਵਾਲ ਪà©à©±à¨›à©‡à¥¤
ਇਸ ਜਨ-ਅਦਾਲਤ ’ਚ ਅਹਿਮ ਸਵਾਲ ਉਠਾਠਗਠਜਿਵੇਂ ਜਿਹੜੇ ਠੇਕੇਦਾਰ ਪਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਨੂੰ ਲੈ ਕੇ ਜਾਂਦੇ ਹਨ, ਉਨà©à¨¹à¨¾à¨‚ ਦੇ ਨਾਂ ਰਜਿਸਟਰ ਕਰਕੇ ਉਨà©à¨¹à¨¾à¨‚ ਦੀਆਂ ਜ਼ਿੰਮੇਵਾਰੀਆਂ ਤੈਅ ਕਿਉਂ ਨਹੀਂ ਕੀਤੀਆਂ ਜਾਂਦੀਆਂ; ਪਰਵਾਸੀ ਮਜ਼ਦੂਰਾਂ ਤੋਂ ਜ਼ਿਆਦਾ ਕੰਮ ਕਰਵਾਉਣ ਦੇ ਬਾਵਜੂਦ ਘੱਟ ਉਜਰਤ ਕਿਉਂ ਦਿੱਤੀ ਜਾਂਦੀ ਹੈ; ਉਨà©à¨¹à¨¾à¨‚ ਨੂੰ ਸਿਹਤ ਅਤੇ ਹੋਰ ਬà©à¨¨à¨¿à¨†à¨¦à©€ ਸਹੂਲਤਾਂ ਤੋਂ ਵਿਰਵੇ ਕਿਉਂ ਰੱਖਿਆ ਜਾਂਦਾ ਹੈ? ਸਰਕਾਰੀ (ਸਿਵਲ ਅਤੇ ਫ਼ੌਜੀ) ਕਰਮਚਾਰੀਆਂ ਅਤੇ ਰਸਮੀ ਖੇਤਰ ਦੇ ਕਾਮਿਆਂ ਲਈ ਹਸਪਤਾਲ ਹਨ, ਸਮਾਜਿਕ ਸà©à¨°à©±à¨–ਿਆ ਦੀ ਗਾਰੰਟੀ ਹੈ, ਪੈਨਸ਼ਨ ਅਤੇ ਹੋਰ ਅਨੇਕ ਸਹੂਲਤਾਂ ਹਨ; ਪਰਵਾਸੀ ਅਤੇ ਗ਼ੈਰ-ਰਸਮੀ ਖੇਤਰ ਦੇ ਕਾਮਿਆਂ ਨੂੰ ਅਜਿਹੀ ਕੋਈ ਸਹੂਲਤ ਉਪਲਬਧ ਨਹੀਂ ਹੈ। ਉਨà©à¨¹à¨¾à¨‚ ਨੂੰ ਗੰਦੀਆਂ ਅਤੇ à¨à©€à©œà©€à¨†à¨‚ ਬਸਤੀਆਂ ਵਿਚ ਘà©à¨°à¨¨à¨¿à¨†à¨‚ ਵਰਗੇ ਘਰਾਂ/ਖੋਲੀਆਂ/à¨à©à©±à¨—ੀਆਂ ਵਿਚ ਇਕੱਠਿਆਂ ਰਹਿਣਾ ਅਤੇ ਕਈ ਵਾਰ ਸੜਕਾਂ ’ਤੇ ਸੌਣਾ ਪੈਂਦਾ ਹੈ। ਉਨà©à¨¹à¨¾à¨‚ ਵਿਚੋਂ ਬਹà©à¨¤à©‡ ਪੀਣ ਵਾਲੇ ਪਾਣੀ, ਸ਼ੌਚਾਲਯ, ਨਹਾਉਣ ਲਈ ਗà©à¨¸à¨²à¨–ਾਨਿਆਂ ਜਿਹੀਆਂ ਬà©à¨¨à¨¿à¨†à¨¦à©€ ਸਹੂਲਤਾਂ ਤੋਂ ਵੀ ਵਾਂà¨à©‡ ਹਨ। ਇਹੀ ਨਹੀਂ, ਸਮਾਜਿਕ ਪੱਧਰ ’ਤੇ ਵੀ ਉਨà©à¨¹à¨¾à¨‚ ਨੂੰ ਬਾਹਰੋਂ ਆà¨, ਪਰਾਠਅਤੇ ਸ਼ਹਿਰਾਂ ਵਿਚ à¨à©€à©œ ਕਰਨ ਵਾਲਿਆਂ ਵਜੋਂ ਦੇਖਿਆ ਜਾਂਦਾ ਹੈ। ਰਾà¨à¨ªà©à¨° ਵਿਚ ਹੋਈ ਸà©à¨£à¨µà¨¾à¨ˆ ਦੇ ਬਾਅਦ ਛੱਤੀਸਗੜà©à¨¹ ਦੇ ਮà©à©±à¨– ਮੰਤਰੀ à¨à©‚ਪੇਸ਼ ਬਘੇਲ ਦੇ ਸਲਾਹਕਾਰ ਪà©à¨°à¨¦à©€à¨ª ਸ਼ਰਮਾ ਨੇ ਕਿਹਾ ਕਿ ਉਨà©à¨¹à¨¾à¨‚ ਦੀ ਸਰਕਾਰ ਜਿਊਰੀ ਦੇ ਫ਼ੈਸਲਿਆਂ ਅਤੇ ਸਿਫ਼ਾਰਸ਼ਾਂ ’ਤੇ ਅਮਲ ਕਰਨ ਦਾ ਯਤਨ ਕਰੇਗੀ। ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਦੇਸ਼ ਦੀ ਵੱਡੀ ਸਮਾਜਿਕ ਅਤੇ ਆਰਥਿਕ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਲਈ ਸਰਕਾਰਾਂ ਨੂੰ ਨੀਤੀਗਤ ਫ਼ੈਸਲੇ ਕਰਨੇ ਚਾਹੀਦੇ ਹਨ। ਖੇਤੀ ਖੇਤਰ ਵੀ ਪਰਵਾਸੀ ਮਜ਼ਦੂਰਾਂ ਨਾਲ ਜà©à©œà¨¿à¨† ਹੋਇਆ ਹੈ। ਕਿਸਾਨ ਸੰਸਦ ਨੂੰ ਵੀ ਪਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਪਰਵਾਸੀ ਮਜ਼ਦੂਰਾਂ ਨੇ ਜਥੇਬੰਦ ਹੋਣਾ ਸ਼à©à¨°à©‚ ਕਰ ਦਿੱਤਾ ਹੈ ਪਰ ਅਜੇ ਉਨà©à¨¹à¨¾à¨‚ ਦੀਆਂ ਜਥੇਬੰਦੀਆਂ ਛੋਟੀਆਂ ਅਤੇ ਬਿਖਰੀਆਂ ਹੋਈਆਂ ਹਨ। ਪਰਵਾਸੀ ਮਜ਼ਦੂਰਾਂ ਨੂੰ ਕਿਸਾਨ ਅੰਦੋਲਨ ਤੋਂ ਪà©à¨°à©‡à¨°à¨¨à¨¾ ਲੈਂਦਿਆਂ ਜਥੇਬੰਦ ਹੋਣਾ ਚਾਹੀਦਾ ਹੈ ਕਿਉਂਕਿ ਜਥੇਬੰਦ ਜਮਹੂਰੀ ਤਾਕਤ ਹੀ ਕਿਸੇ ਵਰਗ ਦੇ ਹੱਕਾਂ ਲਈ ਆਵਾਜ਼ ਉਠਾ ਸਕਦੀ ਹੈ।  Â