ਸੰਯà©à¨•ਤ ਕਿਸਾਨ ਮੋਰਚੇ ਵੱਲੋਂ à¨à¨¾à¨œà¨ªà¨¾ ਆਗੂਆਂ ਦੇ ਘਿਰਾਓ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪà©à©±à¨›à¨£ ਦੇ à¨à¨²à¨¾à¨¨ ’ਤੇ ਅਮਲ ਹੋਣ ਨਾਲ ਕਈ ਆਗੂਆਂ ਨੂੰ ਤਣਾਅ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ’ਚ ਸਿਆਸੀ ਪਾਰਟੀਆਂ ਦੇ ਕਾਰਕà©à¨¨à¨¾à¨‚ ਅਤੇ ਕਿਸਾਨ ਅੰਦੋਲਨ ਨਾਲ ਅਮਲੀ ਤੇ à¨à¨¾à¨µà¨¨à¨¾à¨¤à¨®à¨• ਪੱਧਰ ’ਤੇ ਜà©à©œà©‡ ਕਾਰਕà©à¨¨à¨¾à¨‚ ਦਰਮਿਆਨ ਕਹਾ-ਸà©à¨£à©€ ਵੀ ਹੋਈ ਹੈ। ਸ਼à©à¨°à©‹à¨®à¨£à©€ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਪà©à¨°à©ˆà©±à¨¸ ਬਿਆਨ ’ਚ ਸਵਾਲ ਪà©à©±à¨›à¨£ ਵਾਲਿਆਂ ਨੂੰ ਕਿਸਾਨਾਂ ਦੇ à¨à©‡à¨¸ ਵਿਚ ਸਮਾਜ ਵਿਰੋਧੀ ਅਨਸਰ ਕਰਾਰ ਦੇਣਾ ਸਥਿਤੀ ਦੀ ਨਾਜ਼à©à¨•ਤਾ ਨੂੰ ਨਾ ਸਮà¨à¨£ ਵੱਲ ਸੰਕੇਤ ਕਰਦਾ ਹੈ। ਇਸੇ ਤਰà©à¨¹à¨¾à¨‚ ਕਾਂਗਰਸ ਦੇ ਮੰਤਰੀਆਂ ਵੱਲੋਂ ਸਵਾਲ ਪà©à©±à¨›à¨£ ਵਾਲੇ ਕਿਸਾਨਾਂ ਨੂੰ ਅਕਾਲੀ ਦਲ ਅਤੇ ਆਪ ਦੇ ਸਮਰਥਕ ਵਜੋਂ ਪੇਸ਼ ਕੀਤੇ ਜਾਣਾ ਸਮੱਸਿਆ ਦਾ ਹੱਲ ਨਹੀਂ ਹੈ। ਕਿਸਾਨ ਅੰਦੋਲਨ ਦੇ ਸੰਦਰਠਵਿਚ ਇਹ ਸਮà¨à¨£à¨¾ ਨਿਹਾਇਤ ਜ਼ਰੂਰੀ ਹੈ ਕਿ 2022 ਦੀਆਂ ਵਿਧਾਨ ਸà¨à¨¾ ਦੀਆਂ ਚੋਣਾਂ ਸਾਧਾਰਨ ਚੋਣਾਂ ਵਰਗੀਆਂ ਨਹੀਂ ਹੋਣਗੀਆਂ।
ਨੌਂ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਖà©à©±à¨²à©à¨¹à©€ ਕਿਸਾਨ ਯੂਨੀਵਰਸਿਟੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਇਸ ਨੇ ਸਮà¨à¨¦à¨¾à¨°à©€ ਅਤੇ ਦਲੇਰੀ ਦੀਆਂ à¨à¨¾à¨µà¨¨à¨¾à¨µà¨¾à¨‚ ਪà©à¨°à¨«à©à¨²à¨¿à¨¤ ਕੀਤੀਆਂ ਹਨ। ਆਜ਼ਾਦੀ ਦੇ 75ਵੇਂ ਵਰà©à¨¹à©‡ ਤੱਕ ਪਹà©à©°à¨šà¨¦à¨¿à¨†à¨‚ ਕਿਸਾਨ ਅਤੇ ਹੋਰ ਲੋਕ ਰਵਾਇਤੀ ਪਾਰਟੀਆਂ ਦੀ ਕਾਰਗà©à©›à¨¾à¨°à©€ ਤੋਂ ਪà©à¨°à©‡à¨¶à¨¾à¨¨ ਹੋ ਚà©à©±à¨•ੇ ਹਨ। ਕੋਈ ਬਦਲ ਨਾ ਹੋਣ ਕਾਰਨ ਕਿਸੇ ਇਕ ਪਾਰਟੀ ਨੂੰ ਵੋਟ ਪਾ ਕੇ ਜਿਤਾਉਣਾ ਉਨà©à¨¹à¨¾à¨‚ ਦੀ ਮਜਬੂਰੀ ਹੈ। ਕਿਸਾਨ ਅੰਦੋਲਨ ਵਿਚ ਪੜà©à¨¹à©‡ ਕਾਰਕà©à¨¨ ਜਦੋਂ ਹਰ ਪਾਰਟੀ ਨੂੰ ਉਸ ਦੀਆਂ ਨੀਤੀਆਂ ਅਤੇ ਕਾਰਗà©à©›à¨¾à¨°à©€ ਬਾਰੇ ਸਵਾਲ ਕਰਦੇ ਹਨ ਤਾਂ ਵਿਰੋਧੀ ਧਿਰਾਂ ਚਾਹà©à©°à¨¦à©€à¨†à¨‚ ਹਨ ਕਿ ਸਵਾਲ ਸਿਰਫ਼ ਕੈਪਟਨ ਸਰਕਾਰ ਦੀ ਪੰਜ ਸਾਲਾਂ ਦੀ ਕਾਰਗà©à¨œà¨¼à¨¾à¨°à©€ ’ਤੇ ਹੀ ਪà©à©±à¨›à©‡ ਜਾਣ। ਕਿਸਾਨ ਹਰ ਪਾਰਟੀ ਤੋਂ ਉਸ ਦੀ ਨੀਤੀਗਤ ਪਹà©à©°à¨š ਬਾਰੇ ਪà©à¨°à¨¶à¨¨ ਪà©à©±à¨› ਰਹੇ ਹਨ।
ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਲਈ ਜ਼ਰੂਰੀ ਹੈ ਕਿ ਵੋਟਰਾਂ ਤੇ ਆਗੂਆਂ ਦਰਮਿਆਨ ਸਲੀਕੇਦਾਰ ਸੰਵਾਦ ਰਚਾਉਣ ਦਾ ਕੋਈ ਢਾਂਚਾਗਤ ਪà©à¨°à¨¬à©°à¨§ ਕੀਤਾ ਜਾਵੇ। ਸਿਆਸੀ ਆਗੂ ਸੰਯà©à¨•ਤ ਕਿਸਾਨ ਮੋਰਚੇ ਦੀ ਇਸ ਗੱਲ ਕਿ à¨à¨¾à¨œà¨ªà¨¾ ਤੋਂ ਬਿਨਾ ਕਿਸੇ ਹੋਰ ਪਾਰਟੀ ਦੇ ਆਗੂਆਂ ਦਾ ਘਿਰਾਓ ਨਹੀਂ ਕੀਤਾ ਜਾਵੇਗਾ, ਨੂੰ ਢਾਲ ਬਣਾਉਣ ਦੀ ਕੋਸ਼ਿਸ਼ ’ਚ ਹਨ। ਕਿਸਾਨ ਆਗੂਆਂ ਨੇ ਤਾਂ ਇਹ ਅਪੀਲ ਵੀ ਕੀਤੀ ਹੈ ਕਿ ਦੋ-ਤਿੰਨ ਮਹੀਨੇ ਲਈ ਚੋਣ ਮà©à¨¹à¨¿à©°à¨® ਤੋਂ ਗà©à¨°à©‡à©› ਕੀਤਾ ਜਾਵੇ। ਸਿਆਸੀ ਆਗੂ ਅਜੇ ਤੱਕ ਖ਼à©à¨¦ ਨੂੰ ਲੋਕਾਂ ਪà©à¨°à¨¤à©€ ਜਵਾਬਦੇਹ ਹੋਣ ਵਾਲੀ ਪà©à¨°à¨•ਿਰਿਆ ਵਿਚ ਪਾਉਣ ਲਈ ਤਿਆਰ ਨਹੀਂ ਹਨ। ਸਵਾਲ ਪà©à©±à¨›à¨£ ਸਮੇਂ ਸਵਾਲ-ਜਵਾਬ ਲਈ ਕੋਈ ਜਗà©à¨¹à¨¾ ਜਾਂ ਸਮਾਂ ਨੀਯਤ ਨਾ ਹੋਣ ਕਰਕੇ ਲੋਕ ਸਿਆਸੀ ਆਗੂਆਂ ਨੂੰ ਸੜਕਾਂ ਉੱਤੇ ਘੇਰ ਕੇ ਸਵਾਲ ਪà©à©±à¨›à¨£ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਟਕਰਾਅ ਵਾਲਾ ਮਾਹੌਲ ਬਣਨ ਦੀ ਨੌਬਤ ਆ ਜਾਂਦੀ ਹੈ। ਅਜਿਹਾ ਟਕਰਾਅ ਪੰਜਾਬ ਦੇ ਹਿੱਤ ਵਿਚ ਨਹੀਂ ਹੈ। ਇਸ ਲਈ ਸਬੰਧਿਤ ਧਿਰਾਂ ਨੂੰ ਸੰਵਾਦ ਰਚਾਉਣ ਦੇ ਸਹੀ ਮੰਚ ਅਤੇ ਪà©à¨°à¨•ਿਰਿਆ ਲੱà¨à¨£ ਪà©à¨°à¨¤à©€ ਗੰà¨à©€à¨°à¨¤à¨¾ ਨਾਲ ਸੋਚਣਾ ਚਾਹੀਦਾ ਹੈ।