ਜਾਸੂਸੀ ਹਰੇਕ ਸਮਿਆਂ ਵਿਚ ਹà©à©°à¨¦à©€ ਰਹੀ ਹੈ। ਇਕ ਦੇਸ਼ ਆਪਣੇ ਵਿਰੋਧੀ ਦੇਸ਼ਾਂ ਦੀ ਜਾਸੂਸੀ ਕਰਵਾਉਂਦਾ ਹੈ। ਸਰਕਾਰਾਂ ਦੇਸ਼ ਵਿਰੋਧੀ ਤਾਕਤਾਂ ਦੀ ਜਾਸੂਸੀ ਕਰਵਾਉਂਦੀਆਂ ਹਨ। ਇਜ਼ਰਾਈਲ ਦੀ ਕੰਪਨੀ à¨à¨¨.à¨à¨¸.ਓ. ਇਹ ਸਾਫਟਵੇਅਰ ਅੱਤਵਾਦੀਆਂ ਦੀਆਂ
ਕਾਰਵਾਈਆਂ 'ਤੇ ਨਜ਼ਰ ਰੱਖਣ ਲਈ ਅਧਿਕਾਰਤ à¨à¨œà©°à¨¸à©€à¨†à¨‚ ਨੂੰ ਵੀ ਮà©à¨¹à©±à¨ˆà¨† ਕਰਦੀ ਹੈ। ਅੱਗੋਂ ਉਹ à¨à¨œà©°à¨¸à©€à¨†à¨‚ ਜਾਂ ਸਬੰਧਿਤ ਸਰਕਾਰ ਉਸ ਦੀ ਵਰਤੋਂ ਪੱਤਰਕਾਰਾਂ ਜਾਂ ਸਿਆਸਤਦਾਨਾਂ ਦੀ ਜਾਸੂਸੀ ਲਈ ਕਰਦੀ ਹੈ ਤਾਂ ਇਸ ਨਾਲ ਕੰਪਨੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹਾ ਕਰਨਾ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ। ਇਹ ਕਹਿਣਾ ਹੈ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਦਾ।
ਮੀਡੀਆ ਸਠਦੀ ਆਵਾਜ਼ ਬਣਦਾ ਹੈ ਪਰ ਜਦ ਮੀਡੀਆ 'ਤੇ ਕੋਈ ਸੰਕਟ ਆਉਂਦਾ ਹੈ ਤਾਂ ਉਹਦੇ ਲਈ ਕੋਈ ਨਹੀਂ ਬੋਲਦਾ। à¨à¨¾à¨°à¨¤ ਦੇ ਜਿਹੜੇ ਵਿਅਕਤੀਆਂ ਦੀ ਸੂਚੀ ਸਾਹਮਣੇ ਆਈ ਹੈ, ਉਨà©à¨¹à¨¾à¨‚ ਵਿਚ 40 ਸੀਨੀਅਰ ਪੱਤਰਕਾਰ ਹਨ। ਇਹ ਸੂਚੀ ਦੇਸ਼-ਵਿਦੇਸ਼ ਦੇ ਮੀਡੀਆ ਵਿਚ ਪà©à¨°à¨•ਾਸ਼ਿਤ ਹੋ ਚà©à©±à¨•à©€ ਹੈ। ਇਨà©à¨¹à¨¾à¨‚ ਵਿਚ ਵਧੇਰੇ ਪੱਤਰਕਾਰ ਉਹ ਹਨ ਜਿਹੜੇ ਖੋਜੀ-ਪੱਤਰਕਾਰੀ ਕਰਦੇ ਹਨ ਜਾਂ ਸਰਕਾਰ ਦੀਆਂ ਨੀਤੀਆਂ, ਫੈਸਲਿਆਂ ਦੀ ਤਿੱਖੀ ਆਲੋਚਨਾ ਕਰਦੇ ਹਨ ਅਤੇ ਉਹ à¨à¨¾à¨°à¨¤ ਦੇ ਵੱਡੇ ਨਾਮੀ ਮੀਡੀਆ ਅਦਾਰਿਆਂ ਨਾਲ ਸਬੰਧਿਤ ਹਨ, ਅਤੇ ਵਧੇਰੇ ਕਰਕੇ ਦੇਸ਼ ਦੀ ਰਾਜਧਾਨੀ ਵਿਖੇ ਸਰਗਰਮ ਹਨ। ਇਨà©à¨¹à¨¾à¨‚ ਵਿਚ ਵਧੇਰੇ ਪੱਤਰਕਾਰ ਉਹ ਹਨ ਜਿਹੜੇ ਰਾਜਨੀਤਕ ਮਾਮਲਿਆਂ, ਸਿੱਖਿਆ, ਚੋਣ-ਕਮਿਸ਼ਨ, ਕਸ਼ਮੀਰ, ਡਿਫੈਂਸ, à¨à¨¾à¨°à¨¤à©€ ਫ਼ੌਜ, ਸà©à¨°à©±à¨–ਿਆ ਮਾਮਲੇ, ਗà©à¨°à¨¹à¨¿ ਮੰਤਰਾਲੇ ਨੂੰ ਕਵਰ ਕਰਦੇ ਹਨ। ਕà©à¨ ਡਿਪਲੋਮੈਟਿਕ à¨à¨¡à©€à¨Ÿà¨° ਅਤੇ ਕਾਲਮਨਵੀਸ ਸ਼ਾਮਿਲ ਹਨ। ਕà©à¨ ਉਹ ਪੱਤਰਕਾਰ ਹਨ ਜਿਹੜੇ ਮੀਡੀਆ ਅਦਾਰਿਆਂ ਨੂੰ ਛੱਡ ਚà©à©±à¨•ੇ ਹਨ ਅਤੇ ਨਿੱਜੀ ਪੱਧਰ 'ਤੇ ਪੱਤਰਕਾਰੀ ਕਰ ਰਹੇ ਹਨ। ਇਨà©à¨¹à¨¾à¨‚ ਵਿਚੋਂ ਬਹà©à¨¤à¨¿à¨†à¨‚ ਨੂੰ 2018 ਅਤੇ 2019 ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਵਿਸ਼ੇਸ਼ ਕਰਕੇ ਉਦੋਂ ਜਦੋਂ 2019 ਦੀਆਂ ਲੋਕ ਸà¨à¨¾ ਚੋਣਾਂ ਸਿਰ 'ਤੇ ਸਨ। ਇਨà©à¨¹à¨¾à¨‚ ਵਿਚ ਕà©à¨ ਅਜਿਹੇ ਪੱਤਰਕਾਰ ਵੀ ਸ਼ਾਮਿਲ ਹਨ, ਜਿਹੜੇ ਦਿੱਲੀ ਦੇ ਸੱਤਾ ਦੇ ਗਲਿਆਰਿਆਂ ਤੋਂ ਦੂਰ ਪੱਤਰਕਾਰੀ ਕਰ ਰਹੇ ਹਨ।
'ਦਾ ਵਾਇਰ' ਅਨà©à¨¸à¨¾à¨° ਇਨà©à¨¹à¨¾à¨‚ ਦੇ ਫੋਨ ਵਿਚ ਸਪਾਈਵੇਅਰ ਸਾਫਟਵੇਅਰ ਦà©à¨†à¨°à¨¾ ਘà©à¨¸à¨ªà©ˆà¨ ਕਰਕੇ ਸਾਰੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਰਹੀ ਹੈ। ਲੀਕ ਹੋਈ ਲਿਸਟ ਵਿਚ ਦà©à¨¨à©€à¨† à¨à¨° ਦੇ 50,000 ਫੋਨ ਨੰਬਰ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕà©à¨ ਫੋਨਾਂ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪà©à¨°à©°à¨¤à©‚ ਸਫਲਤਾ ਨਹੀਂ ਮਿਲੀ। ਜੇਕਰ ਇਹ ਸਠਸੱਚ ਤੇ ਸਹੀ ਹੈ ਤਾਂ ਇਹ ਨਿੱਜਤਾ ਦੇ ਅਧਿਕਾਰ ਦੀ ਗੰà¨à©€à¨° ਉਲੰਘਣਾ ਹੈ ਅਤੇ ਸà©à¨ªà¨°à©€à¨® ਕੋਰਟ ਦੀਆਂ ਹਦਾਇਤਾਂ ਦੇ ਉਲਟ ਹੈ। ਇਸ ਨਾਲ à¨à©ˆà¨… ਦਾ ਮਾਹੌਲ ਪੈਦਾ ਹà©à©°à¨¦à¨¾ ਹੈ ਅਤੇ ਸੱਚ ਸਾਹਮਣੇ ਲਿਆਉਣ ਵਿਚ ਰà©à¨•ਾਵਟ ਪੈਂਦੀ ਹੈ।
ਇਸ ਸੂਚੀ ਵਿਚ ਕੇਵਲ à¨à¨¾à¨°à¨¤ ਦੇ ਹੀ ਨਹੀਂ ਬਲਕਿ ਦà©à¨¨à©€à¨† à¨à¨° ਦੇ180 ਪੱਤਰਕਾਰ ਸ਼ਾਮਿਲ ਹਨ, ਜਿਹੜੇ ਸੀ.à¨à¨¨.à¨à¨¨, ਅਲ ਜਜ਼ੀਰਾ, ਨਿਊਯਾਰਕ ਟਾਈਮਜ਼ ਜਿਹੇ ਵੱਕਾਰੀ ਮੀਡੀਆ ਅਦਾਰਿਆਂ ਨਾਲ ਸਬੰਧਿਤ ਹਨ।
17 ਕੌਮਾਂਤਰੀ ਮੀਡੀਆ ਗਰà©à©±à¨ª, ਜਾਸੂਸੀ ਖਾਤਰ ਮੋਬਾਈਲ ਫੋਨਾਂ ਵਿਚ ਕੀਤੀ ਗਈ ਇਸ ਘà©à¨¸à¨ªà©ˆà¨ ਦੀ ਜਾਂਚ ਪੜਤਾਲ ਵਿਚ ਲੱਗੇ ਹੋਠਹਨ। ਹà©à¨£ ਤੱਕ ਦੀ ਜਾਂਚ ਵਿਚ ਜੋ ਤੱਥ ਸਾਹਮਣੇ ਆਠਹਨ, ਉਹ ਪੱਤਰਕਾਰੀ ਹਲਕਿਆਂ ਨੂੰ ਹੈਰਾਨ ਪà©à¨°à©‡à¨¶à¨¾à¨¨ ਕਰਨ ਵਾਲੇ ਹਨ ਅਤੇ ਪੱਤਰਕਾਰ ਦੀ ਬੋਲਣ ਦੀ ਆਜ਼ਾਦੀ ਲਈ ਖਤਰਾ ਹਨ।
ਸੱਚ ਕਹਿਣਾ, ਸੱਚ ਲਿਖਣਾ, ਸੱਚ ਵਿਖਾਉਣਾ ਗਨਾਹ ਹੋ ਗਿਆ ਹੈ। à¨à¨¡à©€à¨Ÿà¨°à©› ਗਿਲਡ ਨੇ ਪੈਗਾਸਸ ਸਾਫਟਵੇਅਰ ਰਾਹੀਂ ਪੱਤਰਕਾਰਾਂ ਦੀ ਜਾਸੂਸੀ 'ਤੇ ਫਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਉਧਰ ਸੰਸਦ ਵਿਚ ਲਗਾਤਾਰ ਹੰਗਾਮਾ ਚੱਲ ਰਿਹਾ ਹੈ। ਸੱਤਾ ਤੇ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਈਆਂ ਹਨ। ਹà©à¨£ ਜਾਸੂਸੀ ਕਾਂਡ ਸà©à¨ªà¨°à©€à¨® ਕੋਰਟ ਵੀ ਪਹà©à©°à¨š ਗਿਆ ਹੈ। ਦਾਇਰ ਕੀਤੀ ਪਟੀਸ਼ਨ 'ਚ ਇਸ ਸਬੰਧੀ ਵਿਸ਼ੇਸ਼ ਪੜਤਾਲੀਆ ਟੀਮ ਦੇ ਗਠਨ ਦੀ ਮੰਗ ਕੀਤੀ ਗਈ ਹੈ।
ਪà©à¨°à©ˆà©±à¨¸ ਕੌਂਸਲ ਆਫ਼ ਇੰਡੀਆ ਨੇ ਕਿਹਾ ਕਿ ਲੋਕਤੰਤਰ ਦੇ ਸਾਰੇ ਥੰਮà©à¨¹ ਨਿਸ਼ਾਨੇ 'ਤੇ ਹਨ। ਇਹ ਪà©à¨°à©‡à¨¶à¨¾à¨¨ ਕਰਨ ਵਾਲੀ ਗੱਲ ਹੈ। ਨਿਊਜ਼ ਇੰਡੀਆ ਫਾਊਡੇਸ਼ਨ ਅਤੇ ਓਨਲੀ ਨਿਊਜ਼ ਪਬਲੀਕੇਸ਼ਨਜ਼ ਨੇ ਵੀ ਇਸ ਨੂੰ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰਾਰ ਦਿੱਤਾ ਹੈ। ਸੰਸਥਾਵਾਂ ਨੇ ਅੱਗੇ ਕਿਹਾ ਕਿ ਇਹ ਕੇਹਾ ਲੋਕਤੰਤਰ ਹੈ ਜਿਥੇ ਪੱਤਰਕਾਰਾਂ ਨੂੰ ਸੱਚੀ ਪੱਤਰਕਾਰੀ ਬਦਲੇ ਡਰਾਇਆ ਜਾ ਰਿਹਾ ਹੈ।
à¨à¨¾à¨°à¨¤ ਵਿਚ ਹੈਕਿੰਗ ਗ਼ੈਰ-ਕਾਨੂੰਨੀ ਹੈ। ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਕੈਦ ਅਤੇ 5 ਲੱਖ ਜà©à¨°à¨®à¨¾à¨¨à¨¾ ਹੋ ਸਕਦਾ ਹੈ। ਇਸ ਨੂੰ ਜਿਥੇ ਨਿੱਜਤਾ ਦੇ ਅਧਿਕਾਰ ਲਈ ਖ਼ਤਰਾ ਕਰਾਰ ਦਿੱਤਾ ਜਾਂਦਾ ਹੈ, ਉਥੇ ਇਹ ਸਿਹਤਮੰਦ ਲੋਕਤੰਤਰ ਲਈ ਵੀ ਨà©à¨•ਸਾਨਦਾਇਕ ਹੈ। ਇਸੇ ਲਈ ਇਸ ਦੇ ਸ਼ਿਕਾਰ ਹੋਠਬਹà©à¨¤ ਸਾਰੇ à¨à¨¾à¨°à¨¤à©€ ਪੱਤਰਕਾਰਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਹੈਕਿੰਗ ਰਾਹੀਂ ਕਿਸੇ 'ਤੇ ਨਜ਼ਰ ਰੱਖਣਾ, ਬਲੈਕਮੇਲ ਕਰਨਾ, ਬਦਮਾਸ਼ੀ ਕਰਨਾ ਗ਼ੈਰ-ਕਾਨੂੰਨੀ ਹੈ। ਪੈਗਾਸਸ ਮਾਮਲੇ ਨੂੰ ਇਸੇ ਨਜ਼ਰ ਤੋਂ ਵੇਖਿਆ ਤੇ ਸਮà¨à¨¿à¨† ਪਰਖਿਆ ਜਾਣਾ ਚਾਹੀਦਾ ਹੈ।