ਦੇਸ਼ ਦੀ ਸਿਆਸਤ ਦਿਨੋ-ਦਿਨ ਨੈਤਿਕਤਾ ਅਤੇ ਸੰਵਿਧਾਨ ਦੀਆਂ ਬà©à¨¨à¨¿à¨†à¨¦à©€ à¨à¨¾à¨µà¨¨à¨¾à¨µà¨¾à¨‚ ਤੋਂ ਦੂਰ ਹੋ ਰਹੀ ਹੈ। ਸ਼à©à©±à¨•ਰਵਾਰ ਵਿਸ਼ਵ ਹਿੰਦੂ ਪà©à¨°à©€à¨¶à¨¦ ਦà©à¨†à¨°à¨¾ ਗਾਂਧੀਨਗਰ ਦੇ ਇਕ ਮੰਦਰ ਵਿਚ à¨à¨¾à¨°à¨¤ ਮਾਤਾ ਦੀ ਮੂਰਤੀ ਦੀ ਸਥਾਪਨਾ ਦੇ ਸਮਾਗਮ ਵਿਚ ਗà©à¨œà¨°à¨¾à¨¤ ਦੇ ਉੱਪ ਮà©à©±à¨– ਮੰਤਰੀ ਨਿਤਿਨà¨à¨¾à¨ˆ ਪਟੇਲ ਨੇ ਕਿਹਾ, ‘‘ਸੰਵਿਧਾਨ, ਕਾਨੂੰਨ ਅਤੇ ਧਰਮ ਨਿਰਪੱਖਤਾ ਦੀਆਂ ਗੱਲਾਂ ਕਰਨ ਵਾਲੇ ਉਦੋਂ ਤਕ ਹੀ ਇਹ ਗੱਲਾਂ ਕਰ ਸਕਦੇ ਹਨ ਜਦੋਂ ਤਕ ਦੇਸ਼ ਵਿਚ ਹਿੰਦੂ ਬਹà©à¨—ਿਣਤੀ ਵਿਚ ਹਨ ਪਰ ਜੇ 1000-2000 ਸਾਲਾਂ ਵਿਚ ਹਿੰਦੂਆਂ ਦੀ ਗਿਣਤੀ ਘਟ ਗਈ ਅਤੇ ਦੂਸਰੇ ਧਰਮਾਂ ਦੇ ਲੋਕਾਂ ਦੀ ਗਿਣਤੀ ਵਧ ਗਈ ਤਾਂ ਨਾ ਤਾਂ ਅਦਾਲਤਾਂ ਹੋਣਗੀਆਂ, ਨਾ ਲੋਕ ਸà¨à¨¾, ਨਾ ਸੰਵਿਧਾਨ… ਸਠਹਵਾ ਵਿਚ ਗਾਇਬ ਹੋ ਜਾਣਗੇ, ਕà©à¨ ਨਹੀਂ ਬਚੇਗਾ।’’ ਨਿਰਪੱਖ ਦà©à¨°à¨¿à¨¶à¨Ÿà©€ ਵਾਲਾ ਕੋਈ ਵੀ ਇਨਸਾਨ ਇਨà©à¨¹à¨¾à¨‚ ਸ਼ਬਦਾਂ ਪਿਛਲੀ ਸਿਆਸਤ ਨੂੰ ਪà©à¨°à¨¤à©±à¨– ਦੇਖ ਸਕਦਾ ਹੈ: ਇਹ ਦੂਸਰੇ ਧਰਮਾਂ ਅਤੇ ਉਨà©à¨¹à¨¾à¨‚ ਨੂੰ ਮੰਨਣ ਵਾਲਿਆਂ ਦੀ ਮਾਨਸਿਕਤਾ ’ਤੇ ਹਮਲਾ ਹੈ। ਉਪਰੋਕਤ ਟਿੱਪਣੀ ਇਹ ਕਹਿਣ ਦਾ ਯਤਨ ਹੈ ਕਿ ਦੂਸਰੇ ਧਰਮ ਜ਼ਿਆਦਾ ਕੱਟੜ ਅਤੇ ਗ਼ੈਰ-ਜਮਹੂਰੀ ਹਨ। ਜਦੋਂ ਇਕ ਸੂਬੇ ਦਾ ਉੱਪ ਮà©à©±à¨– ਮੰਤਰੀ ਅਜਿਹੀਆਂ ਟਿੱਪਣੀਆਂ ਕਰ ਰਿਹਾ ਹੋਵੇ ਤਾਂ ਇਹ ਅੰਦਾਜ਼ਾ ਲਗਾਉਣਾ ਮà©à¨¶à¨•ਿਲ ਨਹੀਂ ਕਿ ਸਾਡੀ ਸਿਆਸਤ ਨਿਘਾਰ ਵੱਲ ਜਾ ਰਹੀ ਹੈ। ਇਸ ਸਮਾਗਮ ਵਿਚ ਗà©à¨œà¨°à¨¾à¨¤ ਦਾ ਗà©à¨°à¨¹à¨¿ ਮੰਤਰੀ ਪà©à¨°à¨¦à©€à¨ª ਸਿੰਘ ਜਡੇਜਾ, ਵਿਸ਼ਵ ਹਿੰਦੂ ਪà©à¨°à©€à¨¶à¨¦, ਰਾਸ਼ਟਰੀ ਸਵੈਮਸੇਵਕ ਸੰਘ ਅਤੇ ਕਈ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ। ਨਿਤਿਨà¨à¨¾à¨ˆ ਪਟੇਲ ਨੇ ਕਿਹਾ ਕਿ ਜਿਨà©à¨¹à¨¾à¨‚ ਲੋਕਾਂ ਨੂੰ ਉਸ ਦੀ ਟਿੱਪਣੀ ’ਤੇ ਵਿਸ਼ਵਾਸ ਨਹੀਂ, ਉਨà©à¨¹à¨¾à¨‚ ਨੂੰ ਇਸ ਨੂੰ ਰਿਕਾਰਡ ਕਰ ਕੇ ਰੱਖ ਲੈਣਾ ਚਾਹੀਦਾ ਹੈ।
ਸੋਚਣ ਦੀ ਜ਼ਰੂਰਤ ਇਹ ਹੈ ਕਿ ਕਿਸ ਤਰà©à¨¹à¨¾à¨‚ ਦੀ ਸੋਚ ਨੂੰ ਦੇਸ਼ ਦੀ ਸਿਆਸਤ ਵਿਚ ਪà©à¨°à¨®à©à©±à¨–ਤਾ ਪà©à¨°à¨¾à¨ªà¨¤ ਹੋ ਰਹੀ ਹੈ। ਇਹ ਸਿਆਸਤ ਨੌਂ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਰà©à©±à¨§ ਖੜà©à¨¹à©€ ਹੈ; ਉਸ ਅੰਦੋਲਨ ਦੇ, ਜਿਸ ਵਿਚ 600 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ ਅਤੇ ਹਰਿਆਣਾ ਦੇ ਇਕ ਕਿਸਾਨ ਦੀ ਪà©à¨²à©€à¨¸ ਲਾਠੀਚਾਰਜ ਕਾਰਨ ਮੌਤ ਹੋਈ ਹੈ। ਇਸ ਸਿਆਸਤ ਨੂੰ ਪà©à¨—ਾਉਣ ਵਾਲੇ ਘੱਟਗਿਣਤੀ ਫ਼ਿਰਕੇ ਦੇ ਮਜ਼ਦੂਰਾਂ ਤੇ ਕਾਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ; ਕਿਤਾਬਾਂ ਦੀਆਂ ਦà©à¨•ਾਨਾਂ ’ਤੇ ਹਮਲਾ ਕਰ ਰਹੇ ਹਨ। ਇਸ ਤਰà©à¨¹à¨¾à¨‚ ਦੀ ਸਿਆਸਤ ਕਾਰਨ ਦੇਸ਼ ਵਿਚ ਕਈ ਦਹਾਕਿਆਂ ਤੋਂ ਫ਼ਿਰਕੂ ਦੰਗੇ ਹà©à©°à¨¦à©‡ ਰਹੇ ਹਨ; ਇਸੇ ਤਰਜ਼ ਦੀ ਸਿਆਸਤ ਦੇਸ਼ ਦੀ ਵੰਡ ਦਾ ਕਾਰਨ ਬਣੀ ਸੀ। ਇਹ ਸਿਆਸਤ ਦੇਸ਼ ਦੇ ਮਿਹਨਤਕਸ਼ਾਂ ਦੇ ਵਿਰà©à©±à¨§ ਅਤੇ ਕਾਰਪੋਰੇਟਾਂ ਦੇ ਹੱਕ ਵਿਚ ਖੜà©à¨¹à©€ ਹੈ।
ਇਹ ਸਿਆਸਤ ਖ਼à©à¨¦ ਨੂੰ ਕੌਮੀ ਸੱà¨à¨¿à¨†à¨šà¨¾à¨° ਵਜੋਂ ਪੇਸ਼ ਕਰਦੀ ਹੈ। ਗà©à¨œà¨°à¨¾à¨¤ ਦੇ ਉੱਪ ਮà©à©±à¨– ਮੰਤਰੀ ਦੀ ਟਿੱਪਣੀ ਇਹ à¨à©‚ਮਿਕਾ ਨਿà¨à¨¾à¨‰à¨‚ਦੀ ਨਜ਼ਰ ਆਉਂਦੀ ਹੈ; ਇਸ ’ਚ ਦੂਸਰੇ ਧਰਮਾਂ ਦਾ ਤà©à¨°à¨¿à¨¸à¨•ਾਰ ਤੇ ਨਿਰਾਦਰ ਪà©à¨°à¨¤à©±à¨– ਹੈ। ਜਮਹੂਰੀ ਤਾਕਤਾਂ ਸਾਹਮਣੇ ਸਵਾਲ ਇਹ ਹੈ ਕਿ ਅਜਿਹੀ ਸਿਆਸਤ ਕਿੰਨੀ ਦੇਰ ਤਕ ਲੋਕਾਂ ਦੇ ਮਨਾਂ ’ਤੇ ਕਾਬਜ਼ ਰਹੇਗੀ। ਨਫ਼ਰਤ ਅਤੇ ਲੋਕਾਂ ਵਿਚ à¨à¨¾à¨ˆà¨šà¨¾à¨°à¨• ਪਾੜਾ ਵਧਾਉਣ ਵਾਲੀ ਸੋਚ ਦੇਸ਼ ਦਾ ਕੋਈ à¨à¨²à¨¾ ਨਹੀਂ ਕਰ ਸਕਦੀ। ਅਜਿਹੀ ਸਿਆਸਤ ਦੇਸ਼ ਦੀ ਵੱਡੀ ਬਹà©à¨—ਿਣਤੀ ਦੇ ਫ਼ਿਰਕੇ ਦੇ ਲੋਕਾਂ ਦੇ ਹੱਕਾਂ ਵਿਚ ਵੀ ਨਹੀਂ ਜਾਂਦੀ; ਇਹ ਉਨà©à¨¹à¨¾à¨‚ ਨੂੰ ਡਰਾਉਣ ਅਤੇ ਮਨਾਂ ਵਿਚ ਘਿਰਣਾ ਦੇ ਬੀਜ ਬੀਜਣ ਦਾ ਕੰਮ ਕਰਦੀ ਹੈ। ਉਨà©à¨¹à¨¾à¨‚ ਦੇ ਦਿਮਾਗਾਂ ਵਿਚ ਕਾਲਪਨਿਕ ਡਰ ਪੈਦਾ ਕਰਕੇ, ਕਿ 1000 ਸਾਲ ਬਾਅਦ ਉਹ ਘੱਟਗਿਣਤੀ ਵਿਚ ਰਹਿ ਜਾਣਗੇ, ਉਨà©à¨¹à¨¾à¨‚ ਦਾ ਧਿਆਨ ਬà©à¨¨à¨¿à¨†à¨¦à©€ ਸਮੱਸਿਆਵਾਂ ਤੋਂ ਹਟਾਉਣ ਦਾ ਯਤਨ ਹੈ। ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਹà©à¨—ਿਣਤੀ ਫ਼ਿਰਕੇ ਨਾਲ ਜੋੜਨਾ ਸੰਵਿਧਾਨ ਦਾ ਨਿਰਾਦਰ ਹੈ। ਦੇਸ਼ ਦਾ ਸੰਵਿਧਾਨ ਆਜ਼ਾਦੀ ਸੰਘਰਸ਼ ਦੌਰਾਨ ਪਣਪੀਆਂ ਕਦਰਾਂ-ਕੀਮਤਾਂ, ਜਿਨà©à¨¹à¨¾à¨‚ ਵਿਚੋਂ ਧਰਮ ਨਿਰਪੱਖਤਾ, ਸਮਾਜਿਕ ਬਰਾਬਰੀ, ਕਾਨੂੰਨ ਦਾ ਰਾਜ ਅਤੇ ਜਮਹੂਰੀਅਤ ਪà©à¨°à¨®à©à©±à¨– ਹਨ, ’ਤੇ ਆਧਾਰਿਤ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਇਕਜà©à©±à¨Ÿ ਹੋ ਕੇ ਅਜਿਹੀ ਸਿਆਸਤ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ।