International

ਮੋਗਾ 'ਚ ਕੁਵੈਤ ਤੋਂ ਆਇਆ ਇਕ ਹੋਰ ਸ਼ਖਸ ਕੋਰੋਨਾ ਪਾਜ਼ੇਟਿਵ

    05 June 2020

ਪੰਜਾਬ 'ਚ 18 ਮਈ ਨੂੰ ਖਤਮ ਹੋਏ ਕਰਫਿਊ ਦੇ ਬਾਅਦ ਦੀਆਂ ਦਿੱਤੀਆਂ ਗਈਆਂ ਰਿਆਇਤਾਂ ਦਾ ਸਿੱਧਾ ਅਸਰ ਕੋਰੋਨਾ ਦੇ ਵੱਧ ਰਹੇ ਆਂਕੜਿਆਂ 'ਤੇ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਇਕ ਹੋਰ ਮੋਗਾ ਤੋਂ ਕੋਰੋਨਾ ਪਾਜ਼ੇਟਿਵ ਦਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਵੈਤ ਤੋਂ ਆਇਆ ਹੈ ਅਤੇ ਇਹ ਨੌਜਵਾਨ ਮੋਗਾ ਦੇ ਬਾਘਾਪੁਰਾਣਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ।

Related Posts

0 Comments

    Be the one to post the comment

Leave a Comment