International

ਅਟਾਰੀ ਵਾਹਗਾ ਸਰਹੱਦ ਰਾਹੀ ਅਜ 118 ਦੇ ਕਰੀਬ ਭਾਰਤੀ ਪਹੁੰਚਣਗੇ ਆਪਣੇ ਵਤਨ ਭਾਰਤ

    11 August 2020

ਜੇਕਰ ਗਲ ਕਰਿਏ ਸਰਕਾਰੀ ਆਕੜਿਆ ਦੀ ਤੇ ਹਿਸਾਬ ਨਾਲ ਲਾਕਡਾਉਨ ਵਿਚ  ਭਾਰਤ ਤੌ 495 ਲੌਕ ਪਾਕਿਸਤਾਨ ਗਏ ਹਨ ਅਤੇ ਪਾਕਿਸਤਾਨ ਤੌ 722 ਲੌਕ ਭਾਰਤ ਪਰਤੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਏ ਐਸ ਆਈ ਪਰੋਟੌਕੌਲ ਅਫਸਰ ਅਰੁਣਪਾਲ ਸਿੰਘ ਨੇ ਦਸਿਆ ਕਿ ਅਜ ਸਵੇਰ ਤੌ ਹੁਣ 50% ਤੌ ਵਧ ਯਾਤਰੂ ਜੀਰੋ ਲਾਇਨ ਪਾਰ ਕਰ ਭਾਰਤ ਪਹੁੰਚੇ ਹਨ ਅਤੇ ਕਸਟਮ ਅਤੇ ਮੈਡੀਕਲ ਚੈਕਅਪ ਤੌ ਬਾਦ ਉਹਨਾਂ ਨੂੰ ਰਵਾਨਾ ਕੀਤਾ ਜਾਵੇਗਾ । ਇਸ ਸੰਬਧੀ ਗਲਬਾਤ ਕਰਦਿਆਂ ਐਸ ਡੀ ਐਮ ਸ਼ਿਵਰਾਜ ਬਲ ਵਲੌ ਦਸਿਆ ਗਿਆ ਕਿ ਅਜ ਜੋ 118 ਯਾਤਰੂ ਪਾਕਿਸਤਾਨ ਤੌ ਅਟਾਰੀ ਵਾਹਗਾ ਸਰਹੱਦ ਰਾਹੀ ਭਾਰਤ ਪਹੁੰਚ ਰਹੇ ਹਨ ਉਹਨਾਂ ਵਿਚ ਜ਼ਿਆਦਾਤਰ ਪੰਜਾਬ ਜੰਮੂ ਕਸ਼ਮੀਰ ਅਤੇ  ਯੂਪੀ ਦੇ ਹਨ ਜਿਹਨਾਂ ਨੂੰ ਆਪਣੇ ਆਪਣੇ ਸੂਬਿਆਂ ਵਿਚ ਪਹੁੰਚਣ ਤੇ ਕੋਰਨਟਾਇਨ ਕੀਤਾ ਜਾਵੇਗਾ ।


ਤਰਨਤਾਰਨ ਤੋਂ ਰਿਪੋਰਟਰ ਰਿੰਪਲ ਗੋਲਣ

Related Posts

0 Comments

    Be the one to post the comment

Leave a Comment