International

ਡੱਬਵਾਲੀ ਤੋਂ ਕਿਸਾਨਾਂ ਨੇ ਕੀਤਾ ਦਿੱਲੀ ਵਲ ਕੂਚ

    27 November 2020

ਡੱਬਵਾਲੀ ਦੇ ਡੂੰਮਵਾਲੀ ਬੈਰੀਅਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਅਗਵਾਈ 'ਚ ਬੈਠੇ ਕਿਸਾਨਾਂ ਨੇ ਦਿੱਲੀ ਵਲ ਕੂਚ ਕਰ ਦਿੱਤਾ।ਟਰੈਕਟਰ ਟਰਾਲੀਆਂ ਦਾ ਇਹ ਕਾਫਲਾ ਇਹ ਲਗਭਗ ਡੇਢ ਘੰਟਾ ਲਗਾਤਾਰ ਡੱਬਵਾਲੀ ਦੇ ਸਿਰਸਾ ਚੌਂਕ 'ਚੋਂ ਗੁਜ਼ਰਦਾ ਰਿਹਾ।ਬੈਰੀਅਰ ਤੇ ਹਰਿਆਣਾ ਪੁਲਸ ਵਲੋਂ ਲਾਏ ਬੈਰੀਕੈਡ ਤੇ ਪੱਥਰ ਕਿਸਾਨਾਂ ਉਖਾੜ ਸੁੱਟੇ ਅਤੇ ਕਿਸਾਨਾਂ ਦੀ ਗਿਣਤੀ ਫੋਰਸ ਨਾਲੋਂ ਕਿਤੇ ਜ਼ਿਆਦਾ ਹੋਣ ਕਰਕੇ ਫੋਰਸ ਕਿਸਾਨਾਂ ਅੱਗੇ ਕਿਤੇ ਟਿਕਦੀ ਨਜਰ ਨਹੀਂ ਆਈ।


Related Posts

0 Comments

    Be the one to post the comment

Leave a Comment