International

ਪਾਕਿਸਤਾਨ ਤੋਂ ਆਇਆ 220 ਹਿੰਦੂਆਂ ਦਾ ਜੱਥਾ, 6 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

    24 November 2020

ਕੋਰੋਨਾ ਮਹਾਮਾਰੀ 'ਚ 7 ਮਹੀਨੇ ਦੇ ਕਰਫਿਊ ਅਤੇ ਤਾਲਾਬੰਦੀ ਤੋਂ ਬਾਅਦ ਇਕ ਵਾਰ ਫ਼ਿਰ ਤੋਂ ਪਾਕਿਸਤਾਨੀ ਹਿੰਦੂਆਂ ਦਾ ਭਾਰਤ 'ਚ ਪਲਾਇਨ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ 220 ਪਾਕਿਸਤਾਨੀ ਹਿੰਦੂਆਂ ਦਾ ਜੱਥਾ ਭਾਰਤ ਆਇਆ ਹੈ, ਜਿਨ੍ਹਾਂ ਦੀ ਕਸਟਮ ਵਿਭਾਗ ਵਲੋਂ ਰੈਮੇਜਿੰਗ ਕੀਤੀ ਗਈ। ਇਸ ਦੌਰਾਨ ਇਕ ਪਰਿਵਾਰ ਦੇ 2 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਉਨ੍ਹਾਂ ਦੇ ਲਿੰਕ ਦੇ 4 ਹੋਰ ਵਿਅਕਤੀ ਵੀ ਪਾਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਜ਼ਿਲਾ ਪ੍ਰਸ਼ਾਸਨ ਨੂੰ ਪਾਜ਼ੇਟਿਵ ਲੋਕ ਸੌਂਪ ਦਿੱਤੇ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।


Related Posts

0 Comments

    Be the one to post the comment

Leave a Comment