International

ਜਦੋਂ 'ਕੋਰੋਨਾ' ਟੈਸਟ ਕਰਨ ਆਈ ਟੀਮ ਦੇਖ ਦੁਕਾਨਾਂ ਵਾਲਿਆਂ ਨੇ ਸੁੱਟੇ ਸ਼ਟਰ...

    10 September 2020

 ਕੋਰੋਨਾ ਮਹਾਮਾਰੀ ਦਾ ਡਰ ਲੋਕਾਂ ਦੇ ਮਨਾਂ 'ਚ ਇਸ ਕਦਰ ਬਣਿਆ ਦੇਖਿਆ ਜਾ ਰਿਹਾ ਹੈ ਕਿ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਬਣੇ ਬੂਥ ਕੇਂਦਰਾਂ ਦੇ ਮਾਲਕਾਂ ਦਾ ਜਦੋਂ ਸਿਹਤ ਮਹਿਕਮੇ ਦੇ ਡਾਕਟਰਾਂ ਦੀ ਟੀਮ ਕੋਰੋਨਾ ਟੈਸਟ ਕਰਨ ਪਹੁੰਚੀ ਤਾਂ ਬਹੁਤੇ ਦੁਕਾਨ ਮਾਲਕ ਇਕਦਮ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਚਲੇ ਗਏ, ਜਦੋਂ ਕਿ ਇਹ ਟੈਸਟ ਸਰਕਾਰ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ।ਪਤਾ ਲੱਗਾ ਹੈ ਕਿ ਇੱਥੇ ਸਥਿਤ ਸੈਂਕੜੇ ਬੂਥ ਕੇਂਦਰਾਂ 'ਚੋਂ ਕੁੱਝ ਵਿਅਕਤੀਆਂ ਨੇ ਹੀ ਟੈਸਟ ਕਰਵਾਏ ਹਨ। ਲਿਹਾਜਾ ਪਹਿਲਾਂ ਵੀ ਕਈ ਪਿੰਡਾਂ 'ਚ ਕੋਰੋਨਾ ਟੈਸਟ ਕਰਨ ਗਈਆਂ ਸਿਹਤ ਮਹਿਕਮੇ ਦੇ ਡਾਕਟਰਾਂ ਦੀਆਂ ਟੀਮਾਂ ਦਾ ਵਿਰੋਧ ਹੋ ਚੁੱਕਿਆ ਹੈ।


Related Posts

0 Comments

    Be the one to post the comment

Leave a Comment