BREAKING NEWS
india news

ਡੇਰਾ ਸੱਚਖੰਡ ਬੱਲਾ ’ਚ ਨੇ ਪ੍ਰਸ਼ਾਸ਼ਨ ਪੰਜਾਬ ’ਚ ਵੋਟਾ ਦੀ ਤਰੀਕ ਬਦਲਣ ਲਈ ਦਿੱਤਾ ਮੰਗ ਪੱਤਰ।

by Apna Punjab Media    11-Jan-2022

ਸ਼੍ਰੀ ਗੁਰੂ ਰਵਿਦਾਸ ਧਾਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ 108 ਦੇ ਮੌਜੂਦਾ ਪ੍ਰਧਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਸਮਾਜ, ਰਵਿਦਾਸੀਆ ਸਮਾਜ, ਵਾਲਮੀਕਿ ਸਮਾਜ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ’ਚ ਹੋਣ ਜਾਂ ਰਹੀਆ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।  ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ  14 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ । ਜਦੋ  ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਉਤਸਵ, ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਸਿਰਗੋਵਰਧਨਪੁਰ, ਵਾਰਾਣਸੀ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਵਾਰਾਣਸੀ ਆਉਦੀਆਂ ਹਨ। ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਦੇ ਮੱਦੇਨਜ਼ਰ ਜਾ ਤਾਂ ਪੰਜਾਬ ਚ ਹੋਣ ਵਾਲੀਆਂ ਚੋਣਾ ਨੂੰ 10 ਫਰਵਰੀ ਤੋਂ ਪਹਿਲਾ ਜਾ ਫਿਰ 20 ਫਰਵਰੀ ਤੋਂ ਬਾਅਦ ਚ ਕਰਵਾਉਣ ਦੀ ਮੰਗ ਰੱਖਦੇ ਹੋਏ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਅਮਕ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਜਚ ਸੰਸਥਾ (ਰਜਿ) ਦੇ ਜਿਲ੍ਹਾਂ ਪ੍ਰਧਾਨ ਬਲਵੀਰ ਰਾਮ ਨੇ ਦਿੱਸਿਆ  ਕਿ 14 ਅਤੇ 15 ਫਰਵਰੀ ਨੂੰ ਜਲੂਸ ਕੱਢੇ ਜਾ ਰਹੇ ਹਨ। ਜੇਕਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 17 ਜਨਵਰੀ ਨੂੰ ਪੰਜਾਬ ਭਰ ਵਿੱਚ ਰੇਲਵੇ ਟਰੈਕ ਅਤੇ ਸੜਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਮੀਟਿੰਗ  ’ਚ ਬਲਵਿੰਦਰ ਬੁੱਗਾ, ਬਾਬਾ ਲਖਬੀਰ, ਬਾਬਾ ਸੁਖਦੇਵ ਸੁੱਖੀ, ਬਾਬਾ ਅਮਰਜੀਤ, ਬਲਵਿੰਦਰ ਵਿੱਕੀ, ਚੰਦਰ ਕਲੇਰ, ਬਲਵਿੰਦਰ ਬੰਗਾ, ਕਮਲਜੀਤ ਜੰਡੂਘਾ, ਹੁਸਨ ਲਾਲ, ਤਰਲੋਕ ਵੈਂਡਲ, ਮੀਕਾ, ਕਮਲ ਸਾਂਪਲਾ, ਲਾਲੀ ਪ੍ਰਧਾਨ, ਬਿੱਲਾ, ਸੰਜੀਵ ਤਾਜਪੁਰੀ, ਅਮਰਜੀਤ ਬਿਰਦੀ, ਜੱਥੇਦਾਰ ਬਦਨੌਰ, ਡਾ. ਮੁਕੇਸ਼ ਆਦਿ ਹਾਜ਼ਰ ਸਨ।ਸ਼੍ਰੀ ਗੁਰੂ ਰਵਿਦਾਸ ਧਾਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ 108 ਦੇ ਮੌਜੂਦਾ ਪ੍ਰਧਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਸਮਾਜ, ਰਵਿਦਾਸੀਆ ਸਮਾਜ, ਵਾਲਮੀਕਿ ਸਮਾਜ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ’ਚ ਹੋਣ ਜਾਂ ਰਹੀਆ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।  ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ  14 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ । ਜਦੋ  ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਉਤਸਵ, ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਸਿਰਗੋਵਰਧਨਪੁਰ, ਵਾਰਾਣਸੀ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਵਾਰਾਣਸੀ ਆਉਦੀਆਂ ਹਨ। ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਦੇ ਮੱਦੇਨਜ਼ਰ ਜਾ ਤਾਂ ਪੰਜਾਬ ਚ ਹੋਣ ਵਾਲੀਆਂ ਚੋਣਾ ਨੂੰ 10 ਫਰਵਰੀ ਤੋਂ ਪਹਿਲਾ ਜਾ ਫਿਰ 20 ਫਰਵਰੀ ਤੋਂ ਬਾਅਦ ਚ ਕਰਵਾਉਣ ਦੀ ਮੰਗ ਰੱਖਦੇ ਹੋਏ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਅਮਕ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਜਚ ਸੰਸਥਾ (ਰਜਿ) ਦੇ ਜਿਲ੍ਹਾਂ ਪ੍ਰਧਾਨ ਬਲਵੀਰ ਰਾਮ ਨੇ ਦਿੱਸਿਆ  ਕਿ 14 ਅਤੇ 15 ਫਰਵਰੀ ਨੂੰ ਜਲੂਸ ਕੱਢੇ ਜਾ ਰਹੇ ਹਨ। ਜੇਕਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 17 ਜਨਵਰੀ ਨੂੰ ਪੰਜਾਬ ਭਰ ਵਿੱਚ ਰੇਲਵੇ ਟਰੈਕ ਅਤੇ ਸੜਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਮੀਟਿੰਗ  ’ਚ ਬਲਵਿੰਦਰ ਬੁੱਗਾ, ਬਾਬਾ ਲਖਬੀਰ, ਬਾਬਾ ਸੁਖਦੇਵ ਸੁੱਖੀ, ਬਾਬਾ ਅਮਰਜੀਤ, ਬਲਵਿੰਦਰ ਵਿੱਕੀ, ਚੰਦਰ ਕਲੇਰ, ਬਲਵਿੰਦਰ ਬੰਗਾ, ਕਮਲਜੀਤ ਜੰਡੂਘਾ, ਹੁਸਨ ਲਾਲ, ਤਰਲੋਕ ਵੈਂਡਲ, ਮੀਕਾ, ਕਮਲ ਸਾਂਪਲਾ, ਲਾਲੀ ਪ੍ਰਧਾਨ, ਬਿੱਲਾ, ਸੰਜੀਵ ਤਾਜਪੁਰੀ, ਅਮਰਜੀਤ ਬਿਰਦੀ, ਜੱਥੇਦਾਰ ਬਦਨੌਰ, ਡਾ. ਮੁਕੇਸ਼ ਆਦਿ ਹਾਜ਼ਰ ਸਨ।

 ਸ਼੍ਰੀ ਗੁਰੂ ਰਵਿਦਾਸ ਧਾਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ 108 ਦੇ ਮੌਜੂਦਾ ਪ੍ਰਧਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਸਮਾਜ, ਰਵਿਦਾਸੀਆ ਸਮਾਜ, ਵਾਲਮੀਕਿ ਸਮਾਜ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ’ਚ ਹੋਣ ਜਾਂ ਰਹੀਆ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।  ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ  14 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ । ਜਦੋ  ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਉਤਸਵ, ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਸਿਰਗੋਵਰਧਨਪੁਰ, ਵਾਰਾਣਸੀ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਵਾਰਾਣਸੀ ਆਉਦੀਆਂ ਹਨ। ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਦੇ ਮੱਦੇਨਜ਼ਰ ਜਾ ਤਾਂ ਪੰਜਾਬ ਚ ਹੋਣ ਵਾਲੀਆਂ ਚੋਣਾ ਨੂੰ 10 ਫਰਵਰੀ ਤੋਂ ਪਹਿਲਾ ਜਾ ਫਿਰ 20 ਫਰਵਰੀ ਤੋਂ ਬਾਅਦ ਚ ਕਰਵਾਉਣ ਦੀ ਮੰਗ ਰੱਖਦੇ ਹੋਏ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਅਮਕ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਜਚ ਸੰਸਥਾ (ਰਜਿ) ਦੇ ਜਿਲ੍ਹਾਂ ਪ੍ਰਧਾਨ ਬਲਵੀਰ ਰਾਮ ਨੇ ਦਿੱਸਿਆ  ਕਿ 14 ਅਤੇ 15 ਫਰਵਰੀ ਨੂੰ ਜਲੂਸ ਕੱਢੇ ਜਾ ਰਹੇ ਹਨ। ਜੇਕਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 17 ਜਨਵਰੀ ਨੂੰ ਪੰਜਾਬ ਭਰ ਵਿੱਚ ਰੇਲਵੇ ਟਰੈਕ ਅਤੇ ਸੜਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਮੀਟਿੰਗ  ’ਚ ਬਲਵਿੰਦਰ ਬੁੱਗਾ, ਬਾਬਾ ਲਖਬੀਰ, ਬਾਬਾ ਸੁਖਦੇਵ ਸੁੱਖੀ, ਬਾਬਾ ਅਮਰਜੀਤ, ਬਲਵਿੰਦਰ ਵਿੱਕੀ, ਚੰਦਰ ਕਲੇਰ, ਬਲਵਿੰਦਰ ਬੰਗਾ, ਕਮਲਜੀਤ ਜੰਡੂਘਾ, ਹੁਸਨ ਲਾਲ, ਤਰਲੋਕ ਵੈਂਡਲ, ਮੀਕਾ, ਕਮਲ ਸਾਂਪਲਾ, ਲਾਲੀ ਪ੍ਰਧਾਨ, ਬਿੱਲਾ, ਸੰਜੀਵ ਤਾਜਪੁਰੀ, ਅਮਰਜੀਤ ਬਿਰਦੀ, ਜੱਥੇਦਾਰ ਬਦਨੌਰ, ਡਾ. ਮੁਕੇਸ਼ ਆਦਿ ਹਾਜ਼ਰ ਸਨ।ਸ਼੍ਰੀ ਗੁਰੂ ਰਵਿਦਾਸ ਧਾਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ 108 ਦੇ ਮੌਜੂਦਾ ਪ੍ਰਧਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਸਮਾਜ, ਰਵਿਦਾਸੀਆ ਸਮਾਜ, ਵਾਲਮੀਕਿ ਸਮਾਜ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ’ਚ ਹੋਣ ਜਾਂ ਰਹੀਆ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।  ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ  14 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ । ਜਦੋ  ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਉਤਸਵ, ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਸਿਰਗੋਵਰਧਨਪੁਰ, ਵਾਰਾਣਸੀ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਵਾਰਾਣਸੀ ਆਉਦੀਆਂ ਹਨ। ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਦੇ ਮੱਦੇਨਜ਼ਰ ਜਾ ਤਾਂ ਪੰਜਾਬ ਚ ਹੋਣ ਵਾਲੀਆਂ ਚੋਣਾ ਨੂੰ 10 ਫਰਵਰੀ ਤੋਂ ਪਹਿਲਾ ਜਾ ਫਿਰ 20 ਫਰਵਰੀ ਤੋਂ ਬਾਅਦ ਚ ਕਰਵਾਉਣ ਦੀ ਮੰਗ ਰੱਖਦੇ ਹੋਏ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਅਮਕ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਜਚ ਸੰਸਥਾ (ਰਜਿ) ਦੇ ਜਿਲ੍ਹਾਂ ਪ੍ਰਧਾਨ ਬਲਵੀਰ ਰਾਮ ਨੇ ਦਿੱਸਿਆ  ਕਿ 14 ਅਤੇ 15 ਫਰਵਰੀ ਨੂੰ ਜਲੂਸ ਕੱਢੇ ਜਾ ਰਹੇ ਹਨ। ਜੇਕਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 17 ਜਨਵਰੀ ਨੂੰ ਪੰਜਾਬ ਭਰ ਵਿੱਚ ਰੇਲਵੇ ਟਰੈਕ ਅਤੇ ਸੜਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਮੀਟਿੰਗ  ’ਚ ਬਲਵਿੰਦਰ ਬੁੱਗਾ, ਬਾਬਾ ਲਖਬੀਰ, ਬਾਬਾ ਸੁਖਦੇਵ ਸੁੱਖੀ, ਬਾਬਾ ਅਮਰਜੀਤ, ਬਲਵਿੰਦਰ ਵਿੱਕੀ, ਚੰਦਰ ਕਲੇਰ, ਬਲਵਿੰਦਰ ਬੰਗਾ, ਕਮਲਜੀਤ ਜੰਡੂਘਾ, ਹੁਸਨ ਲਾਲ, ਤਰਲੋਕ ਵੈਂਡਲ, ਮੀਕਾ, ਕਮਲ ਸਾਂਪਲਾ, ਲਾਲੀ ਪ੍ਰਧਾਨ, ਬਿੱਲਾ, ਸੰਜੀਵ ਤਾਜਪੁਰੀ, ਅਮਰਜੀਤ ਬਿਰਦੀ, ਜੱਥੇਦਾਰ ਬਦਨੌਰ, ਡਾ. ਮੁਕੇਸ਼ ਆਦਿ ਹਾਜ਼ਰ ਸਨ।ਸ਼੍ਰੀ ਗੁਰੂ ਰਵਿਦਾਸ ਧਾਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਅਤੇ ਡੇਰਾ ਸੱਚਖੰਡ ਬੱਲਾਂ 108 ਦੇ ਮੌਜੂਦਾ ਪ੍ਰਧਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਤ ਸਮਾਜ, ਰਵਿਦਾਸੀਆ ਸਮਾਜ, ਵਾਲਮੀਕਿ ਸਮਾਜ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ’ਚ ਹੋਣ ਜਾਂ ਰਹੀਆ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।  ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਕਮੀਸ਼ਨ ਦੇ ਹੁਕਮ ਮੁਤਾਬਿਕ  14 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ । ਜਦੋ  ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਉਤਸਵ, ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ, ਸਿਰਗੋਵਰਧਨਪੁਰ, ਵਾਰਾਣਸੀ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਚ ਸੰਗਤਾ ਦਰਸ਼ਨ ਕਰਨ ਲਈ ਵਾਰਾਣਸੀ ਆਉਦੀਆਂ ਹਨ। ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਵ ਦੇ ਮੱਦੇਨਜ਼ਰ ਜਾ ਤਾਂ ਪੰਜਾਬ ਚ ਹੋਣ ਵਾਲੀਆਂ ਚੋਣਾ ਨੂੰ 10 ਫਰਵਰੀ ਤੋਂ ਪਹਿਲਾ ਜਾ ਫਿਰ 20 ਫਰਵਰੀ ਤੋਂ ਬਾਅਦ ਚ ਕਰਵਾਉਣ ਦੀ ਮੰਗ ਰੱਖਦੇ ਹੋਏ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਅਮਕ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਜਚ ਸੰਸਥਾ (ਰਜਿ) ਦੇ ਜਿਲ੍ਹਾਂ ਪ੍ਰਧਾਨ ਬਲਵੀਰ ਰਾਮ ਨੇ ਦਿੱਸਿਆ  ਕਿ 14 ਅਤੇ 15 ਫਰਵਰੀ ਨੂੰ ਜਲੂਸ ਕੱਢੇ ਜਾ ਰਹੇ ਹਨ। ਜੇਕਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 17 ਜਨਵਰੀ ਨੂੰ ਪੰਜਾਬ ਭਰ ਵਿੱਚ ਰੇਲਵੇ ਟਰੈਕ ਅਤੇ ਸੜਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਮੀਟਿੰਗ  ’ਚ ਬਲਵਿੰਦਰ ਬੁੱਗਾ, ਬਾਬਾ ਲਖਬੀਰ, ਬਾਬਾ ਸੁਖਦੇਵ ਸੁੱਖੀ, ਬਾਬਾ ਅਮਰਜੀਤ, ਬਲਵਿੰਦਰ ਵਿੱਕੀ, ਚੰਦਰ ਕਲੇਰ, ਬਲਵਿੰਦਰ ਬੰਗਾ, ਕਮਲਜੀਤ ਜੰਡੂਘਾ, ਹੁਸਨ ਲਾਲ, ਤਰਲੋਕ ਵੈਂਡਲ, ਮੀਕਾ, ਕਮਲ ਸਾਂਪਲਾ, ਲਾਲੀ ਪ੍ਰਧਾਨ, ਬਿੱਲਾ, ਸੰਜੀਵ ਤਾਜਪੁਰੀ, ਅਮਰਜੀਤ ਬਿਰਦੀ, ਜੱਥੇਦਾਰ ਬਦਨੌਰ, ਡਾ. ਮੁਕੇਸ਼ ਆਦਿ ਹਾਜ਼ਰ ਸਨ।

Related Posts