International

ਲਿਵਰਪੂਲ ਦਾ ਸਟ੍ਰਾਈਕਰ ਸਾਲਾਹ ਮੁੜ ਕੋਰੋਨਾ ਪਾਜ਼ੇਟਿਵ

    20 November 2020

ਲਿਵਰਪੂਲ ਦੇ ਸਟ੍ਰਾਈਕਰ ਮੁਹੰਮਦ ਸਾਲਾਹ ਦੇ ਕਲੱਬ ਦੇ ਅਗਲੇ ਪ੍ਰੀਮੀਅਰ ਲੀਗ ਮੁਕਾਬਲੇ 'ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਦੂਜੀ ਵਾਰ ਕੋਰੋਨਾ ਪਾਜ਼ੇਵਿਟ ਪਾਇਆ ਗਿਆ ਹੈ। ਸਾਲਾਹ 'ਚ ਹਲਕੇ ਲੱਛਣ ਨਜ਼ਰ ਆ ਰਹੇ ਹਨ ਅਤੇ ਉਸ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ।ਇਸ ਤੋਂ ਪਹਿਲਾਂ ਉਹ ਕਾਹਿਰਾ ਦੇ ਹੋਟਲ 'ਚ ਇਕਾਂਤਵਾਸ 'ਤੇ ਸੀ। ਸਾਲਾਹ ਅਫਰੀਕਾ ਕੱਪ ਆਫ ਨੇਸ਼ਨਸ ਕੁਆਲੀਫਾਇਰ 'ਚ ਟੋਗੋ ਖਿਲਾਫ ਮੈਚ ਦੀ ਪੂਰਵਲੀ ਸ਼ਾਮ ਸ਼ੁੱਕਰਵਾਰ ਨੂੰ ਪਹਿਲੀ ਵਾਰ ਪਾਜ਼ੇਟਿਵ ਪਾਇਆ ਗਿਆ ਸੀ।


Related Posts

0 Comments

    Be the one to post the comment

Leave a Comment