International

ਟਰੰਪ ਤੇ ਬਾਇਡਨ ਦਾ ਪ੍ਰਚਾਰ ਸਿਖਰਾਂ ’ਤੇ

    17 October 2020

ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਊਮੀਦਵਾਰ ਜੋਅ ਬਾਇਡਨ ਵਲੋਂ ਅੱਜ ਤਿੰਨ ਸੂਬਿਆਂ ਵਿੱਚ ਦੌਰੇ ਕਰਕੇ ਪ੍ਰਚਾਰ ਮੁਹਿੰਮ ਵਿੱਚ ਵਾਪਸੀ ਕੀਤੀ ਜਾਵੇਗੀ। ਇੱਕ ਦਿਨ ਪਹਿਲਾਂ ਦੋਵਾਂ ਊਮੀਦਵਾਰਾਂ ਵਿਚਾਲੇ ਟੈੈਲੀਵਿਜ਼ਨ ’ਤੇ ਦੂਰੀ ਤੋਂ ਬਹਿਸ ਹੋਈ ਸੀ। ਟਰੰਪ ਦੇ ਕਰੋਨਾਵਾਇਰਸ ਦੀ ਲਪੇਟ ਵਿੱਚ ਆਊਣ ਕਾਰਨ ਆਹਮੋ-ਸਾਹਮਣੀ ਰਾਸ਼ਟਰਪਤੀ ਬਹਿਸ ਦੀ ਥਾਂ ਵੱਖੋ-ਵੱਖਰੀਆਂ ਥਾਵਾਂ ਤੋਂ ਟੈਲੀਵਿਜ਼ਨ ਸਕਰੀਨਾਂ ’ਤੇ ਬਹਿਸ ਹੋਈ। ਇਸ ਬਹਿਸ ਦੌਰਾਨ ਦੋਵਾਂ ਊਮੀਦਵਾਰਾਂ ਦੀ ਪ੍ਰਚਾਰ ਪ੍ਰਤੀ ਵੱਖੋ-ਵੱਖਰੀ ਪਹੁੰਚ ਜ਼ਾਹਰ ਹੋਈ।

Related Posts

0 Comments

    Be the one to post the comment

Leave a Comment