Lifestyle

Lifestyle

ਕਸਰਤ ਕਰਨ ਤੋਂ 1 ਘੰਟੇ ਬਾਅਦ ਜ਼ਰੂਰ ਖਾਓ ‘ਕੱਚਾ ਪਨੀਰ’, ਹੋਣਗੇ ਬੇਮਿਸਾਲ ਫ਼ਾਇਦੇ

1. ਹੱਡੀਆਂ ਨੂੰ ਮਜ਼ਬੂਤ ਬਣਾਉਂਦਾਕੱਚੇ ਪਨੀਰ 'ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

Lifestyle

ਲੱਤਾਂ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਵਿਟਾਮਿਨ ਡੀ ਭਰਪੂਰ ਚੀਜ਼ਾਂ ਲਓ—ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ । ਉਨ੍ਹਾਂ ਦੀਆਂ ਲੱਤਾਂ ਵਿੱਚ ਦਰਦ , ਕਮਰ ਵਿੱਚ ਦਰਦ , ਸਰੀਰ ਵਿੱਚ ਦਰਦ ,

Lifestyle

ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ

 ਗਰਦਨ 'ਚ ਦਰਦ ਹੋਣਾ ਇਕ ਆਮ ਸਮੱਸਿਆ ਹੈ, ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗ਼ਲਤ ਪਾਸੇ ਸੌਣ, ਦੇਰ ਤਕ ਇੱਕੋ ਅਵਸਥਾ 'ਚ ਬੈਠਣਾ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ

Lifestyle

ਸੁਆਦ ਨੂੰ ਬਰਕਰਾਰ ਰੱਖਣ ਲਈ ਇੰਝ ਬਣਾਓ ‘ਕਸ਼ਮੀਰੀ ਰਾਜਮਾਂਹ’

ਸਮੱਗਰੀ :ਰਾਜਮਾਂਹ - ਡੇਢ ਕਪ ਗੰਢੇ - 1 ਬਰੀਕ ਕਟੀ ਹੋਈ ਹਿੰਗ ਪਾਊਡਰ - 1/8 ਚਮਚ ਜੀਰਾ - 1ਚਮਚ ਅਦਰਕ ਪਾਊਡਰ - 1 ਚਮਚਅਦਰ

Lifestyle

ਸਰਦੀਆਂ ’ਚ ਹੋਣ ਵਾਲੀਆਂ ਇਨ੍ਹਾਂ ਸਮੱਸਿਆ ਦਾ ਜੜ੍ਹ ਤੋਂ ਇਲਾਜ ਕਰਦੈ ‘ਅਦਰਕ’

ਜ਼ੁਕਾਮਮੌਸਮ ਬਦਲਣ ਕਰਕੇ ਅਕਸਰ ਸਰੀਰ ਗਰਮ ਸਰਦ ਹੋ ਜਾਂਦਾ ਹੈ, ਜਿਸ ਕਰਕੇ ਜ਼ੁਕਾਮ ਹੋ ਜਾਂਦਾ ਹੈ। ਜ਼ੁਕਾਮ ਹੋਣ ‘ਤੇ 1 ਚੱਮਚ ਸ਼ੁੱਧ ਦੇਸੀ ਘਿਉ ‘ਚ ਥੋੜ੍ਹਾ ਜ

Lifestyle

ਮੀਂਹ ਦੇ ਮੌਸਮ ’ਚ ਜ਼ਰੂਰ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ਹੋਣਗੇ ਇਹ ਹੈਰਾਨੀਜਨਕ ਫ਼ਾਇਦੇ

ਪਪੀਤੇ ਦੇ ਪੱਤੇ ਨੂੰ ਇਸ ਤਰ੍ਹਾਂ ਕਰੋ ਇਸਤੇਮਾਲਪਪੀਤੇ ਦੇ ਪੱਤੇ ਨੂੰ ਪੀਸ ਕੇ ਉਸਦਾ ਜੂਸ ਕੱਢ ਲਓ। ਇਸ ਤੋਂ ਬਾਅਦ ਇਸ ਦਾ ਦਿਨ ਵਿੱਚ 2 - 3 ਵਾਰ ਸੇਵਨ ਕਰੋ।

Lifestyle

ਜਾਣੋ ਅਲਸੀ ਦੀਆਂ ਪਿੰਨੀਆਂ ਖਾਣ ਦੇ ਫ਼ਾਇਦੇ ਅਤੇ ਬਣਾਉਣ ਦੀ ਵਿਧੀ

ਘਿਓ-50 ਗ੍ਰਾਮ ਬਾਦਾਮ-120 ਗ੍ਰਾਮ ਕਾਜੂ-120 ਗ੍ਰਾਮ ਸੌਗੀ-120 ਗ੍ਰਾਮ ਅਲਸੀ ਦੇ ਬੀਜ-500 ਗ੍ਰਾਮ ਕਣਕ ਦਾ ਆਟਾ-500 ਗ੍ਰਾਮ ਗੋ

Lifestyle

ਘਰ ਦੀ ਰਸੋਈ ’ਚ ਇੰਝ ਬਣਾਓ ਐਪਲ ਸਮੂਦੀ

ਸਮੱਗਰੀਨਾਰੀਅਲ ਪਾਣੀ- 1 ਕੱਪਕੇਲੇ ਦੇ ਪੱਤੇ-1 ਕੱਪਪਾਲਕ- 1 ਕੱਪ (ਕੱਟੀ ਹੋਈ)ਸੇਬ-1, 1/2 (ਟੁੱਕੜਿਆਂ ’ਚ ਕੱਟ

Lifestyle

ਸਰਦੀਆਂ ’ਚ ਜ਼ਰੂਰ ਖਾਓ ਹਲਦੀ ਦਾ ਆਚਾਰ, ਇਮਿਊਨਿਟੀ ਵਧਣ ਦੇ ਨਾਲ ਮਿਲਣਗੇ ਹੋਰ ਵੀ ਫ਼ਾਇਦੇ

ਅਚਾਰ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਲੋਕ ਇਸ ਨੂੰ ਭੋਜਨ ਦੇ ਨਾਲ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਕਦੇ ਹਲਦੀ ਦਾ ਅਚਾਰ ਖਾਧਾ ਹੈ? ਹਲਦੀ ਦਾ ਅਚਾਰ ਸੁਆਦ ਹੋਣ

Lifestyle

ਮਾਈਗ੍ਰੇਨ ਦੇ ਦਰਦ ਤੋਂ ਨਿਜ਼ਾਤ ਦਿਵਾਏਗੀ ਸੁੰਢ, ਹੋਣਗੇ ਹੋਰ ਵੀ ਫ਼ਾਇਦੇ

ਅਦਰਕ ਨੂੰ ਸੁਕਾ ਕੇ ਤਿਆਰ ਕੀਤੇ ਪਾਊਡਰ ਨੂੰ ਸੰੁਢ ਕਿਹਾ ਜਾਂਦਾ ਹੈ। ਇਸ ਦੀ ਤਾਸੀਰ ਗਰਮ ਹੋਣ ਨਾਲ ਸਰਦੀਆਂ ’ਚ ਇਸ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ

Lifestyle

ਸਰਦੀਆਂ ’ਚ ਜ਼ਰੂਰ ਖਾਓ ਵੇਸਣ ਦਾ ਹਲਵਾ

ਸਰਦੀਆਂ ’ਚ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣ ਦੇ ਨਾਲ ਖੁਰਾਕ ਦਾ ਵੀ ਖ਼ਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਅਜਿਹੇ ’ਚ ਉਨ੍ਹਾਂ ਚੀਜ਼ਾਂ ਨੂੰ ਖਾਣ ਦੀ ਲੋੜ ਹੁੰਦੀ ਹੈ ਜਿਸ ਨਾਲ ਸਰੀਰ

Lifestyle

ਸਰਦੀਆਂ ’ਚ ਜ਼ਰੂਰ ਖਾਓ ਭੁੱਜੇ ਹੋਏ ਛੋਲੇ, ਸਰੀਰ ਨੂੰ ਹੋਣਗੇ ਲਾਜਵਾਬ ਫ਼ਾਇਦੇ

ਸਰਦੀਆਂ ’ਚ ਲੋਕ ਭੁੱਜੀ ਹੋਈ ਮੂੰਗਫਲੀ ਅਤੇ ਛੱਲੀ ਖਾਣ ਦਾ ਮਜ਼ਾ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਤੋਂ ਇਲਾਵਾ ਭੁੱਜੇ ਛੋਲੇ ਵੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਖ਼ਾਸ ਤ

Lifestyle

ਬੁਖ਼ਾਰ ਚੜ੍ਹਣ ’ਤੇ ਰੋਗੀ ਨੂੰ ਖਵਾਓ ਇਹ ਖਾਣਾ, ਨਹੀਂ ਹੋਵੇਗਾ ਨੁਕਸਾਨ

ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ’ਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ’ਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂ

Lifestyle

ਸੌਣ ਤੋਂ ਪਹਿਲਾਂ ਨੱਕ ’ਚ ਜ਼ਰੂਰ ਪਾਓ ਤੇਲ ਦੀਆਂ ਬੂੰਦਾਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਤੁਸੀਂ ਹਮੇਸ਼ਾ ਘਰ ਦੇ ਵੱਡੇ ਬਜ਼ੁਰਗਾਂ ਤੋਂ ਨੱਕ ’ਚ ਤੇਲ ਪਾਉਣ ਬਾਰੇ ਸੁਣਿਆ ਹੋਵੇਗਾ। ਖ਼ਾਸ ਤੌਰ ’ਤੇ ਸਰਦੀਆਂ ’ਚ ਅਜਿਹਾ ਕਰਨਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰਦੀ-ਜ਼ੁਕ

Lifestyle

ਥਾਇਰਾਇਡ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੀਆਂ ਇਹ ਚੀਜ਼ਾਂ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ

ਥਾਇਰਾਇਡ ਦਾ ਰੋਗ ਅੱਜ ਕੱਲ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਜਨਾਨੀਆਂ ਇਸ ਰੋਗ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀ

Lifestyle

ਸਿਹਤ ਲਈ ਬੇਹੱਦ ਲਾਭਦਾਇਕ ਹੈ ਪਾਲਕ ਵਾਲੀ ਖਿਚੜੀ, ਜਾਣੋ ਬਣਾਉਣ ਦੀ ਵਿਧੀ

ਖਿਚੜੀ ਭਾਰਤੀ ਭੋਜਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਖਾਣ 'ਚ ਸੁਆਦਿਸ਼ਟ ਹੋਣ ਦੇ ਨਾਲ ਖਿਚੜੀ ਸਿਹਤ ਲਈ ਵੀ ਫ਼ਾਇਦੇਮੰਦ ਹੈ ਪਰ ਜੇਕਰ ਤੁਸੀਂ ਦਾਲ ਦੀ ਖਿਚੜੀ ਖਾ ਕੇ ਬੋਰ ਹੋ ਗਏ ਹੋ ਚਾਂ

Lifestyle

ਘਰ ਦੀ ਰਸੋਈ 'ਚ ਬਣਾ ਕੇ ਖਾਓ ਸਰ੍ਹੋਂ ਦਾ ਸਾਗ

ਸਰਦੀਆਂ 'ਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਇਸ ਨੂੰ ਪਰਿਵਾਰ ਦਾ ਹਰ ਮੈਂਬਰ ਬਹੁਤ ਖ਼ੁਸ਼ ਹੋ ਕੇ ਖਾਂਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਸਰ੍ਹੋ

Lifestyle

ਸਰਦੀ ਦੇ ਮੌਸਮ ’ਚ ਇੰਝ ਬਣਾਓ ਗਰਮਾ ਗਰਮ ‘ਗੰਢੇ ਦੀ ਕਚੌਰੀ’

 ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਸਰਦੀਆਂ ’ਚ ਸਾਰੇ ਲੋਕ ਆਪੋ-ਆਪਣੇ ਬੈੱਡ ’ਤੇ ਬੈਠ ਕੇ ਕੁਝ ਨਾ ਕੁਝ ਗਰਮ ਖਾਣ ਦੀ ਫ਼ਰਮਾਇਸ਼ ਕਰਦੇ ਰਹਿੰਦੇ ਹਨ। ਇਸੇ ਲਈ ਅੱਜ ਅਸੀਂ ਤੁਹ

Lifestyle

Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ

ਸਮੱਗਰੀਚੁਕੰਦਰ-1 ਕੱਪ (ਕੱਟਿਆ ਹੋਇਆ)ਲੌਕੀ-1 ਕੱਪ (ਕੱਟੀ ਹੋਈ)ਟਮਾਟਰ-1/2 ਕੱਪ (ਕੱਟਿਆ ਹੋਇਆ)ਆਲੂ-1 ਕੱਪ (ਕ

Lifestyle

ਸਰਦੀਆਂ 'ਚ ਜ਼ਰੂਰ ਖਾਓ ਸੌਗੀ, ਸਰੀਰ ਨੂੰ ਮਿਲਣ ਵਾਲੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

ਅੱਖਾਂ ਲਈ ਹੈ ਲਾਭਕਾਰੀ: ਅੱਖਾਂ ਦੇ ਵਿਟਾਮਿਨ 1 ,1-ਬੀਟਾ ਕੋਰੋਟਿਨ ਅਤੇ 1 ਕੈਰੋਟੀਨਾਅਡ ਵਧੀਆ ਹੁੰਦਾ ਹੈ ਜੋ ਸੌਗੀ 'ਚ ਪਾਇਆ ਜਾਂਦਾ ਹੈ। ਸੌਗੀ 'ਚ ਐਂਟੀ-ਆਕਸੀਡੈਂਟ ਗੁਣ ਵੀ

Lifestyle

ਘਰ ਦੀ ਰਸੋਈ 'ਚ ਇੰਝ ਬਣਾਓ ਕਰੀਮੀ ਪਾਸਤਾ ਸਲਾਦ

ਆਮ ਤੋਰ 'ਤੇ ਲੋਕ ਪਾਸਤਾ ਖਾਣਾ ਬਹੁਤ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪਾਸਤਾ ਅਤੇ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਦੋਵਾਂ ਨੂੰ ਮਿਲਾ ਕੇ ਇਕ ਵਧੀਆ ਡਿਸ਼ ਬਣਾਉਣ ਜਾ ਰਹੇ ਹਾਂ

Lifestyle

ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ

ਸਰੀਰ ਨੂੰ ਅੰਦਰ ਤੋਂ ਰੱਖਦਾ ਹੈ ਗਰਮਰੋਜ਼ਾਨਾ ਨੂੰ 1 ਗਿਲਾਸ ਦੁੱਧ ਦੇ ਨਾਲ ਸੁੰਢ ਦਾ ਲੱਡੂ ਖਾਣ ਨਾਲ ਸਰੀਰ ਅੰਦਰ ਤੋਂ ਗਰਮ ਰਹਿੰਦਾ ਹੈ। ਨਾਲ ਹੀ ਇਹ ਵਾਤ ਦੋਸ਼ ਵੀ

Lifestyle

ਇਹ ਲੋਕ ਭੁੱਲ ਕੇ ਵੀ ਨਾ ਖਾਣ ਤੁਲਸੀ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ

ਤੁਲਸੀ ਦਾ ਪੌਦਾ ਹਰ ਘਰ 'ਚ ਮੌਜੂਦ ਹੁੰਦਾ ਹੈ। ਧਾਰਮਿਕ ਮਾਨਤਾਵਾਂ ਦੇ ਨਾਲ ਆਯੁਰਵੈਦ 'ਚ ਇਸ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ

Lifestyle

ਘਰ ਬੈਠੇ ਮਿੰਟਾਂ ’ਚ ਤਿਆਰ ਕਰੋ ‘ਮਿੰਨੀ ਡੋਸਾ’, ਸਿਹਤ ਲਈ ਹੈ ਫ਼ਾਇਦੇਮੰਦ

ਸਮੱਗਰੀਸੋਇਆ ਦੁੱਧ - 1 ਕੱਪਕਣਕ ਦਾ ਆਟਾ - 1/4 ਕੱਪਹਰੀ ਮਿਰਚ - 1 (ਬਾਰੀਕ ਕੱਟੀ ਹੋਈ)ਪਿਆਜ਼ - 1/2

Lifestyle

ਸਰਦੀਆਂ 'ਚ ਬਣਾ ਕੇ ਪੀਓ ਬ੍ਰੋਕਲੀ ਸੂਪ, ਸਰੀਰ ਨੂੰ ਰੱਖੇਗਾ ਸਿਹਤਮੰਦ

ਬ੍ਰੋਕਲੀ 'ਚ ਵਿਟਾਮਿਨਸ, ਮਿਨਰਲਸ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਲੈਵਲ ਬੂਸਟ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ

Lifestyle

ਸਵੇਰੇ ਖ਼ਾਲੀ ਢਿੱਡ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਨਹੀਂ ਵਧੇਗੀ ਸ਼ੂਗਰ

ਭਿੱਜੇ ਹੋਏ ਬਦਾਮ: ਬਦਾਮਾਂ 'ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ 'ਚ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨ

Lifestyle

ਘਰ ’ਚ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਤੁਸੀਂ ‘ਅਮਰੂਦ ਦੀ ਚਟਨੀ’

ਜ਼ਰੂਰੀ ਸਮੱਗਰੀਅਮਰੂਦ - 1 ਪੱਕਿਆਂ  ਹੋਇਆਜੀਰਾ - 1/4 ਚੱਮਚਲਸਣ - 8-10  ਕਲੀਆਂ ਖੰਡ - 2 ਚੱਮਚਹਰੀ ਮਿਰਚ -.2ਧਨੀਆ - 2 ਚਮ

Lifestyle

ਰੋਜ਼ਾਨਾ ਆਂਵਲੇ ਦਾ ਮੁਰੱਬਾ ਖਾਣ ਨਾਲ ਜੜ੍ਹੋਂ ਖਤਮ ਹੁੰਦੀਆਂ ਹਨ ਇਹ ਬੀਮਾਰੀਆਂ

ਚਮੜੀ ਦੀਆਂ ਸਮੱਸਿਆਵਾਂਬਹੁਤ ਸਾਰੇ ਲੋਕਾਂ ਨੂੰ ਚਮੜੀ 'ਤੇ ਮੁਹਾਸੇ ਅਤੇ ਦਾਗ ਧੱਬਿਆਂ ਦੀ ਸਮੱਸਿਆ ਹੁੰਦੀ ਹੈ ਪਰ ਆਂਵਲੇ ਦੀ ਵਰਤੋਂ ਕਰਨ ਨਾਲ ਇਹ ਦਾਗ ਧੱਬੇ ਅਤੇ

Lifestyle

ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ

1. ਭਾਰ ਘਟਾਉਂਦਾ ਹੈਜੇ ਤੁਸੀਂ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵਾਲਾ ਪਾਣੀ ਪਿਓ। ਇਸ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾ

Lifestyle

ਜੇਕਰ ਤੁਹਾਡੇ ਬੱਚਿਆਂ ਦੇ ਢਿੱਡ ‘ਚ ਹਨ ਕੀੜੇ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

 ਜੇਕਰ ਤੁਹਾਡੇ ਬੱਚਿਆਂ ਦੇ ਵੀ ਢਿੱਡ 'ਚ ਕੀੜੇ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਅਪਣਾਉਣ ਨਾਲ ਤੁਹਾਨੂੰ ਇਹ ਪ੍ਰੇਸ਼ਾਨੀ

Lifestyle

ਇਮਿਊਨਿਟੀ ਵਧਾਉਣ 'ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ 'ਚ ਜ਼ਰੂਰ ਕਰੋ ਸ਼ਾਮਲ

ਕੇਲਾ ਅਤੇ ਪੀਨਟ ਬਟਰ ਦੀ ਸਮੂਦੀਤੁਸੀਂ ਨਾਸ਼ਤੇ 'ਚ ਕੇਲਾ ਅਤੇ ਪੀਨਟ ਬਟਰ ਨਾਲ ਸਮੂਦੀ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ

Lifestyle

ਚਾਹ ਨਾਲ ਬਣਾ ਕੇ ਖਾਓ ਟੇਸਟੀ ਬਰੈੱਡ ਵੜਾ

ਜੇਕਰ ਤੁਸੀਂ ਵੀ ਸਵੇਰ ਜਾਂ ਸ਼ਾਮ ਦੀ ਇਕੱਲੀ ਚਾਹ ਪੀ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਚਟਪਟੇ ਬਰੈੱਡ ਵੜਾ ਦੀ ਰੈਸਿਪੀ ਲਿਆਏ ਹਾਂ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ 'ਚ

Lifestyle

ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਨੱਕ ਦੀ ਬਜਾਏ ਮੂੰਹ ਥਾਣੀਂ ਸਾਹਗ੍ਰੀਸ ਦੀ ਥੋਸਾਲੋਨਿਕੀ ਯੁਨੀਵਰਸਿਟੀ ਦੇ ਖ਼ੋਜਕਾਰ ਅਥਾਨੇਸੀਆ ਪਟਕਾ ਨੇ ਕਿਹਾ ਕਿ ਓ.ਐੱਸ.ਏ. ਦਾ ਸਬੰਧ ਕੈਂਸਰ ਨਾਲ

Lifestyle

ਸ਼ੂਗਰ ਅਤੇ ਅਸਥਮਾ ਦੇ ਰੋਗੀਆਂ ਲਈ ਲਾਹੇਵੰਦ ਹੈ ਜ਼ਿਮੀਕੰਦ

ਜਿਮੀਕੰਦ ਇਕ ਸਬਜ਼ੀ ਨਹੀਂ ਸਗੋਂ ਇਕ ਬਹੁਮੁਲੀ ਜੜ੍ਹੀ-ਬੂਟੀ ਮੰਨੀ ਗਈ ਹੈ। ਜਿਮੀਕੰਦ 'ਚ ਫ਼ਾਈਬਰ, ਵਿਟਾਮਿਨ ਸੀ, ਬੀ-6, ਬੀ-1 ਤੋਂ ਇਲਾਵਾ ਪੋਟਾਸ਼ੀਅਮ, ਆਈਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ

Lifestyle

ਚੱਕਰ ਆਉਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰ-ਅੰਦਾਜ਼, ਹੋ ਸਕਦੀਆਂ ਹਨ ਗੰਭੀਰ ਬੀਮਾਰੀਆਂ

ਕਈ ਵਾਰ ਥਕਾਵਟ ਜਾਂ ਨਾ ਖਾਣਾ ਖਾਣ ਦੀ ਵਜ੍ਹਾ ਨਾਲ ਚੱਕਰ ਆਉਣ ਲੱਗਦੇ ਹਨ ਪਰ ਅਜਿਹਾ ਰੋਜ਼ ਹੋਵੇ ਤਾਂ ਸਾਵਧਾਨ ਹੋ ਜਾਓ। ਬਿਨਾਂ ਕਾਰਨ ਰੋਜ਼ ਚੱਕਰ ਆਉਣਾ ਭਾਵੇਂ ਹੀ ਤੁਹਾਨੂੰ ਆਮ ਲੱਗੇ

Lifestyle

ਇਸ ਵਿਧੀ ਨਾਲ ਬਣਾਓ ਆਲੂ ਦਹੀਂ ਦੀ ਸਬਜ਼ੀ

ਆਲੂ ਹਰ ਸਬਜ਼ੀ ਦੀ ਸ਼ਾਨ ਹੁੰਦਾ ਹੈ। ਜ਼ਿਆਦਾਤਰ ਸਬਜ਼ੀਆਂ ਆਲੂ ਤੋਂ ਬਿਨਾਂ ਅਧੂਰੀਆਂ ਹਨ। ਦੱਸ ਦਈਏ ਕਿ ਆਲੂਆਂ ਨੂੰ ਦਹੀਂ 'ਚ ਪਾਇਆ ਜਾ ਸਕਦਾ ਹੈ। ਜੇ ਤੁਹਾਡੇ ਕੋਲ ਘਰ 'ਚ ਕੋਈ ਸਬਜ਼ੀ ਨਹੀ

Lifestyle

ਭੁੱਲ ਕੇ ਵੀ ਨਾ ਕਰੋ ਸ਼ਹਿਦ ਦੀ ਇਸ ਤਰ੍ਹਾਂ ਵਰਤੋਂ, ਸਿਹਤ ਨੂੰ ਪਹੁੰਚਾਏਗਾ ਨੁਕਸਾਨ

ਸ਼ਹਿਦ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਕਿਉਂਕਿ ਸ਼ਹਿਦ 'ਚ ਇੰਨੇ ਗੁਣ ਹੁੰਦੇ ਹਨ ਕਿ ਇਸ ਦੀ ਇਕ ਦਵਾਈ ਦੇ ਰੂਪ 'ਚ ਵਰਤੋਂ ਜਾਂਦੀ ਹੈ। ਪਰ ਤੁਹਾਡੇ ਲਈ ਇਹ ਜਾਨਣਾ ਵੀ ਬਹੁਤ ਜ਼ਰੂਰੀ ਹ

Lifestyle

ਤਿਉਹਾਰੀ ਸੀਜ਼ਨ 'ਚ ਘਰੇ ਬਣਾਓ ਕੱਦੂ ਦੀ ਬਰਫ਼ੀ

ਅੱਜ ਕੱਲ ਤਿਓਹਾਰੀ ਸੀਜ਼ਨ ਚੱਲ ਰਿਹਾ ਹੈ। ਤਾਂ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਜ਼ਰੂਰਤ ਮਠਿਆਈਆਂ ਦੀ ਹੁੰਦੀ ਹੈ। ਕਿਉਂ ਨਾ ਇਸ ਵਾਰ ਅਸੀਂ ਮਠਿਆਈ ਦੁਕਾਨ ਤੋਂ ਖਰੀਦਣ ਦੀ ਥਾਂ ਘਰ 'ਚ ਬਣਾਈ