Pathankot

Pathankot

ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਆਰੰਭਤਾ ਨਾਲ ਬਾਬੇ ਨਾਨਕ ਦੇ ਰੰਗਾਂ 'ਚ ਰੰਗਿਆ ਡੇਰਾ ਬਾਬਾ ਨਾਨਕ

ਸਰਹੱਦੀ ਕਸਬਾ ਅਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ’ਤੇ ਅੱਜ ਤੋਂ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਸ਼ਾਨੌ ਸ਼ੌਕਤ ਨਾਲ ਆਰੰਭ ਹੋ ਗਿਆ। ਮੇਲੇ ਦੇ ਸਬੰਧ

Pathankot

20 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਨੰਗਲ ਭੂਰ ਥਾਣੇ ਦੀ ਪੁਲਿਸ ਨੇ ਹਿਮਾਚਲ-ਪੰਜਾਬ ਦੀ ਸਰਹੱਦ 'ਤੇ ਇਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂੁ ਕੀਤਾ। ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾ

Pathankot

ਟਰੱਕ ਦੇ ਲਪੇਟ ’ਚ ਆ ਕੇ ਦਾਦੀ-ਪੋਤੀ ਦੀ ਮੌਤ

ਬੀਤੀ ਰਾਤ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਨੰਗਲ ਕੋਲ ਦਾਦੀ-ਪੋਤੀ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ

Pathankot

ਪਠਾਨਕੋਟ 'ਚ 6 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ

ਸਿਹਤ ਵਿਭਾਗ ਵੱਲੋਂ ਪਠਾਨਕੋਟ 'ਚ ਕੁੱਲ 6 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸਐੱਮਓ ਪਠਾਨਕੋਟ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੋਰੋਨਾ ਤੋਂ ਰ

Pathankot

ਕਿਸਾਨਾਂ ਨੇ ਖੰਡ ਮਿੱਲ ਪਨਿਆੜ ਸਾਹਮਣੇ ਹਾਈਵੇ ਕੀਤਾ ਜਾਮ

ਕੁਝ ਦਿਨ ਪਹਿਲਾਂ ਖੰਡ ਮਿੱਲ ਪਨਿਆੜ ਨਾਲ ਸਬੰਧਤ ਇਕ ਮਾਮਲੇ 'ਚ ਪੁਲਿਸ ਨੇ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਤੇ ਗੰਨਾ ਕਸ਼ਾਤਕਾਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਲੋਕ ਭਲਾਈ ਇਨ

Pathankot

ਦਿੱਲੀ ਅੰਦੋਲਨ 'ਚ ਗਏ ਕਿਸਾਨ, ਪਿੱਛੋਂ ਚੋਰਾਂ ਨੇ ਬੋਲ ਦਿੱਤਾ ਧਾਵਾ

ਥਾਣਾ ਭੈਣੀ ਮੀਆਂ ਖਾਂ ਖੇਤਰ ਦੇ ਬੇਟ ਇਲਾਕੇ ਵਿਚੋਂ ਦਿੱਲੀ ਅੰਦੋਲਨ ਲਈ ਗਏ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰ

Pathankot

ਸਾਕਾ ਨਨਕਾਣਾ ਸਾਹਿਬ ਦੀ ਯਾਦ 'ਚ ਸਮਾਗਮ

ਅੱਜ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਧਾਰੋਵਾਲੀ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ 100ਵੇਂ ਸ਼ਹੀਦੀ ਦਿਹਾੜ

Pathankot

ਸੰਯੁਕਤ ਕਿਸਾਨ ਮੋਰਚੇ ਨੇ ਪਠਾਨਕੋਟ ਜ਼ਿਲ੍ਹੇ ’ਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲ‌ਈ ਰੋਕੀਆਂ ਰੇਲਾਂ

ਅੱਜ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ, ਜੋ ਕਿਸਾਨਾਂ, ਮਜ਼ਦੂਰਾਂ ਤੇ ਕਿਰਤੀਆਂ ਲਈ ਮੌਤ ਦੇ ਵਾਰੰਟ ਹਨ, ਨੂੰ ਰੱਦ ਕਰਵਾਉਣ ਲ‌ਈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਰੇਲਾਂ ਰੋ

Pathankot

ਸਰ ਛੋਟੂਰਾਮ ਦੇ ਜਨਮ ਦਿਹਾੜੇ ’ਤੇ ਅੰਮ੍ਰਿਤਸਰ-ਪਠਾਨਕੋਟ ਕੱਥੂਨੰਗਲ ਟੋਲ ਪਲਾਜ਼ਾ ’ਤੇ ਕਿਸਾਨਾਂ ਆਗੂਆਂ ਦਾ ਇਕੱਠ

ਸੰਯੁਕਤ ਕਿਸਾਨ ਮੋਰਚਾ ਵਲੋਂ 16 ਫਰਵਰੀ ਨੂੰ ‘ਸਰ ਛੋਟੂਰਾਮ ਦੇ ਜਨਮ ਦਿਹਾੜੇ ’ਤੇ ਦੇਸ਼ ਭਰ ’ਚ ਇਕਜੁੱਟਤਾ ਦਿਖਾਉਣ’ ਦੇ ਸਬੰਧ ’ਚ ਐਲਾਨ ਕੀਤਾ ਗਿਆ ਸੀ। ਇਸ ਐਲਾਨ ਦੇ ਤਹਿਤ ਅੱਜ ਅੰਮ

Pathankot

ਪੁਲਵਾਮਾ ਦੇ ਸ਼ਹੀਦਾਂ ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ’ਚ ਕੱਢਿਆ ਗਿਆ ਕੈਂਡਲ ਮਾਰਚ

ਸਥਾਨਕ ਕਸਬੇ ’ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ

Pathankot

ਅਨਾਊਂਸਮੈਂਟ ਕਰਨ ਤੋਂ ਬਾਅਦ ਵੀ ਦਿੱਲੀ ਅੰਦੋਲਨ ਲਈ ਤਿਆਰ ਨਾ ਹੋਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਗੁਰਦਆਰੇ ’ਚੋਂ ਅਨਾਊਂਸਮੈਂਟ ਕਰਨ ਤੋਂ ਬਾਅਦ ਵੀ ਲੋਕ ਕਿਸਾਨੀ ਅੰਦੋਲਨ ’ਚ ਜਾਣ ਲਈ ਤਿਆਰ ਨਹੀਂ ਹੋਏ ਤਾਂ ਪਿੰਡ ਗੁਰਾਇਆ ਦੇ ਰਹਿਣ ਵਾਲੇ 46 ਸਾਲ ਦਾ ਕਿਸਾਨ ਨੇ ਐਤਵਾਰ ਸਵੇਰੇ ਕੋਈ ਜ

Pathankot

2 ਕਿਲੋਂ 600 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਵਿਅਕਤੀ ਗ੍ਰਿਫ਼ਤਾਰ

 ਥਾਣਾ ਕਾਹਨੂੰਵਾਨ ਦੀ ਪੁਲਸ ਨੇ ਗੱਡੀ ’ਤੇ ਸਵਾਰ ਦੋ ਵਿਅਕਤੀਆਂ ਤੋਂ 2 ਕਿਲੋਂ 600 ਗ੍ਰਾਮ ਨਸ਼ੀਲਾ ਪਦਾਰਥ (ਅਫੀਮ) ਬਰਾਮਦ ਕਰਕੇ ਦੋਸ਼ੀਆਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਦੇ ਤਹ

Pathankot

ਪੂਰਾ ਪੰਜਾਬ ਕੇਂਦਰ ਸਰਕਾਰ ਤੋਂ ਤੰਗ ਪਰ ਸੰਨੀ ਦਿਓਲ ਦੀ ਮੋਦੀ ਭਗਤੀ ਨਹੀਂ ਹੋ ਰਹੀ ਖਤਮ : ਰਾਘਵ ਚੱਢਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਆਪਣੇ ਪਠਾਨਕੋਟ ਦੌਰੇ ਦੌਰਾਨ ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ’ਤ

Pathankot

ਪਠਾਨਕੋਟ 'ਚ ਫਿਰ ਦਿਖਿਆ ਪਾਕਿਸਤਾਨੀ 'ਡਰੋਨ', BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

ਪਾਕਿਸਤਾਨ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਿਹਾ। ਅਜਿਹੀ ਹੀ ਸਾਜਿਸ਼ ਪਾਕਿਸਤਾਨ ਵੱਲੋਂ ਬੀਤੀ ਰਾਤ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਰਚੀ ਗਈ। ਇੱ

Pathankot

ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ ਗੈਂਗਸਟਰ ਸੁੱਖ ਭਿਖਾਰੀਵਾਲ, ਭੇਜਿਆ ਰਿਮਾਂਡ 'ਤੇ

ਪੁਲਸ ਵਲੋਂ ਅੱਜ ਨਾਮਵਾਰ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਗੁਰਦਾਸਪੁਰ ਵਿਖੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਡਿਊਟੀ ਮੈਜਿਸਟਰੇਟ ਤਰੁਨਪ੍ਰੀਤ ਸਿੰਘ ਦੀ ਅਦਾਲਤ ਵਲੋਂ

Pathankot

ਵੈਟਨਰੀ ਇੰਸਪੈਕਟਰ ਐਸੋਸੀਏਸ਼ਨ‌ ਕਿਸਾਨ ਅੰਦੋਲਨ ਦੇ 'ਚੱਕਾ ਜਾਮ' 'ਚ ਵੱਡੀ ਗਿਣਤੀ ਵਿਚ ਕਰੇਗੀ ਸਮੂਲੀਅਤ

ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ ਮੋਰਚੇ ਵੱਲੋ ਖੇਤੀਬਾੜੀ ਨਾਲ ਸਬੰਧਤ ਕਾਲੇ‌ ਕਾਨੂੰਨ ਰੱਦ ਕਰਵਾਉਣ ਲ‌ਈ ਦਿਤੇ ਗ‌ਏ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ।ਇਸ

Pathankot

ਬਿਆਸ ਦਰਿਆ ਕਿਨਾਰੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਕਰ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਬਿਆਸ ਦਰਿਆ ਦੇ ਕਿਨਾਰੇ ਪਿੰਡ ਕੀੜੀ ਅਤੇ ਬੁੱਢਾ ਬਾਲਾ ਵਿਖੇ ਛਾਪੇਮਾਰੀ ਕਰਕੇ ਭਾਰੀ ਮਾਤਰੀ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਨ ਸਮੇਤ ਤਰਪਾਲਾ

Pathankot

ਭਾਰਤ-ਪਾਕਿ ਸਰਹੱਦ ’ਤੇ ਦਿਖਿਆ ਪਾਕਿਸਤਾਨੀ ਡਰੋਨ, ਜਵਾਨਾਂ ਨੇ ਚਲਾਈਆਂ ਗੋਲੀਆਂ

ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੀ 89 ਬਟਾਲੀਅਨ ਦੀ ਬੀ.ਓ.ਪੀ ਮੇਤਲਾ ਦੇ ਜਵਾਨਾਂ ਨੇ ਅੱਜ ਤੜਕਸਾਰ ਸਵੇਰੇ ਭਾਰਤ-ਪਾਕਿ ਸਰਹੱਦ ’ਤੇ ਉੱਡ ਰਹੇ ਪਾਕਿਸਤਾਨੀ ਡ

Pathankot

ਟਰਾਲਾ, ਮੋਬਾਇਲ ਤੇ ਨਕਦੀ ਖੋਹਣ ਵਾਲੇ 2 ਕਾਬੂ

ਜ਼ਿਲ੍ਹਾ 'ਚ ਪੁਲਸ ਨੇ ਇਕ ਡਰਾਈਵਰ ਵੱਲੋਂ ਜਬਰਨ ਟਰਾਲਾ ਖੋਹ ਕੇ ਉਸ ਦੇ ਟਾਇਰ ਅਤੇ ਹੋਰ ਸਮਾਨ ਚੋਰੀ ਕਰਨ ਤੇ ਸਥਾਨਕ ਗੁਰਦਾਸਪੁਰ ਰੋਡ ਸਥਿਤ ਇਕ ਬੈਂਕ ਦੀ ਕੰਧ ਤੋੜ ਕੇ ਏ. ਟੀ. ਐੱਮ. ਲੁ

Pathankot

ਅੱਜ ਧਨੋਆ ਪੱਤਣ ਤੋਂ ਦਿੱਲੀ ਲਈ ਰਵਾਨਾ ਹੋਵੇਗਾ 1000 ਗੱਡੀਆਂ ਦਾ ਕਾਫ਼ਲਾ

ਦਿੱਲੀ ਵਿਖੇ ਚੱਲ ਰਹੇ ਖੇਤੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਤਸ਼ੱਦਦ ਬੇਹੱਦ ਮੰਦਭਾਗਾ ਅਤੇ ਲੋਕਤੰਤਰ

Pathankot

2 ਮੋਟਰਸਾਈਕਲਾਂ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ, ਦੋ ਜ਼ਖਮੀ

ਇਥੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਜਦੋਂ ਕਿ 2 ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁ

Pathankot

ਗਣਤੰਤਰ ਦਿਹਾੜੇ ਮੌਕੇ ਕੈਬਨਿਟ ਮੰਤਰੀ ਨੇ ਦਵਿੰਦਰ ਪ੍ਰਕਾਸ਼ ਤੇ ਵੈਟਨਰੀ ਇੰਸਪੈਕਟਰ ਨੂੰ ਕੀਤਾ ਸਨਮਾਨਿਤ

72 ਵੇਂ ਗਣਤੰਤਰ ਦਿਵਸ ਮੌਕੇ ਪਠਾਨਕੋਟ ’ਚ ਪਹੁੰਚੇ ਪੰਜਾਬ ਸਰਕਾਰ ਦੇ ਵਜੀਰ‌ ਸ੍ਰੀ ਸੁੰਦਰ ਸਾਮ ਅਰੋੜਾ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਨੇ ਪੰਜਾਬ ਦੇ ਖ਼ਾਸ ਕਰਕੇ ਪਠਾਨਕੋਟ ਵਾਸ

Pathankot

ਕੈਮਿਸਟ ਵੀਰਾਂ ਤੇ ਵੈਟਨਰੀ ਇੰਸਪੈਕਟਰਾਂ ਵੱਲੋਂ ਟਿੱਕਰੀ ਬਾਰਡਰ ’ਤੇ ਦਵਾਈਆਂ ਦਾ ਲੰਗਰ

ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿੱਕਰੀ ਬਾਰਡਰ ’ਤੇ ਕੀਤੇ ਜਾ ਰਹੇ ਸੰਘਰਸ਼ ਨੂੰ ’ਚ ਸ਼ਾਮਲ ਲੋਕਾਂ ਦੀ ਸਿਹਤਯਾਬੀ ਲਈ ਰਾਮਪੁਰਾ ਫੂਲ ਦੇ ਪਿੰਡ

Pathankot

ਭੋਪਾਲ ਲੈਬਾਰਟਰੀ ਤੋਂ ਬਰਡ ਫਲੂ ਦੇ ਸੈਂਪਲ ਆਉਣ ਕਾਰਨ ਪਿੰਡ ਬੇਹੜਾ‌ ਵਿਖੇ ਮੁਰਗੀਆਂ ਦੀ ਕਲਿੰਗ ਦਾ ਕੰਮ ਜਾਰੀ

ਪੰਜਾਬ ਦੇ ਪਿੰਡ ਬੇਹੜਾ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਅਲਫਾ ਤੇ ਰਾਇਲ ਪੋਲਟਰੀ ਫਾਰਮਾਂ ਵਿਚੋਂ ਲ‌ਏ ਗ‌ਏ ਬਰਡ ਫਲੂ ਬੀਮਾਰੀ ਦੇ ਸੈਂਪਲ

Pathankot

‘ਚੋਣ ਜ਼ਾਬਤਾ ਲਾਗੂ ਪਰ ਕਈ ਥਾਵਾਂ ’ਤੇ ਅਜੇ ਵੀ ਲੱਗੇ ਹਨ ਹੋਰਡਿੰਗਸ’

ਚੋਣ ਜ਼ਾਬਤਾ ਲੱਗਣ ਦੇ 6 ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ’ਚ ਜਨਤਕ ਥਾਵਾਂ ’ਤੇ ਵੱਖ-ਵੱਖ ਪਾਰਟੀਆਂ ਦੇ ਹੋਰਡਿੰਗ ਬੋਰਡ ਲੱਗੇ ਹੋਏ ਹਨ। ਨਿਗਮ ਵੱਲੋਂ ਆਪਣੀ ਹਦੂਦ ਅੰਦਰ ਆਉਣ ਵਾਲੇ

Pathankot

ਬਾਥਰੂਮ ਦੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਨਹਾ ਰਹੀ ਕੁੜੀ ਦੀ ਮੌਤ

ਬਹਿਰਾਮਪੁਰ ਪੁਲਸ ਸਟੇਸ਼ਨ ਅਧੀਨ ਪਿੰਡ ਝਬਕਰਾ ਦੇ ਇਕ ਘਰ ’ਚ ਬਾਥਰੂਮ ’ਚ ਲੱਗੇ ਗੈਸ ਗੀਜ਼ਰ ਦੀ ਗੈਸ ਲੀਕ ਹੋਣ ’ਤੇ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਬਾਥਰੂ

Pathankot

ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਇਕ ਹੋਰ ਦੋਸ਼ੀ ਸਹਾਰਨਪੁਰ ਤੋਂ ਗ੍ਰਿਫ਼ਤਾਰ

ਜ਼ਿਲ੍ਹਾ ਪਠਾਨਕੋਟ ਵਿਖੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਸਹਾਰਨਪੁਰ ਪੁਲਸ ਨੇ ਗ੍ਰਿਫ਼ਤਾਰ ਕ

Pathankot

सेहत के नाम पर नोजवानो को नशा बेचने वाले जिम ट्रेनर के घर पुलिस ने की छापेमारी

बिधानसभा चुनावो दौरान राज्य सरकार द्वारा राज्य में  नशे का खात्मा करने का दावा किया था जिस के चलते पुलिस बल द्वारा राज्य में नशे के खात्मे के लिए ज

Pathankot

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਟਰੈਕਟਰ ਮਾਰਚ ਰਾਹੀਂ ਦਿੱਲੀ ਪੁੱਜਣ ਦਾ ਸੱਦਾ

ਕਿਸਾਨ ਜੱਥੇਬੰਦੀਆਂ ਵੱਲੋਂ ਖ਼ੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਲਈ ਦਿੱਲੀ ਪਹੁੰਚਣ ਦੇ ਸੱਦੇ ਨੂੰ ਘਰ ਘਰ ਤੱਕ ਲੈ ਕੇ ਜਾਣ ਲਈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀ

Pathankot

ਅੱਗ 'ਚ ਝੁਲਸੀ ਬੀਬੀ ਦੀ ਇਲਾਜ ਦੌਰਾਨ ਹੋਈ ਮੌਤ, 3 'ਤੇ ਕੇਸ ਦਰਜ

ਬੀਤੇ ਦਿਨਾਂ ਪਿੰਡ ਡਰੰਗਖੜ੍ਹ 'ਚ ਗੁਆਂਡੀਆਂ ਨਾਲ ਹੋਈ ਲੜਾਈ ਦੌਰਾਨ ਅੱਗ 'ਚ ਝੁਲਸੀ ਬੀਬੀ ਨੇ ਇਲਾਜ ਦੌਰਾਨ ਮਿਲਟਰੀ ਹਸਪਤਾਲ ਪਠਾਨਕੋਟ 'ਚ ਦੱਮ ਤੋੜ ਦਿੱਤਾ। ਜਾਣਕਾਰੀ ਦਿੰਦੇ ਹੋਏ

Pathankot

ਨੌਕਰੀ ਦਾ ਝਾਂਸਾ ਦੇ ਲਡ਼ਕੀ ਨਾਲ ਕੀਤਾ ਜਬਰ-ਜ਼ਿਨਾਹ

ਥਾਣਾ ਦੀਨਾਨਗਰ ਦੀ ਪੁਲਸ ਨੇ ਨੌਕਰੀ ਦਾ ਝਾਂਸਾ ਦੇ ਕੇ ਲਡ਼ਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼

Pathankot

25 ਸਾਲਾ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਲਾਸ਼ ਬਰਾਮਦ, ਫ਼ੈਲੀ ਸਨਸਨੀ

ਵੀਰਵਾਰ ਦੀ ਸਵੇਰ ਨੂੰ ਨਜ਼ਦੀਕੀ ਪਿੰਡ ਰਾਣੀਪੁਰ ਦੇ ਬਾਹਰ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜੁਗਿਆਲ

Pathankot

ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਨਵ-ਵਿਆਹੁਤਾ ਦੀ ਮੌਤ, ਪਤੀ ਦੀ ਹਾਲਤ ਗੰਭੀਰ

ਪਠਾਨਕੋਟ ਅੰਮਿ੍ਰਤਸਰ ਰਾਸ਼ਟਰੀ ਮਾਰਗ ’ਤੇ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਜਿਸ ’ਚ ਐਕਟਿਵਾ ’ਤੇ ਸਵਾਰ ਨਵ-ਵਿਆਹੁਤਾ ਜੋੜੇ ਨੂੰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਦੱਸਣਯੋਗ

Pathankot

ਗੁਰਦਾਸਪੁਰ ’ਚ 19 ਸਾਲਾਂ ਨੌਜਵਾਨ ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕਸਬਾ ਕਾਹਨੂੰਵਾਨ ਦੇ ਇਕ 19 ਸਾਲਾਂ ਨੌਜਵਾਨ ਨੇ ਆਪਣੇ ਹੀ ਖੇਤਾਂ ’ਚ ਰੁੱਖ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਠਾਕੁਰ ਪੁੱਤਰ ਪਵਨ

Pathankot

ਪਠਾਨਕੋਟ ’ਚ ਹਾਦਸਾ: ਯੂ.ਬੀ.ਡੀ.ਸੀ. ਲਿੰਕ ਨਹਿਰ ’ਚ ਡਿੱਗੀ ਕਾਰ

ਪਠਾਨਕੋਟ ’ਚ ਯੂ.ਬੀ.ਡੀ.ਸੀ. ਲਿੰਕ ਨਹਿਰ ’ਚ ਕਾਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ

Pathankot

‘ਅਕਾਲੀ ਦਲ ਦਾ ਪੱਲਾ ਫੜ੍ਹ ਸਕਦੇ ਹਨ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ’

ਨਵਾਂ ਸਾਲ-2021 ਸ਼ੁਰੂ ਹੁੰਦੇ ਹੀ ਪੰਜਾਬ ’ਚ ਸਿਆਸੀ ਸ਼ਤਰੰਜ ਵਿਛਣੀ ਸ਼ੁਰੂ ਹੋ ਗਈ ਹੈ। ਫਰਵਰੀ ’ਚ ਹੋਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਚਾਹੇ ਰਾਜਨੀਤਿ

Pathankot

32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉਡੇ ਸਭ ਦੇ ਹੋਸ਼

1988 ’ਚ ਪਠਾਨਕੋਟ ਦੇ ਗਾਂਧੀ ਚੌਂਕ ’ਚ ਹੋਏ ਬੰਬ ਧਮਾਕੇ ’ਚ ਇਕ ਜਨਾਨੀ ਦੀ ਜਾਨ ਤਾਂ ਬਚ ਗਈ ਸੀ ਪਰ ਉਸ ਦੀ ਇਕ ਬਾਂਹ ਤੇ ਲੱਤ ਵੱਢਣੀ ਪਈ ਸੀ। ਇਸ ਹਾਦਸੇ ਦੇ 32 ਸਾਲ ਬਾਅਦ ਉਕਤ ਜਨਾਨੀ ਦੀ ਦੁ

Pathankot

ਬੀ.ਜੇ.ਪੀ. ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ: ਰੰਧਾਵਾ

ਅੱਜ ਪਠਾਨਕੋਟ ਵਿਖੇ ਕਾਂਗਰਸ ਵਰਕਰਾਂ ਦੀ ਮਿਲਣੀ ਦੌਰਾਨ ਕੈਬਨਿਟ ਮੰਤਰੀ ਜੇਲਾਂ ਅਤੇ ਸਹਿਕਾਰਤਾ ਮੰਤਰੀ ਪੰਜਾਬ ਨੇ ਕਿਹਾ ਕਿ ਬੇ.‌ਜੀ.ਪੀ. ਪੰਜਾਬ ਦਾ ਮਾਹੌਲ ਕਰਨ ਤੇ ਤੁਲੀ ਹੋਈ ਹੈ

Pathankot

‘ਕੋਡ-ਵਰਡਾਂ’ ’ਚ ਵਿਕ ਰਹੀ ਚਾਈਨਾ ਡੋਰ ਕਾਰਣ ‘ਸ਼ਰੇਆਮ’ ਜਾਰੀ ਹੈ ਕੀਮਤੀ ਜਾਨਾਂ ਨਾਲ ਖਿਲਵਾੜ

ਪਿਛਲੇ ਸਮੇਂ ਦੌਰਾਨ ਚਾਈਨਾ ਡੋਰ ਨਾਲ ਹੋ ਚੁੱਕੇ ਕਈ ਖਤਰਨਾਕ ਹਾਦਸਿਆਂ ਦੇ ਬਾਵਜਾਦੂ ਨਾਂ ਤਾਂ ਲੋਕ ਇਸ ਡੋਰ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਗੰਭੀਰ ਹੋ ਰਹੇ ਹਨ ਅਤੇ ਨਾ ਹੀ ਪੁਲਸ ਵ

Pathankot

ਨਵੇਂ ਸਾਲ ਦੀ ਆਰੰਭਤਾ ਹਰਮਨ ਗੁਰਾਇਆ ਨੇ ਅਪੰਗ ਵਿਅਕਤੀਆਂ ਦੀਆਂ ਅਸੀਸਾਂ ਨਾਲ ਕੀਤੀ

ਉੱਘੇ ਸਮਾਜ ਸੇਵੀ ਅਤੇ ਪੰਜਾਬ ਸਟੇਟ ਐਡਵਾਇਜ਼ਰੀ ਬੋਰਡ ਦੇ ਮੈਂਬਰ ਹਰਮਨਜੀਤ ਸਿੰਘ ਗੁਰਾਇਆ ਵਲੋਂ ਅਪਾਹਜ ਵਿਅਕਤੀ ਪਰਮਜੀਤ ਸਿੰਘ (28) ਵਾਸੀ ਮਲਕਪੁਰ ਨੂੰ ਟਰਾਈਸਾਈਕਲ ਭੇਟ ਕਰ ਕੇ ਅ

Pathankot

ਵੈਟਨਰੀ ਇੰਸਪੈਕਟਰਾਂ 5ਵਾਂ ਜਥਾ ਜਸਵਿੰਦਰ ਬੜੀ ਦੀ ਅਗਵਾਈ ਦਿੱਲੀ ਰਵਾਨਾ

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ‌ 5ਵਾਂ ਜਥਾ ਕਾਲੇ ਕਾਨੂੰਨਾ ਖ਼ਿਲਾਫ਼ ਪੋਹ‌ ਮਹੀਨੇ ਦੀ ਸੀਤ ਲਹਿਰ ਦੌਰਾਨ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਰ

Pathankot

ਨਾਕੇ ’ਤੇ ਐੱਸ. ਐੱਚ. ਓ. ਅਤੇ ਸਬ-ਇੰਸਪੈਕਟਰ ’ਤੇ ਹਮਲਾ

ਥਾਣਾ ਤਿੱਬੜ ਪੁਲਸ ਨੇ ਥਾਣਾ ਮੁਖੀ ਅਤੇ ਸਬ-ਇੰਸਪੈਕਟਰ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਚੜ੍ਹਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ þ ਜਦਕਿ ਇਕ ਵਿਅਕਤੀ ਫਰਾਰ ਹੋ ਗਿਆ। ਪ

Pathankot

ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਠੰਢ ਦੌਰਾਨ ਅੰਦੋਲਨ ਕਰ ਰਹੇ 42 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਕਿਸਾਨ ਅੰਦੋਲਨ ਲਈ ਦਿੱਲੀ ਪਹੁੰਚੇ

Pathankot

ਚਾਲੂ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਰਫ਼ਤਾਰ

 ਪੁਲਸ ਨੇ ਚਾਲੂ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਰਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਏ. ਐੱਸ. ਆਈ. ਸੋਹਨ ਲਾਲ ਪੁਲਸ ਪਾਰਟੀ ਸਮੇਤ ਪਿੰਡ ਹਸਨਪੁਰ ਵਿਖ

Pathankot

ਇਟਲੀ 'ਚ ਦਰਦਨਾਕ ਹਾਦਸਾ, ਅੱਗ ਨਾਲ ਝੁਲਸਣ ਕਾਰਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਇਟਲੀ ਵਿਚ ਅਕਸਰ ਕੰਮ ਦੌਰਾਨ ਹਾਦਸਿਆਂ ‘ਚ ਭਾਰਤੀ ਨੌਜਵਾਨ ਅਣਹੋਣੀ ਦੇ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਕਈ ਮਾਂਵਾਂ ਦੀ ਗੋਦ ਉੱਜੜ ਜਾਂਦੀ ਹੈ ,ਕਈ  ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹ

Pathankot

ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ

ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਅਤੇ ਰਾਸ਼ਟਰੀ ਚੇਅਰਮੈਨ ਹਨੀ ਭਾਰਦਵਾਜ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਜਨਰਲ

Pathankot

ਕੈਟਲ ਪਾਉਂਡ ਡੇਅਰੀਵਾਲ ਨੇ ਬੇਸਹਾਰਾ ਪਸ਼ੂਆਂ ਦੀ ਕੀਤੀ ਟੈਸਟਿੰਗ

ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੇ ਪਸ਼ੂ ਪਾਲਣ‌ ਵਿਭਾਗ ਦੀ ਟੀਮ ਡਿਪਟੀ ਡਾਇਰੈਕਟਰ ਪਠਾਨਕੋਟ ਡਾਕਟਰ ਰਮੇਸ਼ ਕੋਹਲੀ ਦੀ ਅਗਵਾਈ ਹੇਠ ਕੈਟਲ ਪਾਊਂਡ ਡੇਅਰੀਵਾਲ ਪਠਾਨਕੋਟ ਵਿਖ

Pathankot

ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ

ਦੋਰਾਂਗਲਾ ਪੁਲਿਸ ਵਲੋਂ ਇਕ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਨੰੂ ਕਾਬੂ ਕੀਤਾ ਗਿਆ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ.ਆਈ. ਤਾਰਾ ਸਿੰਘ ਵਲੋਂ ਪੁਲਿਸ ਪਾਰ

Pathankot

'Y' ਸ਼੍ਰੇਣੀ ਦੀ ਸੁਰੱਖਿਆ ਮਿਲਣ ਦੀ ਖ਼ਬਰ 'ਤੇ ਆਈ ਸੰਨੀ ਦੀ ਪ੍ਰਤੀਕਿਰਿਆ, ਮੀਡੀਆ ਨੂੰ ਕਹੀ ਇਹ ਗੱਲ

 ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਨੂੰ ਬੁੱਧਵਾਰ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਖ਼ਬਰ ਮੀਡੀਆ 'ਚ ਆਈ ਸੀ। 'Y' ਸ਼੍ਰੇਣੀ ਦੀ ਸੁਰੱ

Pathankot

ਦੌਲਤਪੁਰ ਵਿਖੇ 11 ਮੈਂਬਰੀ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਗਠਨ

ਪਿੰਡ ਦੌਲਤਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਰਾਮ ਥੰਮਣ ਪ੍ਰਧਾਨ ਹਰਵਿੰਦਰ ਸਿੰਘ ਖੁਜਾਲਾ, ਜੋਗਿੰਦਰ ਸਿੰਘ ਨੱਤ, ਸਤਨਾਮ ਸਿੰਘ ਮਧਰੇ, ਬਾਬਾ ਸ਼ੀਤਲ ਸਿੰਘ ਢਪ

Pathankot

ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਾਰਣ ਧਰਨੇ ’ਚ 11 ਕਿਸਾਨਾਂ ਦੀ ਹੋ ਚੁੱਕੀ ਹੈ ਮੌਤ : ਨੱਤ

ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਸੂਬਾਈ ਸਪੋਕਸਮੈਨ ਕਾ. ਗੁਰਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਅੱਜ 75 ਦਿਨ ਹੋ ਚੁੱਕੇ ਹਨ ਪਰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ

Pathankot

ਸਿਆਸੀ ਪਾਰਟੀਆਂ ਆਪਣੇ ਹਿੱਤ ਲਈ ਕਿਸਾਨ ਅੰਦੋਲਨ ਦੀ ਮੋੜ ਰਹੀਆਂ ਹਨ ਦਿਸ਼ਾ : ਲੀਲਾਧਰ

ਭਾਰਤੀ ਕਿਸਾਨ ਸੰਘ ਦੇ ਉੱਤਰ ਖੇਤਰੀ ਸੰਗਠਨ ਮੰਤਰੀ ਲੀਲਾਧਰ ਨੇ ਪਠਾਨਕੋਟ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ 'ਚ ਕਿਸਾਨ ਸੰਗਠਨ ਲਗਾਤਾਰ ਵਿਰੋਧ ਕਰ ਰ

Pathankot

ਵੇਅਰ ਹਾਊਸ ਕਾਰਪੋਰੇਸ਼ਨ ਦੇ ਗੋਦਾਮ 'ਚ ਡਿਊਟੀ ਦੌਰਾਨ ਚੌਂਕੀਦਾਰ ਦੀ ਮੌਤ

ਬੀਤੀ ਰਾਤ ਪਿੰਡ ਮਾਨਕੌਰ ਨੇੜੇ ਸਥਿਤ ਵੇਅਰ ਹਾਊਸ ਕਾਰਪੋਰੇਸ਼ਨ ਗੋਦਾਮ 'ਚ ਤਾਇਨਾਤ ਚੌਂਕੀਦਾਰ ਦੀ ਡਿਊਟੀ ਦੌਰਾਨ ਰਾਤ ਨੂੰ ਮੌਤ ਹੋ ਗਈ। ਸਿਟੀ ਪੁਲਸ ਨੇ ਲਾਂਸ਼ ਨੂੰ ਕਬਜ਼ੇ ਵਿਚ ਲੈ ਕੇ

Pathankot

ਟਾਂਗੇ ਅਤੇ ਕਾਰ ਵਿਚਕਾਰ ਭਿਆਨਕ ਟੱਕਰ, ਘੋੜੀ ਦੀ ਮੌਤ, 2 ਜ਼ਖ਼ਮੀ

ਪਿੰਡ ਗਜਨੀਪੁਰ ਵਿਖੇ ਇਕ ਟਾਂਗੇ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਟਾਂਗੇ ਦੀ ਘੋੜੀ ਦੀ ਮੌਤ ਹੋ ਗਈ ਹੈ ਜਦੋਂ ਕਿ 2 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਤਹਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲ

Pathankot

ਚੰਦੂ ਵਡਾਲਾ ਅਤੇ ਰੋਸਾ ਬੀ. ਓ. ਪੀ. ਕੋਲ ਫਿਰ ਦਿਸਿਆ ਪਾਕਿ ਡਰੋਨ

 ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਤੀ ਰਾਤ ਨੂੰ ਚੰਦੂ ਵਡਾਲਾ ਅਤੇ ਰੋਸ ਬੀ. ਓ. ਪੀ. ਕੋਲ 4-5 ਵਾਰ ਪਾਕਿਸਤਾਨੀ ਡਰੋਨ ਦੇਖੇ ਜਾਣ ਅਤੇ ਬੀ. ਐੱਸ. ਐੱਫ. 89 ਬਟ

Pathankot

ਪੈਰੋਲ 'ਤੇ ਗਿਆ ਕੈਦੀ ਹੋਇਆ ਭਗੌੜਾ, ਪਰਚਾ ਦਰਜ

6 ਹਫ਼ਤਿਆਂ ਦੀ ਪੈਰੋਲ 'ਤੇ ਗਏ ਕੈਦੀ ਦੇ ਭਗੌੜਾ ਹੋ ਜਾਣ ਕਾਰਨ ਥਾਣਾ ਕਲਾਨੌਰ ਦੀ ਪੁਲਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੇਜਰ ਚੰਦ ਪੁੱਤਰ ਤੀਰਥ ਰਾਮ

Pathankot

ਕੋਰੋਨਾ ਨਾਲ ਇਕ ਹੋਰ ਮੌਤ, 22 ਨਵੇਂ ਕੇਸ

ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 22 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਜਦੋਂ ਕਿ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟ

Pathankot

ਹਸਪਤਾਲ 'ਚ ਡਲਿਵਰੀ ਮੌਕੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼

ਸਿਵਲ ਹਸਪਤਾਲ ਗਰਭਵਤੀ ਜਨਾਨੀ ਦੀ ਡਲਿਵਰੀ ਦੌਰਾਨ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਪ੍ਰਦਰ

Pathankot

551ਵਾਂ ਪ੍ਰਕਾਸ਼ ਪੁਰਬ : ਬਾਬੇ ਦੇ ਰੰਗ 'ਚ ਰੰਗਿਆ ਡੇਰਾ ਬਾਬਾ ਨਾਨਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿ

Pathankot

ਕੀ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਕੋਲੋਂ ਵਸੂਲਣਗੇ ਪੁਲਸ ਮੁਲਾਜ਼ਮ 1000 ਰੁਪਏ ਜੁਰਮਾਨਾ?

ਕੋਰੋਨਾ ਵਾਇਰਸ ਕਾਰਣ ਜਿਥੇ ਪਹਿਲਾਂ ਪੰਜਾਬ ਸਰਕਾਰ ਵਲੋਂ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਗਿਆ ਸੀ, ਉਥੇ ਨਾਲ ਹੀ ਹੁਣ ਕੋਰੋਨਾ ਦੇ ਦਿਨੋਂ-ਦਿਨ ਵਧ ਰਹ

Pathankot

ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਰੰਧਾਵਾ

ਸਹਿਕਾਰੀ ਖੰਡ ਮਿੱਲ ਪਨਿਆੜ, ਗੁਰਦਾਸਪੁਰ ਦੇ 41ਵੇਂ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਪਿੜਾਈ ਸ਼ੀਜਨ ਦੀ ਸ਼ੁਰੂਆਤ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਪੰ

Pathankot

ਕੁੜੀ ਦੀ ਦਲੇਰੀ ਨੇ ਪਰਸ ਖੋਹ ਕੇ ਭੱਜੇ ਲੁਟੇਰੇ ਨੂੰ ਪਾਈਆਂ ਭਾਜੜਾਂ

ਆਪਣੀ ਮਾਂ ਨਾਲ ਐਕਟਿਵਾ 'ਤੇ ਜਾ ਰਹੀ ਕੁੜੀ ਕੋਲੋਂ ਲੁਟੇਰਾ ਪਰਸ ਖੋਹ ਕੇ ਫ਼ਰਾਰ ਹੋ ਗਿਆ ਹੈ। ਇਸ ਦੌਰਾਨ ਉਕਤ ਕੁੜੀ ਨੇ ਦਲੇਰਾਨਾ ਢੰਗ ਨਾਲ ਉਕਤ ਲੁਟੇਰੇ ਦਾ ਪਿੱਛਾ ਕਰ ਕੇ ਉਸਨੂੰ ਭਾਜ

Pathankot

ਕਿਸਾਨ ਜਥੇਬੰਦੀ ਵਲੋਂ ਗੰਨੇ ਦਾ ਸਮਰਥਨ ਮੁੱਲ 350 ਤੈਅ ਕਰਨ ਦੀ ਮੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਹੀਦ ਬੀਬੀ ਸੁੰਦਰੀ ਤੇ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਮੁੱਖ ਆਗੂਆਂ ਦੀ ਇੱਥੇ ਹੋਈ ਇਕੱਤਰਤਾ ਦੌਰਾਨ ਜ਼ੋਨ ਪ੍ਰਧਾਨ ਗੁਰਪ੍ਰਤਾਪ ਸਿ

Pathankot

ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਵਲੋਂ ਕੀਤੇ ਗਏ ਘਪਲਿਆਂ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾ

Pathankot

ਦਰਦਨਾਕ ਹਾਦਸਾ: ਬੱਸ ਦੀ ਲਪੇਟ 'ਚ ਆਉਣ ਨਾਲ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਬੀਤੀ ਦੇਰ-ਰਾਤ ਪਠਾਨਕੋਟ-ਜੰਮੂ ਨੈਸ਼ਨਲ ਮਾਰਗ 'ਤੇ ਪੁੱਲ ਨੰਬਰ-4 ਦੇ ਨੇੜੇ ਅਚਾਨਕ ਇਕ ਬੱਸ ਨੰਬਰ ਪੀ. ਬੀ.35-ਏ-3755 ਦੀ ਲਪੇਟ 'ਚ ਆਉਣ ਨਾਲ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮ

Pathankot

15 ਸਾਲ ਕੀਤੀ ਇੰਜੀਨੀਅਰ ਦੀ ਨੌਕਰੀ, ਅੱਜ ਡਰੈਗਨ ਫ਼ਲ ਦੀ ਖੇਤੀ ਕਰ ਮਾਲਾਮਾਲ ਬਣਿਆ ਇਹ ਪੰਜਾਬੀ

 ਕਈ ਕਿਸਾਨ ਜੋ ਕਿ ਅਜੇ ਵੀ ਰਿਵਾਇਤੀ ਖੇਤੀ ਵਿਚ ਫਸੇ ਹੋਏ ਹਨ, ਪਰ ਕੁਝ ਇਦਾਂ ਦੇ ਵੀ ਅਗਾਂਹਵਧੂ ਕਿਸਾਨ ਹਨ ਜੋ ਕਿ ਇਸ ਰਿਵਾਇਤੀ ਖੇਤੀ ਤੋਂ ਬਾਹਰ ਨਿਕਲ ਕੇ ਅਜਿਹੀਆਂ ਫ਼ਸਲ

Pathankot

ਸਰਹੱਦੀ ਇਲਾਕੇ 'ਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ

ਕੇਂਦਰ ਸਰਕਾਰ ਵਲੋਂ ਜੋ ਪਿਛਲੇ ਦਿਨੀਂ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ 1 ਲੱਖ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਸੁਣਾਉਣ ਦਾ, ਜੋ ਕਾਨੂੰਨ ਪਾਸ ਕੀਤਾ ਗਿਆ ਹੈ, ਉਹ ਮਹਿਜ ਇਸ ਵ

Pathankot

ਪਾਕਿਸਤਾਨ ਦੀ ਮੁੜ ਤੋਂ 'ਨਾ-ਪਾਕ' ਹਰਕਤ, ਬੀ.ਐੱਸ.ਐੱਫ ਦੀ ਚੱਕਰੀ ਪੋਸਟ 'ਤੇ ਕੀਤੀ ਗੋਲੀਬਾਰੀ

ਜ਼ਿਲ੍ਹਾ ਪੁਲਸ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਤੇ ਚੱਕਰੀ ਬੀ.ਓ.ਪੀ. ਦੇ ਸਾਹਮਣੇ ਸੀਮਾ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹੋਣ ਵਾਲੀ ਤਸਕਰੀ ਨੂੰ ਅਸ

Pathankot

90 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਪੁਲਸ ਨੇ 3 ਵਿਅਕਤੀਆਂ ਨੂੰ 90 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਪੁਰਾਣਾ ਸ਼ਾਲਾ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਚ. ਸੀ. ਹਰਪਿੰਦਰ ਸਿੰਘ ਪੁਲਸ ਪ

Pathankot

ਟਰਾਲੇ ਨੂੰ ਡਰਾਈਵਰ ਸਮੇਤ ਹਿਮਾਚਲ ਬਾਰਡਰ 'ਤੇ ਗੱਡੀ ਸਵਾਰ ਲੁਟੇਰਿਆਂ ਨੇ ਕੀਤਾ ਅਗਵਾ

ਜੰਮੂ ਵਿਖੇ ਕਾਰਾਂ ਦੀ ਡਲਿਵਰੀ ਕਰ ਕੇ ਵਾਪਸ ਆ ਰਹੇ ਟਰਾਲੇ ਨੂੰ ਡਰਾਈਵਰ ਸਮੇਤ ਹਿਮਾਚਲ ਬਾਰਡਰ 'ਤੇ ਬੋਲੈਰੋ ਕੈਂਪਰ 'ਤੇ ਸਵਾਰ ਲੁਟੇਰਿਆਂ ਨੇ ਅਗਵਾ ਕਰ ਕੇ 20 ਹਜ਼ਾਰ ਰੁਪਏ ਅਤੇ ਟਰਾਲੇ

Pathankot

ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ

ਜ਼ਿਲ੍ਹਾ ਗੁਰਦਾਸਪੁਰ ਦੀ ਲੱਗਦੀ ਭਾਰਤ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਦੇ ਕੋਲ ਸਵੇਰੇ ਲਗਭਗ 6 ਵਜੇ ਦੇ ਕਰੀਬ ਬੀ.ਐੱਸ.ਐੱਫ.ਦੀ 89 ਬਟਾਲੀਅਨ ਦੀ ਬੀ. ਓ. ਪੀ. ਮੇਤਲਾ 'ਤੇ ਤਾਇਨਾਤ ਜਵਾਨ

Pathankot

ਬਕਾਇਆ ਰਾਸ਼ੀ ਨੂੰ ਲੈ ਕੇ 13 ਤੋਂ ਕੀੜੀ ਮਿੱਲ ਦਾ ਅਣਮਿੱਥੇ ਸਮੇਂ ਲਈ ਹੋਵੇਗਾ ਘਿਰਾਓ

ਚੱਢਾ ਸ਼ੂਗਰ ਮਿੱਲ ਵਲੋਂ ਸਾਲ 2019-20 ਗੰਨਾ ਸੀਜ਼ਨ ਦਾ ਭੁਗਤਾਨ ਨਾ ਕਰਨ ਕਾਰਨ ਕਿਸਾਨਾਂ ਅੰਦਰ ਮਿੱਲ ਪ੍ਰਬੰਧਕਾਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਕਿਸ

Pathankot

550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਗਮਾਂ ਸਬੰਧੀ ਰੰੰਧਾਵਾ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ 28 ਨਵੰਬਰ ਤੋਂ 30 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਆਯੋਜਿਤ ਹੋਣ ਵਾ

Pathankot

ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ

ਇਕ ਅਣਪਛਾਤੀ ਬਜ਼ੁਰਗ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿ

Pathankot

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ ਕੀਤਾ ਜਾਮ

ਪਠਾਨਕੋਟ 'ਚ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ ਜਾਮ ਕੀਤਾ ਗਿਆ ਹੈ। ਸੈਨਾ ਦੇ ਵਾਹਨਾਂ ਨੂੰ ਵੀ ਰੋਕਿਆ ਗਿਆ, ਕਿਸਾਨਾਂ ਦੀ ਮੰਗ ਹੈ ਕ

Pathankot

ਅੱਜ 12 ਤੋਂ 4 ਵਜੇ ਤੱਕ 10 ਥਾਵਾਂ 'ਤੇ ਆਵਾਜਾਈ ਠੱਪ ਰੱਖਣਗੀਆਂ ਕਿਸਾਨ ਜਥੇਬੰਦੀਆਂ

ਪਿਛਲੇ 35 ਦਿਨਾਂ ਤੋਂ ਗੁਰਦਾਸਪੁਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਜਿਥੇ ਕੇਂਦਰ ਸਰਕਾਰ ਖਿਲਾਫ ਧਰਨਾ ਜਾਰੀ ਰੱਖਿਆ, ਉਥੇ ਕਿਸਾਨਾਂ ਨੇ 5 ਨਵੰਬਰ ਨੂੰ ਬੰਦ ਦੇ ਸੱਦੇ ਨ

Pathankot

13 ਸਾਲਾ ਕ੍ਰਿਸ਼ਚੀਅਨ ਕੁੜੀ ਦੇ ਅਗਵਾ, ਧਰਮ ਪਰਿਵਰਤਨ ਅਤੇ ਜਬਰੀ ਨਿਕਾਹ ਦੇ ਮਾਮਲੇ ਨੇ ਲਿਆ ਨਵਾਂ ਮੋੜ

ਕਰਾਚੀ ਤੋਂ 13 ਸਾਲਾ ਕ੍ਰਿਸ਼ਚੀਅਨ ਕੁੜੀ ਆਰਜ਼ੂ ਮਸੀਹ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰ ਕੇ ਉਸ ਦਾ 42 ਸਾਲਾ ਵਿਅਕਤੀ ਨਾਲ ਨਿਕਾਹ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲਿਆ, ਜ

Pathankot

ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਕਾਂਗਰਸ ਨੇ ਭਾਜਪਾ ਪ੍ਰਧਾਨ ਦਾ ਕੀਤਾ ਘਿਰਾਓ

ਇਕ ਪਾਸੇ ਕਿਸਾਨ ਖੇਤੀ ਕਾਨੂੰਨ ਨੂੰ ਲੈ ਕੇ ਲਗਾਤਾਰ ਸੜਕਾਂ 'ਤੇ ਹਨ ਉਥੇ ਹੀ ਦੂਜੇ ਪਾਸੇ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਦੇ ਘਰ ਦਾ ਬਜਟ ਹਿਲਾਅ ਕੇ ਰੱਖ ਦਿੱਤਾ ਹੈ। ਇਸ ਦੇ ਚੱਲਦਿਆਂ

Pathankot

ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਨੇ ਕੀਤੀ ਅਰਦਾਸ

ਅੱਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਨਾਂ ਦੀ ਸੰਸਥਾ ਨੇ ਮੁੜ ਗੁ. ਸ੍ਰੀ ਕਰਤਾਰਪੁਰ ਸਾਹਿਬ ਦ

Pathankot

ਨਵੀਂ ਭਰਤੀ ਮੁਲਾਜ਼ਮਾਂ 'ਤੇ ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕਰਨ ਦਾ ਵਿਰੋਧ

ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਭਰਤੀ ਹੋਣ ਵਾਲੇ ਨਵੇਂ ਅਧਿਆਪਕਾਂ ਉੱਪਰ ਪੰਜਾਬ ਦਾ ਪੇਅ ਕਮਿਸ਼ਨ ਲਾਗੂ ਕਰਨ ਦੀ ਥਾਂ ਕੇ

Pathankot

ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸੰਕਰ ਸਰੋਜ ਨੇ ਵੈਟਨਰੀ ਇੰਸਪੈਕਟਰਾਂ ਦੀਆਂ ਸੁਣੀਆਂ ਮੁਸ਼ਕਲਾਂ

ਅੱਜ ਮਾਨਯੋਗ ਮੰਤਰੀ ਪਸ਼ੂ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸੰਕਰ ਸਰੋਜ ਨੇ ਪੰਜਾਬ ਸਟ

Pathankot

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਅਕਤੀ ਦੀ ਮੌਤ

ਸਥਾਨਕ ਰਵਿਦਾਸ ਚੌਕ ’ਚ ਇਕ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਵਾਲ -ਵਾਲ ਬਚ ਗਈ।ਜਾਣਕਾਰ

Pathankot

ਸੇਖੜੀ ਨੂੰ ਨੁਕਸਾਨ ਪਹੁੰਚਾਉਣ ਲਈ ਦੁਸਹਿਰੇ ਮੌਕੇ ਹੋਇਆ ਬਲਾਸਟ : ਅਰਵਿੰਦ ਕੁਮਾਰ

ਦੁਸਹਿਰੇ ਵਾਲੇ ਦਿਨ ਸਥਾਨਕ ਐੱਸ. ਐੱਲ. ਬਾਵਾ ਡੀ. ਏ. ਵੀ ਕਾਲਜ ਦੀ ਗਰਾਊਂਡ ’ਚ ਰਾਵਣ ਨੂੰ ਅੱਗ ਲਗਾਉਣ ਸਮੇਂ ਉਸ ’ਚੋਂ ਭਿਆਨਕ ਬਲਾਸਟ ਹੋ ਗਿਆ ਸੀ, ਜਿਸਦੇ ਚਲਦਿਆ ਦੁਸਹਿਰੇ ਮੌਕੇ ਗਰਾ

Pathankot

ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

ਕਾਰ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਰੁਜਨ ਕੁਮਾਰ ਪੁੱਤਰ ਰਾਜ ਕੁਮਾਰ ਪਨਿਆੜ ਅੱਜ ਮੋਟਰਸਾਈਕਲ ’ਤੇ ਗੁਰਦਾਸਪੁਰ ਤੋ

Pathankot

ਵਾਤਵਾਰਣ ਸੁਧਾਰ ਨਾਲ ਸਬੰਧਤ ਬਹੁ-ਕਰੋੜੀ ਪ੍ਰਾਜੈਕਟਾਂ ਦੇ ਕੈਬਨਿਟ ਮੰਤਰੀ ਰੰਧਾਵਾ ਨੇ ਰੱਖੇ ਨੀਂਹ ਪੱਥਰ

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਸਬਾ ਡੇਰਾ ਬਾਬਾ ਨਾਨਕ 'ਚ ਵਾਤਾਵਰਣ ਸੁਧਾਰ ਨਾਲ ਸਬੰਧਤ ਬਹੁ-ਕਰੋੜੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅ

Pathankot

कोरोना महामारी में डेंगू ने स्वास्थ विभाग की बड़ाई चिंता

कोरोना महामारी की वजह से जहां जिले में अब तक मौतों का आंकड़ा 107 पहुंच चुका है वही अब क्रोना महामारी में डेंगू ने भी जिले में पैर पसारने शुरू कर दिए ह

Pathankot

ਤੇਲ ਨਾਲ ਭਰਿਆ ਟੈਂਕਰ ਪਲਟਿਆ, ਲੋਕ ਮਦਦ ਕਰਨ ਦੀ ਬਜਾਏ ਤੇਲ ਨਾਲ ਬੋਤਲਾਂ ਭਰਦੇ ਆਏ ਨਜ਼ਰ

 ਪਠਾਨਕੋਟ-ਜਲੰਧਰ ਰਾਸ਼ਟਰੀ ਮਾਰਗ 'ਤੇ ਅੱਜ ਸਵੇਰੇ ਤੇਲ ਨਾਲ ਭਰੇ ਟੈਂਕਰ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਟੈਂਕਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌ

Pathankot

दशहरे के पर्व पर दिख रहा कोरोना महामारी असर

कोरोना महामारी के चलते जहां सारे काम प्रभावित हुए है वही अब इस का असर त्योहारों पर भी पड़ता दिख रहा है बात करे दशहरे के त्योहार की तो इस साल महामारी क

Pathankot

ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ ਨਵਾਂ ਮੋੜ

ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਵਲੋਂ ਇਕ ਹੋਰ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਰਵਿੰਦਰ ਸਿੰਘ