BREAKING NEWS
punjab news

ਬਠਿੰਡਾ ਸ਼ਹਿਰ ’ਚ ਗੋਲੀਆਂ ਚੱਲੀਆਂ: ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ

by Editor     21-Oct-2021
latest news

Photo Credit:Punjabi Tribune

ਬਠਿੰਡਾ: ਇਥੇ ਅਜੀਤ ਰੋਡ ’ਤੇ ਗਲ਼ੀ ਨੰਬਰ 6 ਵਿਚ ਹੋਈ ਗੋਲ਼ੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਦੋ ਹੋਰਾਂ ਨੂੰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਨੌਜਵਾਨਾਂ ਦੀ ਆਪਸੀ ਧੜੇਬਾਜ਼ੀ ਦਾ ਨਤੀਜਾ ਹੈ।

Source: Punjabi Tribune

Related Posts