International

ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ

    05 June 2020

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸੰਤੁਲਿਤ ਅਤੇ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਲਿਖਣ-ਪੜ੍ਹਨ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਕਰੋ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਪਰਿਵਾਰਕ ਮੋਰਚੇ ’ਤੇ ਕੁਝ ਨਾਰਾਜ਼ਗੀ ਖਿਚਾਤਣੀ ਟੈਨਸ਼ਨ ਰਹੇਗੀ ਪਰੇਸ਼ਾਨੀ ਰਹੇਗੀ, ਕੋਈ ਵੀ ਯਤਨ ਲਾਇਟਲੀ ਨਾ ਕਰੋ।

ਮਿਥੁਨ- ਦੁਸ਼ਮਣਾਂ ਅਤੇ ਘਟੀਆ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖੋ, ਕਿਉਂਕਿ ਉਹ ਆਪ ਦੀ ਲਤ ਖਿਚਣ ਜਾਂ ਆਪ ਨੂੰ ਪਰੇਸ਼ਾਨੀ ਦੇਣ ਤੋਂ ਕਦੀ ਬਾਜ਼ ਨਾ ਆਉਣਗੇ।

ਕਰਕ- ਮਨ ਅਤੇ ਬੁੱਧੀ ’ਤੇ ਗਲਤ ਸੋਚ ਅਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਪਾਸੋਂ ਕੋਈ ਗਲਤ ਕੰਮ ਨਾ ਹੋ ਜਾਵੇ, ਨੁਕਸਾਨ ਦਾ ਵੀ ਡਰ।

ਸਿੰਘ- ਕੋਰਟ-ਕਚਹਿਰੀ ਜਾਂ ਕਿਸੇ ਅਫਸਰ ਅੱਗੇ ਪੇਸ਼ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਥੇ ਆਪ ਦੀ ਕੋਈ ਖਾਸ ਪੇਸ਼ ਨਾ ਚਲ ਸਕੇਗੀ, ਟੈਨਸ਼ਨ ਵੀ ਰਹੇਗੀ।

­

ਕੰਨਿਆ- ਆਪ ਕੋਈ ਵੀ ਕੰਮਕਾਜੀ ਯਤਨ ਪੂਰੇ ਜੋਸ਼ ਨਾਲ ਨਾ ਕਰ ਸਕੋਗੇ, ਹਲਕੀ ਸੋਚ ਵਾਲੇ ਸਾਥੀ ਵੀ ਆਪ ਨੂੰ ਪਰੇਸ਼ਾਨ ਕਰ ਸਕਦੇ ਹਨ, ਸਫਰ ਵੀ ਨਾ ਕਰੋ।

ਤੁਲਾ- ਨਾ ਤਾਂ ਕਾਰੋਬਾਰੀ ਯਤਨ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਕਾਰੋਬਾਰੀ ਟੂਰ ਕਰੋ, ਪੇਮੈਂਟ ਦੇ ਮਾਮਲੇ ’ਚ ਵੀ ਸੁਚੇਤ ਰਹੋ, ਉਧਾਰੀ ਦੇ ਚੱਕਰ ’ਚ ਫਸਣ ਤੋਂ ਵੀ ਬਚੋ।

ਬ੍ਰਿਸ਼ਚਕ- ਟੈਂਸ-ਅਸਥਿਰ, ਡਾਵਾਂਡੋਲ ਮਨ, ਸਥਿਤੀ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕੋਈ ਵੀ ਕੰਮ ਹੱਥ ’ਚ ਲੈਣ ਦੀ ਹਿੰਮਤ ਨਾ ਰੱਖੋਗੇ, ਸਫਰ ਵੀ ਟਾਲ ਦਿਓ।

ਧਨ- ਜੋ ਲੋਕ ਇੰਪੋਰਟ-ਐਕਸਪੋਰਟ, ਵੀਜ਼ਾ-ਪਾਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਅਤੇ ਸਮੁੰਦਰੀ ਉਤਪਾਦਾਂ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਸਮਾਂ ਠੀਕ ਨਹੀਂ, ਨੁਕਸਾਨ ਦਾ ਵੀ ਡਰ।

ਮਕਰ- ਸਿਤਾਰਾ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਲਾਭਕਾਰੀ, ਕੰਮਕਾਜ ਨਾਲ ਜੁੜੀ ਹੋਈ ਸਮੱਸਿਆ ਹੱਲ ਹੋ ਸਕਦੀ ਹੈ।

ਕੁੰਭ- ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦੀਆਂ ਪਰੇਸ਼ਾਨੀਅਾਂ ਵਧ ਸਕਦੀਅਂ ਹਨ ਮਨ ਨੂੰ ਵੀ ਠੇਸ ਲੱਗਣ ਦਾ ਡਰ ਬਣਿਆ ਰਹੇਗਾ।

ਮੀਨ- ਧਾਰਮਕ ਕੰਮਾਂ, ਕਥਾ-ਵਾਰਤਾ, ਕੀਰਤਨ-ਸਤਿਸੰਗ ਸੁਣਨ ’ਚ ਜੀਅ ਨਾ ਲੱਗੇਗਾ, ਕਿਸੇ ਬਣੇ-ਬਣਾਏ ਕੰਮ ਦੇ ਵਿਗੜਣ ਦਾ ਵੀ ਡਰ ਰਹੇਗਾ, ਅਨਮੰਨੇ ਮਨ ਨਾਲ ਕੋਈ ਯਤਨ ਨਾ ਕਰੋ।


Related Posts

0 Comments

    Be the one to post the comment

Leave a Comment