International

Motorcyclist killed in road accident

    30 May 2020

ਸਥਾਨਕ ਜਾਖ਼ਲ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਪਿੱਛੋਂ ਆ ਰਹੇ ਟਰੱਕ ਵਲੋਂ ਟੱਕਰ ਮਾਰਨ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਅਨਾਜ ਮੰਡੀ ਚੌਕੀ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਸੁਨਾਮ ਤੋਂ ਲਹਿਰਾ ਵੱਲ ਨੂੰ ਜਾ ਰਿਹਾ ਸੀ ਤਾਂ ਜਾਖਲ ਰੋਡ 'ਤੇ ਇਕ ਟਰੱਕ ਪਿੱਛੋਂ ਆ ਰਿਹਾ ਸੀ ਜਿਸ ਨਾਲ ਟੱਕਰ ਹੋਣ ਕਾਰਨ ਉਸ ਦੀ ਮੌਤ ਹੋ ਗਈ। 

Related Posts

0 Comments

    Be the one to post the comment

Leave a Comment