BREAKING NEWS
viral news

ਅਦਾਕਾਰ ਬਿਨੂੰ ਢਿੱਲੋਂ ਦੀ ਨਵੀਂ ਫਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫਿਲਮ ਦਾ ਟਰੇਲਰ ਰਿਲੀਜ਼

by Editor     07-Oct-2011
latest news

Photo Credit:Times of India

ਪੰਜਾਬੀ ਫਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟਰੇਲਰ ਰਿਲੀਜ਼ ਹੋ ਗਿਆ। ਅਦਾਕਾਰ ਬਿਨੂੰ ਢਿੱਲੋਂ ਨੇ ਫਿਲਮ ਦੀ ਕਹਾਣੀ ਨੂੰ ਇਕ ਵਿਸ਼ੇਸ਼ ਸੁਨੇਹਾ ਦੇਣ ਦੇ ਨਾਲ-ਨਾਲ ਦਿਲ ਨੂੰ ਟੁੰਬਣ ਵਾਲੀ ਗਰਦਾਨਿਆ ਹੈ। ਜ਼ਿਕਰਯੋਗ ਹੈ ਕਿ ਫਿਲਮ ਦੀ ਕਹਾਣੀ ਨਿਰੰਜਣ ਸਿੰਘ ਤੇ ਸਤਵੰਤ ਕੌਰ ’ਤੇ ਆਧਾਰਿਤ ਹੈ। ਉਨ੍ਹਾਂ ਦੇ ਚਾਰ ਪੁੱਤਰ ਹਨ, ਜਿਨ੍ਹਾਂ ਨੂੰ ਦੋਹਾਂ ਨੇ ਬੜੇ ਲਾਡ ਪਿਆਰ ਨਾਲ ਪਾਲਿਆ। ਬਿਨੂੰ ਢਿੱਲੋਂ ਨੇ ਕਿਹਾ, ‘ਇਕ ਅਦਾਕਾਰ ਹੋਣ ਦੇ ਨਾਤੇ ਅਸੀਂ ਹਰ ਪ੍ਰਾਜੈਕਟ ’ਚ ਬਿਹਤਰ ਭੂਮਿਕਾ ਨਿਭਾਉਂਦੇ ਹਾਂ ਤੇ ਇਹ ਇਕ ਵਿਸ਼ੇਸ਼ ਸੁਨੇਹੇ ਦੇ ਨਾਲ-ਨਾਲ ਦਿਲ ਨੂੰ ਟੁੰਬਣ ਵਾਲੀ ਕਹਾਣੀ ਹੈ। ਮੈਨੂੰ ਭਰੋਸਾ ਹੈ ਕਿ ਦਰਸ਼ਕ ਕਹਾਣੀ ਨਾਲ ਜੁੜਨਗੇ ਤੇ ਇਸ ਖਾਸ ਫਿਲਮ ਨੂੰ ਸ਼ੁੱਭਇਛਾਵਾਂ ਦੇਣਗੇ।’’

Related Posts