BREAKING NEWS
viral news

Sonia Mann ਨੇ ਕਿਸੇ ਵੀ ਰਾਜਨੀਤੀਕ ਪਾਰਟੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ

by Apna Punjab Media Group Inc     27-Nov-2021
latest news

Photo Credit:kanchan

ਪੰਜਾਬੀ ਐਕਟਰਸ ਅਤੇ ਸਮਾਜ ਸੇਵੀ ਸੋਨੀਆ ਮਾਨ ਨੇ ਕਿਸਾਨ ਅੰਦੋਲਨ 'ਚ ਕਿਸਾਨਾਂ ਦਾ ਖੂਬ ਸਾਥ ਦਿੱਤਾਦੱਸ ਦਈਏ ਕਿ ਇਸ ਸਾਰੇ ਸੰਘਰਸ਼ ਦੌਰਾਨ ਉਹ ਕਿਸਾਨਾਂ ਦੀ ਹਰ ਮੁਮਕਿਨ ਮਦਦ ਲਈ ਹਮੇਸ਼ਾ ਅੱਗੇ ਰਹੀ। ਇਸ ਸਭ ਦੇ ਦੌਰਾਨ ਹਾਲ ਹੀ 'ਚ ਖ਼ਰਬਾਂ ਆਉਣੀਆਂ ਸ਼ੁਰੂ ਹੋਇਆਂ ਕਿ ਜਲਦ ਹੀ ਸੋਨੀਆ ਮਾਨ ਪੰਜਾਬ ਦੀ ਸਿਆਸਤ 'ਚ ਹੱਥ ਅਜ਼ਮਾਉਂਦੀ ਨਜ਼ਰ ਆਵੇਗੀ ਅਤੇ ਖ਼ਬਰਾਂ ਆਈਆਂ ਕਿ ਉਹ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ ਜਿਸ ਤੋਂ ਬਾਅਦ ਹੁਣ ਇਨ੍ਹਾਂ ਖ਼ਬਰਾਂ 'ਤੇ ਸੋਨੀਆ ਨੇ ਆਪਣੀ ਚੁੱਪੀ ਤੋੜੀ ਹੈ।

ਇਹ ਵੀ ਅਫਵਾਹ ਸੀ ਕਿ ਮਸ਼ਹੂਰ ਅਭਿਨੇਤਰੀ 12 ਨਵੰਬਰ ਨੂੰ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਜਾਵੇਗੀ। ਪਰ ਸੋਨੀਆ ਪੱਖੋਂ ਕੋਈ ਅਧਿਕਾਰਤ ਐਲਾਨ ਨਹੀਂ ਆਇਆ ਸੀ। ਦਿਨ ਬੀਤ ਗਏ ਅਤੇ ਸੋਨੀਆ ਨੇ ਹੁਣ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜ ਰਹੀ।



Related Posts

Global site tag (gtag.js) - Google Analytics